ਐਸੋਚੈਮ 13 ਅਤੇ 14 ਅਕਤੂਬਰ ਨੂੰ ‘ਯੂਏਈ ਵਿੱਚ ਵਪਾਰਕ ਮੌਕਿਆਂ ਨੂੰ ਖੋਲ੍ਹਣ’ ‘ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕਰੇਗਾ
ਐਸੋਚੈਮ 13 ਅਤੇ 14 ਅਕਤੂਬਰ ਨੂੰ ‘ਯੂਏਈ ਵਿੱਚ ਵਪਾਰਕ ਮੌਕਿਆਂ ਨੂੰ ਖੋਲ੍ਹਣ’ ‘ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕਰੇਗਾ ਲੁਧਿਆਣਾ, 11 ਅਕਤੂਬਰ, 2022 (ਦਵਿੰਦਰ ਡੀ ਕੇ) ਪ੍ਰਮੁੱਖ ਉਦਯੋਗਿਕ ਸੰਗਠਨ, ਐਸੋਸੀਏਟਿਡ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆ (ਐਸੋਚੈਮ) ਨੇ ਹਮਰੀਯਾਹ ਫ੍ਰੀ ਜ਼ੋਨ ਅਥਾਰਟੀ, ਸ਼ਾਰਜਾਹ, ਯੂਏਈ, ਗੋਵਰਨਮੈਂਟ ਓਫ ਸ਼ਾਰਜਾਹ, ਯੂਨਾਇਟੇਡ ਅਰਬ ਅਮੀਰਾਤ, ਦੇ ਇਕ ਉੱਚ ਪੱਧਰੀ …