****ਕੋਰੋਨਾ ਦੀ ਕਰੋਪੀ**** ਬਰਨਾਲਾ ਅੱਪਡੇਟ

ਬੀ.ਟੀ.ਐਨ. ਬਰਨਾਲਾ

ਬਰਨਾਲਾ ਹਸਪਤਾਲ ਵਿੱਚ ਕਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਨੌਜਵਾਨ ਲੜਕੀ ਨੂੰ ਦਾਖਲ ਕਰਕੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ।ਪਤਾ ਚੱਲਿਆ ਹੈ ਕਿ ਲੜਕੀ 16 ਤਰੀਕ ਨੂੰ ਦੁਬਈ ਤੋਂ ਵਾਪਸ ਆਈ ਸੀ

Scroll to Top