ਬਠਿੰਡਾ

ਝਪਟਮਾਰਾਂ ਦੀ ਚੂੜੀ ਕੱਸਣ ਲਈ ਤੱਤੇ ਘਾਹ ਸੜਕਾਂ ਤੇ ਨਿੱਤਰੀ ਪੁਲਿਸ

ਅਸ਼ੋਕ ਵਰਮਾ , ਬਠਿੰਡਾ, 20 ਜੂਨ 2023      ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਔਰਤਾਂ ਦੇ ਗਲ਼ਾਂ ਵਿੱਚ ਸੋਨੇ ਦੀਆਂ ਚੈਨੀਆਂ ਝਪਟਣ ਅਤੇ ਤੁਰੀਆਂ ਜਾਂਦੀਆਂ ਮਹਿਲਾਵਾਂ ਤੋਂ  ਮੋਬਾਇਲ ਜਾਂ ਪਰਸ ਆਦਿ ਖੋਹ ਕੇ ਸ਼ਹਿਰ ਵਾਸੀਆਂ ਦੀ ਨੀਂਦ ਉਡਾਉਣ ਵਾਲਿਆਂ ਲਈ ਬੁਰੀ ਖਬਰ ਹੈ ਕਿ ਬਠਿੰਡਾ ਪੁਲਿਸ ਨੇ ਹੁਣ ਅਜਿਹੇ ਝਪਟਮਾਰਾਂ ਨੂੰ ਨੱਥ ਪਾਉਣ ