ਬਠਿੰਡਾ

ਅਕਾਲੀ ਦਲ ਨੂੰ ਝਟਕਾ ਪ੍ਰੇਮ ਗੂਬੀ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਦਰਜਨ ਭਰ ਅਕਾਲੀ ਵਰਕਰ  

ਅਕਾਲੀ ਦਲ ਨੂੰ ਝਟਕਾ ਪ੍ਰੇਮ ਗੂਬੀ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਦਰਜਨ ਭਰ ਅਕਾਲੀ ਵਰਕਰ ਬਠਿੰਡਾ (ਅਸ਼ੋਕ ਵਰਮਾ) ਦੇਸ਼ ਵਿੱਚ ਵਧ ਰਹੇ ਭਾਜਪਾ ਦੇ ਆਧਾਰ ਅਤੇ ਹਰਮਨ ਪਿਆਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਵਿੱਚ ਮਜ਼ਬੂਤ ਹੁੰਦੀ ਭਾਰਤ ਦੀ ਪਛਾਣ ਤੋਂ ਪ੍ਰਭਾਵਤ ਹੋ ਕੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਨਾਲ ਜੁੜ ਰਹੇ …

ਅਕਾਲੀ ਦਲ ਨੂੰ ਝਟਕਾ ਪ੍ਰੇਮ ਗੂਬੀ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਦਰਜਨ ਭਰ ਅਕਾਲੀ ਵਰਕਰ   Read More »

ਐਸ ਡੀ ਕਾਲਜ ਦੀਆਂ ਲੜਕੀਆਂ ਅਤੇ ਬੁਢਲਾਡਾ ਕਾਲਜ ਦੇ ਲੜਕਿਆਂ ਨੇ ਬਾਜ਼ੀ ਮਾਰੀ

ਐਸ ਡੀ ਕਾਲਜ ਦੀਆਂ ਲੜਕੀਆਂ ਅਤੇ ਬੁਢਲਾਡਾ ਕਾਲਜ ਦੇ ਲੜਕਿਆਂ ਨੇ ਬਾਜ਼ੀ ਮਾਰੀ ਬਰਨਾਲਾ, 9 ਅਕਤੂਬਰ (ਰਘੁਵੀਰ ਹੈੱਪੀ) ਐਸ ਡੀ ਕਾਲਜ ਵਿਖੇ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਸ਼ਤਰੰਜ ਮੁਕਾਬਲੇ (ਲੜਕੇ-ਲੜਕੀਆਂ) ਸੰਪੰਨ ਹੋ ਗਏ। ਲੜਕੀਆਂ ਦੇ ਵਰਗ ਵਿਚ ਐਸ ਡੀ ਕਾਲਜ ਦੀ ਟੀਮ ਚੈਂਪੀਅਨ ਬਣੀ। ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਦੂਜਾ ਅਤੇ ਯੂਨੀਵਰਸਿਟੀ ਕੈਂਪਸ ਨੂੰ …

ਐਸ ਡੀ ਕਾਲਜ ਦੀਆਂ ਲੜਕੀਆਂ ਅਤੇ ਬੁਢਲਾਡਾ ਕਾਲਜ ਦੇ ਲੜਕਿਆਂ ਨੇ ਬਾਜ਼ੀ ਮਾਰੀ Read More »

ਬਲਾਕ ਬਠਿੰਡਾ ਦੇ 93ਵੇਂ ਸਰੀਰਦਾਨੀ ਬਣੇ ਜਗਰੂਪ ਸਿੰਘ ਇੰਸਾਂ

ਬਲਾਕ ਬਠਿੰਡਾ ਦੇ 93ਵੇਂ ਸਰੀਰਦਾਨੀ ਬਣੇ ਜਗਰੂਪ ਸਿੰਘ ਇੰਸਾਂ   ਬਠਿੰਡਾ, 9 ਅਕਤੂਬਰ (ਅਸ਼ੋਕ ਵਰਮਾ) ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਵੇਰਵਿਆਂ …

