ਯੂ.ਡੀ.ਆਈ.ਡੀ. ਮੈਗਾ ਕੈਂਪ ਦੌਰਾਨ 168 ਲਾਭਪਤਾਰੀਆਂ ਦੇ ਬਣਾਏ ਕਾਰਡ
ਪੀਟੀ ਨਿਊਜ਼/ ਫਤਿਹਗੜ੍ਹ ਸਾਹਿਬ, 20 ਅਕਤੂਬਰ 2022 ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ. ਸੀ.ਐਸ. ਡਾ. ਸਵਪਨਜੀਤ ਕੌਰ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਦਿਵਿਆਂਗ ਵਿਅਕਤੀਆਂ ਦੇ ਸਰਟੀਫਿਕੇਟ ਬਣਾਉਣ ਲਈ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਮੈਗਾ ਕੈਂਪ ਲਗਾਇਆ ਗਿਆ।ਇਸ ਮੌਕੇ ਜਾਣਕਾਰੀ …
ਯੂ.ਡੀ.ਆਈ.ਡੀ. ਮੈਗਾ ਕੈਂਪ ਦੌਰਾਨ 168 ਲਾਭਪਤਾਰੀਆਂ ਦੇ ਬਣਾਏ ਕਾਰਡ Read More »