ਸਰਕਾਰੀ ਦਫਤਰਾਂ ਦਾ ਸਮਾਂ ਫਿਰ ਬਦਲਿਆ

ਅਨੁਭਵ ਦੂਬੇ , ਚੰਡੀਗੜ੍ਹ ,14 ਜੁਲਾਈ 2023 

  ਲੋਹੜੇ ਦੀ ਗਰਮੀ ਦੇ ਮੌਕੇ ਬਿਜਲੀ ,ਲੋਕਾਂ ਨੂੰ ਬਿਜਲੀ ਦੇ ਸੰਕਟ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦਾ ਬਦਲਿਆ ਗਿਆ, ਸਮਾਂ ਅੱਜ ਫਿਰ ਬਦਲ ਦਿੱਤਾ ਗਿਆ ਹੈ। ਬਦਲਿਆ ਗਿਆ ਸਮਾਂ 17 ਜੁਲਾਈ ਤੋਂ ਸਰਕਾਰੀ ਦਫਤਰਾਂ ਵਿੱਚ ਲਾਗੂ ਹੋਵੇਗਾ, ਇਹ ਹੁਕਮ ਅੱਜ ਜ਼ਾਰੀ ਕੀਤਾ ਗਿਆ ਹੈ।                                         

Scroll to Top