ਬਲਾਕ ਬਠਿੰਡਾ ਦੇ 93ਵੇਂ ਸਰੀਰਦਾਨੀ ਬਣੇ ਜਗਰੂਪ ਸਿੰਘ ਇੰਸਾਂ Read More »

ਨਾਟਕ ਪਾਰਕ ਰਾਹੀਂ ਆਪਣੇ ਘਰ ਵਿਚੋਂ ਕੱਢੇ ਜਾਣ ਦਾ ਦਰਦ ਦਿਖਾਇਆ

  ਨਾਟਕ ਪਾਰਕ ਰਾਹੀਂ ਆਪਣੇ ਘਰ ਵਿਚੋਂ ਕੱਢੇ ਜਾਣ ਦਾ ਦਰਦ ਦਿਖਾਇਆ ਬਠਿੰਡਾ, 7 ਅਕਤੂਬਰ (ਅਸ਼ੋਕ ਵਰਮਾ) ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚpਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਐਮ.ਆਰ.ਐਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 6ਵੀਂ ਸ਼ਾਮ ਨੂੰ …

ਨਾਟਕ ਪਾਰਕ ਰਾਹੀਂ ਆਪਣੇ ਘਰ ਵਿਚੋਂ ਕੱਢੇ ਜਾਣ ਦਾ ਦਰਦ ਦਿਖਾਇਆ Read More »

ਨਾਟਿਅਮ ਮੇਲੇ ਦੀ 5ਵੀਂ ਸ਼ਾਮ ਕਾਮੇਡੀ ਨਾਟਕ ਇਸ਼ਕ ਰੀਮਿਕਸ ਦਾ ਹੋਇਆ ਮੰਚਨ

  ਨਾਟਿਅਮ ਮੇਲੇ ਦੀ 5ਵੀਂ ਸ਼ਾਮ ਕਾਮੇਡੀ ਨਾਟਕ ਇਸ਼ਕ ਰੀਮਿਕਸ ਦਾ ਹੋਇਆ ਮੰਚਨ   ਬਠਿੰਡਾ, 6 ਅਕਤੂਬਰ (ਅਸ਼ੋਕ ਵਰਮਾ) ਨਾਟਿਅਮ ਪੰਜਾਬ ਵੱਲੋਂ ਡਾਇਰੈਕਟਰ ਕੀਰਤੀ ਕਿਰਪਾਲ, ਚੇਅਰਮੈਨ ਕਸ਼ਿਸ਼ ਗੁਪਤਾ ਅਤੇ ਪ੍ਰਧਾਨ ਸੁਦਰਸ਼ਨ ਗੁਪਤਾ ਦੀ ਅਗੁਵਾਈ ਵਿੱਚ ਬਠਿੰਡਾ ਦੇ ਐਮਆਰਐਸਪੀਟੀਯੂ ਕੈਂਪਸ ਵਿਖੇ ਕਰਵਾਏ ਜਾ ਰਹੇ 11ਵੇਂ ਨਾਟਕ ਮੇਲੇ ਦੀ 5ਵੀਂ ਸ਼ਾਮ ਠਹਾਕਿਆਂ ਭਰਪੂਰ ਰਹੀ। ਇਸ ਦੌਰਾਨ ਨਿਰਦੇਸ਼ਕ …

ਨਾਟਿਅਮ ਮੇਲੇ ਦੀ 5ਵੀਂ ਸ਼ਾਮ ਕਾਮੇਡੀ ਨਾਟਕ ਇਸ਼ਕ ਰੀਮਿਕਸ ਦਾ ਹੋਇਆ ਮੰਚਨ Read More »

