ਪੰਜਾਬ ‘ਚ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਨਿਯੁਕਤ

ਭਗਵੰਤ ਮਾਨ ਸਰਕਾਰ ਨੇ 10 ਇੰਮਪਰੂਵਮੈਂਟ ਟਰੱਸਟਾਂ ਦੇ ਚੇਅਰਮੈਨਾਂ ਨੂੰ ਸੌ਼ਪੀ ਜਿੰਮੇਵਾਰੀ


ਅਨੁਭਵ ਦੂਬੇ , ਚੰਡੀਗੜ੍ਹ, 8 ਸਤੰਬਰ 2022

ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਾਲੀ ਸਰਕਾਰ ਨੇ ਅੱਜ ਸੂਬੇ ਦੇ 10 ਇੰਮਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ। ਜਦੋਂਕਿ ਬਾਕੀ ਟਰੱਸਟਾਂ ਦੇ ਚੇਅਰਮੈਨ ਲੱਗਣ ਦੀ ਦੌੜ ਵਾਲੇ ਆਪ ਆਗੂ, ਉੱਠ ਦਾ ਬੁੱਲ੍ਹ ਕਦੋਂ ਡਿੱਗੂ ਦੀ ਝਾਕ ਵਿੱਚ ਹਾਲੇ ਹੋਰ ਇੰਤਜਾਰ ਕਰਨ ਲਈ ਮਜਬੂਰ ਹਨ। ਕਿੱਥੇ ਕੌਣ ਲਾਇਆ ਚੇਅਰਮੈਨ:-

Scroll to Top