ਬਠਿੰਡਾ

ਕਣੀਆਂ ‘ਚ ਵੀ ਨਹੀਂ ਲੱਥਿਆ,ਪੱਕਾ ਰੰਗ ਸੀ ਲਲਾਰੀਆ ਵੇ ਤੇਰਾ,,,,

ਅਸ਼ੋਕ ਵਰਮਾ ,ਬਠਿੰਡਾ 30 ਜੂਨ 2023      ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਕੱਚੇ ਅਧਿਆਪਕਾਂ ਨੂੰ ਸੰਤੁਸ਼ਟੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕੀਤੀ ਹੈ। ਅਧਿਆਪਕਾਂ ਨੇ ਤਨਖਾਹਾਂ ‘ਚ  ਵਾਧੇ ਨੂੰ ਵੱਡੀ ਰਾਹਤ ਦੱਸਿਆ ਤੇ ਬਾਕੀ ਮੰਗਾਂ ਪ੍ਰਵਾਨ ਹੋਣ ਦੀ ਆਸ …

ਕਣੀਆਂ ‘ਚ ਵੀ ਨਹੀਂ ਲੱਥਿਆ,ਪੱਕਾ ਰੰਗ ਸੀ ਲਲਾਰੀਆ ਵੇ ਤੇਰਾ,,,, Read More »

ਲੋਕਾਂ ਨੂੰ ਮੱਤਾਂ ਦੇਣ ਪਿੱਛੋਂ ,ਜੇਬਾਂ ਨੂੰ ਟੋਚਨ ਪਾਊਗੀ ਬਠਿੰਡਾ ਟਰੈਫਿਕ ਪੁਲਿਸ

ਅਸ਼ੋਕ ਵਰਮਾ , ਬਠਿੰਡਾ, 28 ਜੂਨ 2023      ਬਠਿੰਡਾ ਸ਼ਹਿਰ ਵਿੱਚ ਮਨ ਮਰਜੀ ਨਾਲ ਆਪਣੀਆਂ  ਗੱਡੀਆਂ ਖੜ੍ਹੀਆਂ ਕਰਨ ਵਾਲੇ ਸਾਵਧਾਨ ਰਹਿਣ। ਹੁਣ ਏਦਾਂ ਕਰਨਾ ਉਨ੍ਹਾਂ ਲਈ ਮਹਿੰਗਾ ਸੌਦਾ ਸਾਬਤ ਹੋ ਸਕਦਾ ਹੈ। ਬਠਿੰਡਾ ਵਿੱਚ ਮਲਟੀ ਸਟੋਰੀ ਪਾਰਕਿੰਗ ਚਾਲੂ ਹੋਣ ਤੋਂ ਪਿੱਛੋਂ ਟ੍ਰੈਫਿਕ ਪੁਲੀਸ ਨੇ ਸੜਕਾਂ ਬਜ਼ਾਰਾਂ ‘ਚ ਬੇਤਰਤੀਬੇ ਢੰਗ ਨਾਲ  ਗੱਡੀਆਂ ਖੜ੍ਹੀਆਂ ਕਰਨ  ਵਾਲਿਆਂ  …

ਲੋਕਾਂ ਨੂੰ ਮੱਤਾਂ ਦੇਣ ਪਿੱਛੋਂ ,ਜੇਬਾਂ ਨੂੰ ਟੋਚਨ ਪਾਊਗੀ ਬਠਿੰਡਾ ਟਰੈਫਿਕ ਪੁਲਿਸ Read More »

ਵੱਢੀ ਲੈਂਦੇ ਪਟਵਾਰੀ ਨੂੰ ਵਿਜੀਲੈਂਸ ਨੇ ਦੇਤਾ ਗੇੜਾ

ਵਿਜੀਲੈਂਸ ਨੇ ਚਾੜ੍ਹ ਲਿਆ ਗੱਡੀ , ਪਟਵਾਰੀ ਨੇ ਜਦੋਂ ਲੈ ਲਈ ਵੱਢੀ ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 27 ਜੂਨ 2023        ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਾਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਨੂੰ 18,000 ਰੁਪਏ ਰਿਸ਼ਵਤ ਲੈਣ ਦੇ ਦੋਸ਼ …

ਵੱਢੀ ਲੈਂਦੇ ਪਟਵਾਰੀ ਨੂੰ ਵਿਜੀਲੈਂਸ ਨੇ ਦੇਤਾ ਗੇੜਾ Read More »

ਇਹ ਐ ! ਬਠਿੰਡਾ ਨਗਰ ਨਿਗਮ ਦਾ ਪ੍ਰਬੰਧ , ਬੂਹੇ ਆਈ ਜੰਨ ‘ਤੇ ਵਿੰਨੋ ਕੁੜੀ ਦੇ ਕੰਨ

ਅਸ਼ੋਕ ਵਰਮਾ , ਬਠਿੰਡਾ 26 ਜੂਨ 2023     ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ ਦੀ ਕਹਾਵਤ ਨਗਰ ਨਿਗਮ ਬਠਿੰਡਾ ਤੇ ਪੂਰੀ ਤਰ੍ਹਾਂ ਠੀਕ ਬੈਠਦੀ ਹੈ । ਮਾਮਲਾ ਬਾਰਸ਼ਾਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੁੜਿਆ ਹੈ ਜਿਸ ਦੇ ਪ੍ਰਬੰਧਾਂ ਲਈ ਨਗਰ ਨਿਗਮ ਨੇ ਹੁਣ ਸਰਗਰਮੀ ਦਿਖਾਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਾਣੀ …

