ਸੀਪੀਐਫ਼ ਕਰਮਚਾਰੀ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ 14 ਨੂੰ, ਪੁਰਾਣੀ ਪੈਂਨਸ਼ਨ ਮੁਲਾਜਮਾ ਦਾ ਸਵਿਧਾਨਕ ਹੱਕ- ਜ਼ਿਲ੍ਹਾ ਆਗੂ
ਸੀਪੀਐਫ਼ ਕਰਮਚਾਰੀ ਯੂਨੀਅਨ ਦਾ ਜ਼ਿਲ੍ਹਾ ਪੱਧਰੀ ਸੈਮੀਨਾਰ 14 ਨੂੰ, ਪੁਰਾਣੀ ਪੈਂਨਸ਼ਨ ਮੁਲਾਜਮਾ ਦਾ ਸਵਿਧਾਨਕ ਹੱਕ- ਜ਼ਿਲ੍ਹਾ ਆਗੂ ਫਾਜ਼ਿਲਕਾ 12 ਅਕਤੂਬਰ (ਪੀਟੀ ਨਿਊਜ਼) ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਵੱਲੋਂ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਕਤੂਬਰ ਨੂੰ ਡੀ ਸੀ ਆਫਿਸ ਦੇ ਮੀਟਿੰਗ ਹਾਲ ਵਿਚ ਪੁਰਾਣੀ ਪੈਨਸ਼ਨ …