ਬਠਿੰਡਾ

PRTC ਦੇ ਆਹ ਫੈਸਲੇ ਤੋਂ ਔਖੇ ਹੋਏ ਪ੍ਰਾਈਵੇਟ ਟ੍ਰਾਂਸਪੋਰਟਰ

ਬਠਿੰਡਾ ਦੀਆਂ ਪ੍ਰਾਈਵੇਟ ਬੱਸਾਂ ਲਈ ਬੱਸ ਅੱਡਾ ਫੀਸ ਦਾ ਰੱਫੜ ਵਧਣ ਲੱਗਾ  ਅਸ਼ੋਕ ਵਰਮਾ ,ਬਠਿੰਡਾ,5 ਅਪਰੈਲ 2023     ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਠਿੰਡਾ ਡਿੱਪੂ ਵੱਲੋਂ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਬੱਸ ਅੱਡਾ ਫ਼ੀਸ ਵਧਾਉਣ ਦਾ ਰੱਫੜ ਪੈਂਦਾ ਨਜ਼ਰ ਆਉਣ ਲੱਗਾ ਹੈ।     ਪੀਆਰਟੀਸੀ  ਨੇ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵੱਡਾ ਝਟਕਾ ਦਿੰਦਿਆਂ ਬੱਸ ਅੱਡੇ …

PRTC ਦੇ ਆਹ ਫੈਸਲੇ ਤੋਂ ਔਖੇ ਹੋਏ ਪ੍ਰਾਈਵੇਟ ਟ੍ਰਾਂਸਪੋਰਟਰ Read More »

ਤੁਸੀ ਆਏ ਸਾਡੇ ਬੂਹੇ  ਤਾਂ ਹੱਸੀਆਂ ਨੇ ਕੰਧਾਂ- ਜੀ  ਆਇਆਂ ,ਜੀ ਸਾਡੇ ਵਿਹੜੇ ਆਉਣ ਵਾਲਿਓ

ਸਿਫਤੀ ਤਬਦੀਲੀ – ਬੰਦ ਹੋਣ ਦੀਆਂ ਬਰੂਹਾਂ ਤੇ ਖੜ੍ਹੇ ਸਕੂਲ ‘ਚ ਹੁਣ ਵਿਦਿਆਰਥੀਆਂ ਦੀ ਗਿਣਤੀ 250 ਤੱਕ ਅੱਪੜੀ ਅਸ਼ੋਕ ਵਰਮਾ ਬਠਿੰਡਾ ,4 ਅਪ੍ਰੈਲ 2023    ਬਠਿੰਡਾ ਜਿਲ੍ਹਾ ਹੀ ਨਹੀਂ ,ਬਲਕਿ ਮਾਲਵੇ ਦਾ ਮਾਣ ਮੰਨੇ ਜਾਂਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿੱਚ ਦਾਖਲ ਹੋਏ  ਨਵੇਂ  ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਇਹ …

ਤੁਸੀ ਆਏ ਸਾਡੇ ਬੂਹੇ  ਤਾਂ ਹੱਸੀਆਂ ਨੇ ਕੰਧਾਂ- ਜੀ  ਆਇਆਂ ,ਜੀ ਸਾਡੇ ਵਿਹੜੇ ਆਉਣ ਵਾਲਿਓ Read More »

ਨੌਕਰੀ JOIN ਕਰਨ ਦਾ ਪਹਿਲਾਂ ਦਿਨ ,ਇਉਂ ਬਣਿਆ ਜਿੰਦਗੀ ਦਾ ਅੰਤਿਮ ਦਿਨ

ਸੜਕ ਹਾਦਸੇ ‘ਚ ਧੀ ਦੀ ਮੌਤ ਨੇ ਲੁੱਟੇ ਮਾਪਿਆਂ ਦੇ ਅਰਮਾਨ  ਅਸ਼ੋਕ ਵਰਮਾ , ਬਠਿੰਡਾ, 2 ਅਪ੍ਰੈਲ 2023       ਉਹ ਆਪਣੀ ਸੁਪਨਿਆਂ ਦੀ ਉਡਾਨ ਭਰਨ ਲਈ, ਘਰੋਂ ਨਿੱਕਲੀ, ਪਰ ਘਰ ਦੀ ਜੋਤੀ, ਪਰਿਵਾਰ ਦਾ ਭਵਿੱਖ ਰੁਸ਼ਨਾਉਣ ਤੋਂ ਪਹਿਲਾਂ, ਹੀ ਹਮੇਸ਼ਾ ਲਈ ,ਬੁਝਕੇ ਘਰ ਅੰਦਰ ਹਨ੍ਹੇਰਾ ਘੁੱਪ ਕਰ ਗਈ।  ਸ਼ਹਿਰ ‘ਚ ਵਾਪਰੇ ਅਜ਼ਿਹੇ ਦਰਦਨਾਕ …

