ਕਰਫਿਊ ਦੇ ਦੌਰਾਨ ਕਿਹੜੇ ਕਿਹੜੇ ਦੁਕਾਨਦਾਰ ਕਰਨਗੇ ਹੋਮ ਡਿਲਵਰੀ *** ਪ੍ਰਸ਼ਾਸ਼ਨ ਨੇ ਜਾਰੀ ਕੀਤੀ ਹੋਮ ਡਿਲਿਵਰੀ ਕਰਨ ਵਾਲੇ ਕਰਿਆਣਾ ਦੁਕਾਨਦਾਰਾਂ ਦੀ ਸੂਚੀ

ਕਰਫਿਊ ਦੇ ਦੌਰਾਨ ਕਿਹੜੇ ਕਿਹੜੇ ਦੁਕਾਨਦਾਰ ਕਰਨਗੇ ਹੋਮ ਡਿਲਵਰੀ
ਪ੍ਰਸ਼ਾਸ਼ਨ ਨੇ ਜਾਰੀ ਕੀਤੀ ਹੋਮ ਡਿਲਿਵਰੀ ਕਰਨ ਵਾਲੇ ਕਰਿਆਣਾ ਦੁਕਾਨਦਾਰਾਂ ਦੀ ਸੂਚੀ
ਬਰਨਾਲਾ 24 ਮਾਰਚ
ਕਰਫਿਊ ਵੇਲੇ ਦਿੱਤੀ ਗਈ ਢਿੱਲ ਦੇ ਦੌਰਾਨ ਬਾਜ਼ਾਰਾਂ ਵਿੱਚ ਰਾਸ਼ਨ ਦੀਆਂ ਦੁਕਾਨਾਂ ਤੇ ਉਮੜਦੀਆਂ ਭੀੜਾਂ ਤੋਂ ਲੋਕਾ ਨੂੰ ਨਿਜ਼ਾਤ ਦਿਵਾਉਣ ਲਈ ਪ੍ਰਸ਼ਾਸ਼ਨ ਨੇ ਨਵਾਂ ਰਾਹ ਲੱਭਿਆ ਹੈ। ਪ੍ਰਸ਼ਾਸ਼ਨ ਨੇ ਲੋਕਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਤੇ ਪੇਂਡੂ ਖੇਤਰਾਂ ਦੇ ਲੋਕਾਂ ਦੇ ਘਰਾਂ ਤੱਕ ਰਾਸ਼ਨ ਤੇ ਦੁੱਧ ਆਦਿ ਜਰੂਰਤ ਦਾ ਸਮਾਨ ਮੁਹੱਈਆਂ ਕਰਵਾਉਣ ਲਈ ਕੁਝ ਦੁਕਾਨਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹੋ ਸੂਚੀ ਵਿੱਚ ਦਰਜ਼ ਦੁਕਾਨਦਾਰ ਹੋਮ ਡਿਲਵਰੀ ਕਰਕੇ ਲੋਕਾਂ ਦੀ ਤੇ ਪ੍ਰਸ਼ਾਸ਼ਨ ਦੀ ਭੀੜ ਘਟਾਉਣ ਦੀ ਸਮੱਸਿਆ ਦਾ ਹੱਲ ਕਰਨਗੇ।

You can download aforesaid list from here   List 

Scroll to Top