ਇਹ ਐ ! ਬਠਿੰਡਾ ਨਗਰ ਨਿਗਮ ਦਾ ਪ੍ਰਬੰਧ , ਬੂਹੇ ਆਈ ਜੰਨ ‘ਤੇ ਵਿੰਨੋ ਕੁੜੀ ਦੇ ਕੰਨ Read More »

ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ ਲਈ ਮੰਗਿਆ 5 ਕਰੋੜ ! ‘ਤੇ ਹੋਇਆ ਪਰਚਾ

ਭਾਜਪਾ ਨੇਤਾ ਦਮਨ ਥਿੰਦ ਬਾਜਵਾ ਨਾਲ 5 ਕਰੋੜ ਦੀ ਠੱਗੀ ਦੀ ਕੋਸ਼ਿਸ਼ ‘ਚ 1 ਕਾਬੂ ਦੂਜੇ ਦੀ ਤਲਾਸ਼ ਜ਼ਾਰੀ ਅਸ਼ੋਕ ਵਰਮਾ ,ਬਠਿੰਡਾ 24 ਜੂਨ 2023      ਭਾਜਪਾ ਦੀ ਸੂਬਾ ਪ੍ਰਧਾਨ ਲਾਉਣ ਬਦਲੇ 5 ਕਰੋੜ ਰੁਪਏ ਖਰਚ ਹੋਣਗੇ! ਅਜਿਹਾ ਦਾਅਵਾ ਕਰਕੇ, ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਦਮਨ ਥਿੰਦ ਬਾਜਵਾ ਨਾਲ …

ਭਾਜਪਾ ਦਾ ਸੂਬਾ ਪ੍ਰਧਾਨ ਬਣਾਉਣ ਲਈ ਮੰਗਿਆ 5 ਕਰੋੜ ! ‘ਤੇ ਹੋਇਆ ਪਰਚਾ Read More »

ਹੁਣ ਪਿੰਡਾਂ ‘ਚ ਗੂੰਜਣਗੇ ,ਗੁੰਡਾ-ਪੁਲਿਸ-ਸਿਆਸੀ-ਕਲੋਨਾਈਜਰਾਂ ਦੇ ਗੱਠਜੋੜ ਖਿਲਾਫ ਨਾਅਰੇ,,,

ਹੰਗਾਮੀ ਮੀਟਿੰਗ ਵਿੱਚ ਲਿਆ ਫੈਸਲਾ, ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ – ਹਰਦਾਸਪੁਰਾ  1 ਜੁਲਾਈ ਦੀ ਸੂਬਾਈ ਮੀਟਿੰਗ ਵਿੱਚ ਵਿਚਾਰ ਕੇ ਗੁੰਡਾਗਰਦੀ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ-ਉੱਪਲੀ ਹਰਿੰਦਰ ਨਿੱਕਾ , ਬਰਨਾਲਾ 23 ਜੂਨ 2023       ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜਗਰਾਜ ਸਿੰਘ ਹਰਦਾਸਪੁਰਾ ਦੀ ਅਗਵਾਈ ਹੇਠ ਬੀਬੀ …

ਹੁਣ ਪਿੰਡਾਂ ‘ਚ ਗੂੰਜਣਗੇ ,ਗੁੰਡਾ-ਪੁਲਿਸ-ਸਿਆਸੀ-ਕਲੋਨਾਈਜਰਾਂ ਦੇ ਗੱਠਜੋੜ ਖਿਲਾਫ ਨਾਅਰੇ,,, Read More »

ਜੁਆਨੀ ਵੇਲੇ ਲੁੱਟੇ ਬਾਣੀਏ ‘ਤੇ ਹੁਣ,,,,,

ਗਾਇਕੀ ਦੇ ਖੇਤਰ ‘ਚ ਰੰਗਾ ਸਿੰਘ ਮਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਿਆ ਕਰਨਗੀਆਂ ਅਸ਼ੋਕ ਵਰਮਾ , ਬਠਿੰਡਾ 23 ਜੂਨ 2023    ‘ਜੁਆਨੀ ਵੇਲੇ ਲੁੱਟੇ ਬਾਣੀਏ ,ਹੁਣ ਰੱਬ ਦੀ ਭਗਤਣੀ ਹੋਈ’ ਦੋਗਾਣਾ ਜਦੋਂ ਵੀ ਜਿੱਥੇ ਵੀ ਵਜਾਇਆ ਜਾਂ ਸੁਣਿਆ ਜਾਏਗਾ ਤਾਂ ਲੋਕ ਇਸ ਪੰਜਾਬੀ ਗੀਤ ਨੂੰ ਗਾਉਣ ਵਾਲੇ ਲੋਕ ਰੰਗਾ ਸਿੰਘ ਮਾਨ ਨੂੰ  ਯਾਦ ਕਰਿਆ …