ਨੌਕਰੀ JOIN ਕਰਨ ਦਾ ਪਹਿਲਾਂ ਦਿਨ ,ਇਉਂ ਬਣਿਆ ਜਿੰਦਗੀ ਦਾ ਅੰਤਿਮ ਦਿਨ Read More »

ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ

ਅਸ਼ੋਕ ਵਰਮਾ ਬਠਿੰਡਾ ,2 ਅਪਰੈਲ 2023    ਪੰਜਾਬੀ ਲੇਖਕ ਅਤੇ ਫਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਦੀ ਲਿਖੀ ਸਾਹਤਿਕ ਕਹਾਣੀ ਤੇ ਬਣ ਰਹੀ ਫਿਲਮ ਦਬਦਬਾ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ । ਫਿਲਮ ਹੈਪੀ ਹੈਪੀ ਇੰਟਰਟੇਂਨਮੇਂਟ ਅੰਮ੍ਰਿਤਸਰ ਵੱਲੋਂ ਬਣਾਈ ਗਈ ਹੈ , ਜਿਸ ਦਾ ਨਿਰਦੇਸ਼ਨ ਗੁਰ ਰੰਧਾਵਾ ਵੱਲੋਂ ਕੀਤਾ ਗਿਆ ਹੈ , ਸੰਵਾਦ ਰਮੇਸ਼ ਰਾਮਪੁਰਾ ਵੱਲੋਂ ਲਿਖੇ ਗਏ …

ਪੰਜਾਬੀ ਪਰਿਵਾਰਾਂ ਦੇ ਦੁਖਾਂਤ ਨੂੰ ਬਾਖੂਬੀ ਬਿਆਂ ਕਰ ਰਹੀ ਫਿਲਮ ਦਬਦਬਾ Read More »

3 ਜਣਿਆਂ ਨੇ ਝੀਲ ‘ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ ਤੇ ,,

ਸਿਵਲ ਹਸਪਤਾਲ ਦਾਖਿਲ, 2 ਜਣਿਆਂ ਦੀ ਮੌਤ, ਇੱਕ ਦੀ ਹਾਲਤ ਨਾਜੁਕ ਅਸ਼ੋਕ ਵਰਮਾ , ਬਠਿੰਡਾ 31 ਮਾਰਚ 2023    ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਸ਼ੱਕੀ ਹਾਲਤਾਂ ਵਿੱਚ ਝੀਲ ਵਿੱਚ ਛਾਲ ਮਾਰ ਦਿੱਤੀ । ਤਿੰਨਾਂ ਜਣਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਇੱਕ ਜਣੇ …

3 ਜਣਿਆਂ ਨੇ ਝੀਲ ‘ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ ਤੇ ,, Read More »

‘ਆਪ’ ਸਰਕਾਰ ਨੇ ਪਹਿਲੇ ਸਾਲ ‘ਚ ਲਿਆ ਵੱਡਾ ਕਰਜ਼ਾ, ਆਪਣੇ ਵਾਅਦੇ ਕਿਵੇਂ ਪੂਰੇ ਕਰੇਗੀ ਆਪ :- ਸੰਦੀਪ ਅਗਰਵਾਲ

ਪੰਜਾਬ ਸਰਕਾਰ ਦਾ ਬਜਟ ਖੋਖਲਾ , ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਨਹੀਂ ਕੋਈ ਯੋਜਨਾ  :- ਸੰਦੀਪ ਅਗਰਵਾਲ ਅਸ਼ੋਕ ਵਰਮਾ , ਬਠਿੰਡਾ 10 ਮਾਰਚ 2023     ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਝੂਠ ਦਾ ਪੁਲੰਦਾ ਪੇਸ਼ ਕੀਤਾ ਗਿਆ। ਭਾਜਪਾ ਦੇ ਨੌਜਵਾਨ ਆਗੂ ਸੰਦੀਪ ਅਗਰਵਾਲ …

‘ਆਪ’ ਸਰਕਾਰ ਨੇ ਪਹਿਲੇ ਸਾਲ ‘ਚ ਲਿਆ ਵੱਡਾ ਕਰਜ਼ਾ, ਆਪਣੇ ਵਾਅਦੇ ਕਿਵੇਂ ਪੂਰੇ ਕਰੇਗੀ ਆਪ :- ਸੰਦੀਪ ਅਗਰਵਾਲ Read More »

ਰੂਹਾਨੀ ਭੰਡਾਰਾ : ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ

ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ ਸੰਗਤ ਨੇ ਕੁਝ ਮਿੰਟਾਂ ਚ ਸ਼ਰਧਾ ਨਾਲ ਛਕਿਆ ਲੰਗਰ ਬੀ.ਟੀ.ਐਨ.ਸਲਾਬਤਪੁਰਾ,29 ਜਨਵਰੀ 2023    ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ਚ ਸਾਧ ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾਂ ਤੇ ਪੁਰਾਤਨ ਸ਼ਾਹੀ ਲੰਗਰ ਛਕਾਇਆ …

ਰੂਹਾਨੀ ਭੰਡਾਰਾ : ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ Read More »

ਸਲਾਬਤਪੁਰਾ ਭੰਡਾਰੇ ’ਚ ਸਖ਼ਤ ਧੁੰਦ ਦੇ ਬਾਵਜੂਦ ਹੁੰਮ-ਹੁੰਮਾ ਕੇ ਪੁੱਜੀ ਸਾਧ-ਸੰਗਤ

ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦੇਣ ਦਾ ਲਿਆ ਪ੍ਰਣ ਅਸ਼ੋਕ ਵਰਮਾ , ਸਲਾਬਤਪੁਰਾ (ਬਠਿੰਡਾ) 8 ਜਨਵਰੀ 2023       ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ …

ਸਲਾਬਤਪੁਰਾ ਭੰਡਾਰੇ ’ਚ ਸਖ਼ਤ ਧੁੰਦ ਦੇ ਬਾਵਜੂਦ ਹੁੰਮ-ਹੁੰਮਾ ਕੇ ਪੁੱਜੀ ਸਾਧ-ਸੰਗਤ Read More »

ਇਨਸਾਨੀਅਤ ਦੀ ਵੱਡੀ ਮਿਸਾਲ: ਕਤੂਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਰੇਲਵੇ ਗੇਟ ਮੈਨ ਨੇ ਗਵਾਈ ਜਾਨ

ਬੀ.ਐੱਸ ਬਾਜਵਾ- ਬਠਿੰਡਾ 3 ਜਨਵਰੀ : ਰਾਮਾ ਮੰਡੀ ਨੇੜਲੇ ਪਿੰਡ ਸ਼ੇਰਗੜ੍ਹ ਅਤੇ ਗਹਿਰੀਭਾਗੀ ਰੇਲਵੇ ਸਟੇਸ਼ਨ ਦੇ ਵਿਚਕਾਰ ਫਾਟਕ ਨੰ.179 ਦੇ ਗੇਟ ਮੈਨ ਰਾਹੁਲ ਕੁਮਾਰ (25/26) ਪੁੱਤਰ ਪ੍ਰਦੀਪ ਸਿੰਘ ਦੀ ਡਿਊਟੀ ਦੌਰਾਨ ਗੌਰਖਪੁਰ ਧਾਮ ਐਕਸਪ੍ਰੈਸ ਗੱਡੀ ਥੱਲੇ ਆਉਣ ਨਾਲ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਦ ਗੱਡੀ ਗੇਟਮੈਨ ਰਾਹੁਲ ਕੁਮਾਰ ਨੂੰ …

ਇਨਸਾਨੀਅਤ ਦੀ ਵੱਡੀ ਮਿਸਾਲ: ਕਤੂਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਰੇਲਵੇ ਗੇਟ ਮੈਨ ਨੇ ਗਵਾਈ ਜਾਨ Read More »

ਭਾਜਪਾ ਨੇ ਬਦਲੇ ਜਿਲ੍ਹਿਆਂ ਦੇ ਪ੍ਰਧਾਨ, ਕਿਸ-ਕਿਸ ਨੂੰ ਮਿਲੀ ਨਵੀਂ ਜੁੰਮੇਵਾਰੀ !

EX MLA ਸਰੂਪ ਚੰਦ ਸਿੰਗਲਾ ਨੂੰ ਬਠਿੰਡਾ, ਕੇ.ਕੇ. ਮਲਹੋਤਰਾ ਨੂੰ ਪਟਿਆਲਾ ਤੇ ਗੁਰਮੀਤ ਹੰਡਿਆਇਆ ਨੂੰ ਬਣਾਇਆ ਬਰਨਾਲਾ ਦਾ ਪ੍ਰਧਾਨ ਮਲਹੋਤਰਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਗੁਰਮੀਤ ਨੂੰ ਮਿਲਿਆ ਪਾਰਟੀ ਦੀ ਵਫਾਦਾਰੀ ਦਾ ਲਾਭ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 21 ਦਸੰਬਰ 2022 …

ਭਾਜਪਾ ਨੇ ਬਦਲੇ ਜਿਲ੍ਹਿਆਂ ਦੇ ਪ੍ਰਧਾਨ, ਕਿਸ-ਕਿਸ ਨੂੰ ਮਿਲੀ ਨਵੀਂ ਜੁੰਮੇਵਾਰੀ ! Read More »

Scroll to Top