ਪੰਜਾਬ ‘ਚ 13 E O ਬਦਲੇ , ਹੁਣ ਬਰਨਾਲਾ ਦੇ E O ਬਣੇ ਸੁਨੀਲ ਦੱਤ ਵਰਮਾ  

ਹਰਿੰਦਰ ਨਿੱਕਾ, ਬਰਨਾਲਾ 10 ਸਤੰਬਰ 2022

    ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਵਿਵੇਕ ਪ੍ਰਤਾਪ ਸਿੰਘ ਨੇ ਹੁਕਮ ਜ਼ਾਰੀ ਕਰਦਿਆਂ ਪੰਜਾਬ ਦੀਆਂ ਨਗਰ ਕੌਂਸਲਾਂ ਦੇ 13 ਕਾਰਜ ਸਾਧਕ ਅਫਸਰਾਂ ਨੂੰ ਇੱਧਰੋਂ-ਉੱਧਰ ਬਦਲ ਦਿੱਤਾ ਹੈ। ਇੱਨ੍ਹਾਂ ਬਦਲੀਆਂ ਅਨੁਸਾਰ ਬਰਨਾਲਾ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੂੰ ਨਗਰ ਕੌਂਸਲ ਮੋਰਿੰਡਾ ਅਤੇ ਸਦਰ ਦਫਤਰ ਚੰਡੀਗੜ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰਾਂ ਸੁਨੀਲ ਦੱਤ ਵਰਮਾ ਕਾਰਜ ਸਾਧਕ ਅਫਸਰ ਤਪਾ ਨੂੰ ਬਰਨਾਲਾ ਦਾ ਈ.ੳ ਲਗਾਇਆ ਗਿਆ ਹੈ। ਉਨ੍ਹਾਂ ਨੂੰ ਨਗਰ ਕੌਂਸਲ ਭਦੌੜ, ਧਨੌਲਾ ਅਤੇ ਨਗਰ ਪੰਚਾਇਤ ਹੰਡਿਆਇਆ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਤਬਾਦਲਿਆਂ ਦੀ ਸੂਚੀ ਇਸ ਪ੍ਰਕਾਰ:-

Scroll to Top