ਭਲ੍ਹਕੇ ਕਿੱਥੇ ,ਕਦੋਂ ਤੋਂ ਕਦੋਂ ਤੱਕ ਬਿਜਲੀ ਰਹੂਗੀ ਬੰਦ

ਰਘਵੀਰ ਹੈਪੀ , ਬਰਨਾਲਾ, 10 ਮਾਰਚ 2023
    ਵਧੀਕ ਨਿਗਰਾਨ ਇੰਜੀਨੀਅਰ ਸ਼ਹਿਰੀ (PSPCL) ਅਰਸ਼ਦੀਪ ਸਿੰਘ ਨੇ ਦੱਸਿਆ ਕਿ ਬਰਨਾਲਾ 66 ਕੇਵੀ ਗ੍ਰਿਡ ਬਰਨਾਲਾ ਵਿਖੇ ਬਿਜਲੀ ਸਿਸਟਮ ਨੂੰ ਅਪਗ੍ਰੇਡ ਕਰਨ ਹਿੱਤ ਮਿਤੀ 11.3.2023 (ਸ਼ਨੀਵਾਰ) ਨੂੰ ਸਾਰੇ ਬਰਨਾਲਾ ਸ਼ਹਿਰ ਦੀ ਸਪਲਾਈ ਸਮਾਂ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ ਅਤੇ ਇਸੇ ਤਰ੍ਹਾਂ ਮਿਤੀ 12.3.23 (ਐਤਵਾਰ) ਨੂੰ ਸਮਾਂ ਦੁਪਿਹਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਬੰਦ ਰਹੇਗੀ

Scroll to Top