ਸ.ਮਿ.ਸ ਮੈਣ ਜੋਨ ਖੇਡਾਂ ਵਿੱਚ ਛਾਇਆ

ਸ.ਮਿ.ਸ ਮੈਣ ਜੋਨ ਖੇਡਾਂ ਵਿੱਚ ਛਾਇਆ

ਪਟਿਆਲਾ (ਬੀ.ਪੀ. ਸੂਲਰ)

ਸਕੂਲ ਖੇਡਾਂ ਵਿੱਚ ਜੋਨ ਪਟਿਆਲਾ-2 ਦੇ ਜੋਨਲ ਟੂਰਨਾਮੈਂਟ ਵਿੱਚ ਸ. ਦੀਪਇੰਦਰ ਸਿੰਘ (ਪੀ.ਟੀ.ਆਈ) ਜੀ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।ਸਕੂਲ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਵਾਲੀਬਾਲ ਦੀਆਂ ਅੰਡਰ-14 ਟੀਮਾਂ ਨੇ ਜੋਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਸ੍ਰੀਮਤੀ ਜਸਬੀਰ ਕੌਰ (ਸਕੂਲ ਮੁੱਖੀ), ਸ੍ਰੀਮਤੀ ਮੋਨਿਕਾ ਅਰੋੜਾ (ਸਾਇੰਸ ਮਿਸਟ੍ਰੈਸ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀ ਮਨਦੀਪ ਸਿੰਘ (ਪੰਜਾਬੀ ਮਾਸਟਰ), ਸ੍ਰੀਮਤੀ ਵੰਦਨਾ ਜੈਨ (ਸ.ਸ.ਮਿਸਟ੍ਰੈਸ), ਸ੍ਰੀ ਅਮਨਜੀਤ ਪਾਲ (ਅ/ਕ ਅਧਿਆਪਕ) ਅਤੇ ਸੰਦੀਪ ਕੌਰ (ਟੀਚਿੰਗ ਪ੍ਰੈਕਟਿਸ) ਨੇ ਟੀਮ ਅਤੇ ਸ. ਦੀਪਇੰਦਰ ਸਿੰਘ (ਪੀ.ਟੀ.ਆਈ) ਨੂੰ ਉਹਨਾਂ ਦੀ ਇਸ ਸਫਲਤਾ ਤੇ ਵਧਾਈ ਦਿੱਤੀ।

Scroll to Top