ਕੇਜਰੀਵਾਲ, ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨੀਸ਼ ਸਿਸੋਦੀਆ ਨੂੰ ਅੱਜ ਦਾ ਭਗਤ ਸਿੰਘ ਕਹਿਣ ਤੇ ਵਿਵਾਦਾਂ ‘ਚ ਘਿਰੇ
ਰਿਚਾ ਨਾਗਪਾਲ/ ਪਟਿਆਲਾ , 17 ਅਕਤੂਬਰ 2022 ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਨੂੰ ਆਪਣੇ ਕੀਤੇ ਟਵੀਟ ਜਰੀਏ ਅੱਜ ਦੇ ਭਗਤ ਸਿੰਘ ਕਹਿਣ ਦੇ ਮਾਮਲੇ ਤੇ ਵਿਵਾਦਾਂ ਵਿੱਚ ਘਿਰ ਗਏ ਹਨ, ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕ੍ਰਿਪਾਲ ਸਿੰਘ ਬਡੂੰਗਰ …