11 ਕੌਮੀ ਨਾਟਕ ਮੇਲੇ ਦੇ ਦੂਜੇ ਦਿਨ ਦੋ-ਪਾਤਰੀ ਨਾਟਕ ਚਿੜੀਆ ਘਰ ਦਾ ਬਠਿੰਡਾ ਵਾਸੀਆ ਨੇ ਮਾਣਿਆ ਆਨੰਦ

11 ਕੌਮੀ ਨਾਟਕ ਮੇਲੇ ਦੇ ਦੂਜੇ ਦਿਨ ਦੋ-ਪਾਤਰੀ ਨਾਟਕ ਚਿੜੀਆ ਘਰ ਦਾ ਬਠਿੰਡਾ ਵਾਸੀਆ ਨੇ ਮਾਣਿਆ ਆਨੰਦ ਬਠਿੰਡਾ, 3 ਅਕਤੂਬਰ (ਅਸ਼ੋਕ ਵਰਮਾ)   ਇਹ ਸੰਸਾਰ ਇੱਕ ਵਿਸ਼ਾਲ ਚਿੜੀਆ ਘਰ ਹੈ ਅਤੇ ਜਿਵੇਂ ਜਾਨਵਰ ਆਪੋ- ਆਪਣੇ ਪਿੰਜਰੇ ਵਿੱਚ ਕੈਦ ਹੁੰਦੇ ਹਨ, ਉਵੇਂ ਹੀ ਇਨਸਾਨ ਵੀ ਵੱਖ ਵੱਖ ਵਰਗਾਂ, ਅਮੀਰ-ਗਰੀਬ, ਅਨਪੜ੍ਹ-ਪੜਿਆ ਲਿਖਿਆਂ ਆਦਿ ਦੀਆਂ ਵੰਡੀਆਂ ਵਿੱਚ ਜਕੜਿਆ …

11 ਕੌਮੀ ਨਾਟਕ ਮੇਲੇ ਦੇ ਦੂਜੇ ਦਿਨ ਦੋ-ਪਾਤਰੀ ਨਾਟਕ ਚਿੜੀਆ ਘਰ ਦਾ ਬਠਿੰਡਾ ਵਾਸੀਆ ਨੇ ਮਾਣਿਆ ਆਨੰਦ Read More »

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ  ਵਿੱਚ ਆਲ ੳਵਰ ਟਰਾਫੀ ਤੇ ਸੈਂਟਰ ਚੱਕ ਅਤਰ ਸਿੰਘ ਵਾਲਾ ਦਾ ਕਬਜ਼ਾ ਖਿਡਾਰੀਆਂ ਨੇ ਝੰਡੇ ਗੱਡੇ  :  ਲਖਵਿਦੰਰ ਸਿੰਘ

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ  ਵਿੱਚ ਆਲ ੳਵਰ ਟਰਾਫੀ ਤੇ ਸੈਂਟਰ ਚੱਕ ਅਤਰ ਸਿੰਘ ਵਾਲਾ ਦਾ ਕਬਜ਼ਾ ਖਿਡਾਰੀਆਂ ਨੇ ਝੰਡੇ ਗੱਡੇ  :  ਲਖਵਿਦੰਰ ਸਿੰਘ   ਬਠਿੰਡਾ  2 ਅਕਤੂਬਰ (ਅਸ਼ੋਕ ਵਰਮਾ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੰਜਾਬ  ਦੇ ਸਾਰੇ ਜ਼ਿਲ੍ਹਿਆਂ ਵਿੱਚ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਬਠਿੰਡਾ ਦੇ ਸੰਗਤ ਬਲਾਕ  ਵਿੱਚ , ਜ਼ਿਲ੍ਹਾ ਸਿੱਖਿਆ …

ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ  ਵਿੱਚ ਆਲ ੳਵਰ ਟਰਾਫੀ ਤੇ ਸੈਂਟਰ ਚੱਕ ਅਤਰ ਸਿੰਘ ਵਾਲਾ ਦਾ ਕਬਜ਼ਾ ਖਿਡਾਰੀਆਂ ਨੇ ਝੰਡੇ ਗੱਡੇ  :  ਲਖਵਿਦੰਰ ਸਿੰਘ Read More »

ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ

ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ     ਬਠਿੰਡਾ, 1 ਅਕਤੂਬਰ (ਅਸ਼ੋਕ ਵਰਮਾ) ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ ਗਈ । ਪਿਤਾ ਨਰਿੰਦਰ ਇੰਸਾਂ ਅਤੇ ਮਾਤਾ ਨਿਸ਼ਾ ਇੰਸਾਂ ਨੇ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਕਰਨ …

ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ Read More »

ਵਿਸ਼ਵ ਦਿਲ ਦਿਵਸ ਮੌਕੇ ਦਿਲ ਰੋਗ ਬਾਰੇ ਜਾਗਰੂਕ ਕੀਤਾ  

ਵਿਸ਼ਵ ਦਿਲ ਦਿਵਸ ਮੌਕੇ ਦਿਲ ਰੋਗ ਬਾਰੇ ਜਾਗਰੂਕ ਕੀਤਾ ਅਸ਼ੋਕ ਵਰਮਾ ਸਿਵਲ ਸਰਜਨ ਬਠਿੰਡਾ ਡਾ ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਦਿਲ ਦਿਵਸ ਮੌਕੇ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਅਤੇ ਜਾਂਚ ਕੈਂਪ ਆਯੋਜਿਤ ਕੀਤੇ ਗਏ। ਇਸ ਮੌਕੇ ਸ਼ਹੀਦ ਸਿਪਾਹੀ ਜੈਲਾ ਸਿੰਘ …

ਵਿਸ਼ਵ ਦਿਲ ਦਿਵਸ ਮੌਕੇ ਦਿਲ ਰੋਗ ਬਾਰੇ ਜਾਗਰੂਕ ਕੀਤਾ   Read More »

ਸੈਂਟਰਲ ਯੂਨੀਵਰਸਿਟੀ ਵਿਖੇ ਸੀਯੂਈਟੀ (ਪੀਜੀ) – 2022 ਰਾਹੀਂ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ 30 ਸਤੰਬਰ, 2022 ਤੋਂ ਸ਼ੁਰੂ ਹੋਵੇਗੀ

ਸੈਂਟਰਲ ਯੂਨੀਵਰਸਿਟੀ ਵਿਖੇ ਸੀਯੂਈਟੀ (ਪੀਜੀ) – 2022 ਰਾਹੀਂ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ 30 ਸਤੰਬਰ, 2022 ਤੋਂ ਸ਼ੁਰੂ ਹੋਵੇਗੀ   ਬਠਿੰਡਾ, 27 ਸਤੰਬਰ (ਲੋਕੇਸ਼ ਕੌਂਸਲ)   ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਵਿਖੇ 44 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ, 3 ਪੀਜੀ ਡਿਪਲੋਮਾ ਅਤੇ 4 ਸਰਟੀਫਿਕੇਟ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ ਪ੍ਰਕਿਰਿਆ 30 ਸਤੰਬਰ ਤੋਂ ਸ਼ੁਰੂ …

ਸੈਂਟਰਲ ਯੂਨੀਵਰਸਿਟੀ ਵਿਖੇ ਸੀਯੂਈਟੀ (ਪੀਜੀ) – 2022 ਰਾਹੀਂ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਅਤੇ ਥੋੜ੍ਹੇ ਸਮੇਂ ਦੇ ਕੋਰਸਾਂ ਵਿੱਚ ਦਾਖਲੇ ਲਈ ਆਨਲਾਈਨ ਕਾਊਂਸਲਿੰਗ 30 ਸਤੰਬਰ, 2022 ਤੋਂ ਸ਼ੁਰੂ ਹੋਵੇਗੀ Read More »

Scroll to Top