ਜੁਆਨੀ ਵੇਲੇ ਲੁੱਟੇ ਬਾਣੀਏ ‘ਤੇ ਹੁਣ,,,,, Read More »

ਲੱਗੀ ਮੈਡਲਾਂ ਦੀ ਝੜੀ-ਡੇਰਾ ਸਿਰਸਾ ਦੀਆਂ ਪੈਰੋਕਾਰ ਧੀਆਂ ਨੇ ਵਧਾਇਆ ਦੇਸ਼ ਦਾ ਮਾਣ

ਅਸ਼ੋਕ ਵਰਮਾ , ਸਿਰਸਾ /ਬਠਿੰਡਾ 22 ਜੂਨ 2023     ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹੀਆਂ ਬੱਚੀਆਂ ਨੇ ਯੋਗ ਵਰਗੀ ਮਹੱਤਵਪੂਰਨ ਖੇਡ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਵੱਡੀ ਗਿਣਤੀ ਮੈਡਲ ਜਿੱਤ ਕੇ ਨਾ ਕੇਵਲ ਭਾਰਤ ਦੇਸ਼ ਬਲਕਿ ਆਪਣੇ ਮਾਪਿਆਂ ਅਤੇ ਆਪੋ ਆਪਣੇ ਵਿੱਦਿਅਕ ਅਦਾਰਿਆਂ ਦਾ ਨਾਮ ਚਮਕਾਇਆ ਹੈ। …

ਲੱਗੀ ਮੈਡਲਾਂ ਦੀ ਝੜੀ-ਡੇਰਾ ਸਿਰਸਾ ਦੀਆਂ ਪੈਰੋਕਾਰ ਧੀਆਂ ਨੇ ਵਧਾਇਆ ਦੇਸ਼ ਦਾ ਮਾਣ Read More »

‘ਚਾਹ ਦੀਆਂ ਚੁਸਕੀਆਂ’ ਨਾਲ ਸਿਆਸੀ ਕਪਾਲਭਾਤੀ ਦਾ ਅੱਡਾ ਬਣਿਆ ਅਰਜਨ ਟੀ ਸਟਾਲ

ਅਸ਼ੋਕ ਵਰਮਾ , ਬਠਿੰਡਾ 21 ਜੂਨ 2023     ਬਠਿੰਡਾ ਦੇ ਰੋਜ਼ ਗਾਰਡਨ ਨਜ਼ਦੀਕ ਅਰਜਨ ਦੀ ਸਟਾਲ ਸਿਆਸੀ ਲੀਡਰਾਂ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਪਮੁੱਖ ਟਿਕਾਣਾ ਬਣਦਾ ਜਾ ਰਿਹਾ ਹੈ। ਹਰ ਤਰਾਂ ਦੀ ਚੋਣਾਂ ਦੀ ਆਹਟ ਤੋਂ ਬਾਅਦ ਅਰਜਨ ਦੀ ਚਾਹ ਨੇਤਾਵਾਂ ਦੀ ਪਹਿਲੀ ਪਸੰਦ ਬਣਦੀ ਹੈ। ਅਸਲ ਵਿੱਚ ਅਰਜਨ ਜਾਂ ਉਸ ਦੀ ਦੁਕਾਨ ਚਲਾ …

‘ਚਾਹ ਦੀਆਂ ਚੁਸਕੀਆਂ’ ਨਾਲ ਸਿਆਸੀ ਕਪਾਲਭਾਤੀ ਦਾ ਅੱਡਾ ਬਣਿਆ ਅਰਜਨ ਟੀ ਸਟਾਲ Read More »

ਚਿੱਟਾ ਹੋ ਗਿਆ ਲਹੂ-ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ ਮਸੇਰਾ ਭਰਾ

ਅਸ਼ੋਕ ਵਰਮਾ , ਬਠਿੰਡਾ 20 ਜੂਨ 2023      ਜਿਲ੍ਹੇ ਦੇ ਪਿੰਡ ਗੋਨਿਆਣਾ ਕਲਾਂ ਵਿੱਚ ਜਾਤੀ ਦੁਸ਼ਮਣੀ ਕਾਰਨ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਹੀ ਮਾਸੀ ਦੇ ਪੁੱਤ ਭਰਾ ਨੂੰ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਕਾਤਲ ਨੇ ਬਚਾਅ ਕਰਨ ਆਈ ਆਪਣੀ ਮਾਸੀ ਨੂੰ ਵੀ ਸੱਟਾਂ ਮਾਰ ਕੇ ਗੰਭੀਰ ਜ਼ਖਮੀ …

ਚਿੱਟਾ ਹੋ ਗਿਆ ਲਹੂ-ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ ਮਸੇਰਾ ਭਰਾ Read More »

Scroll to Top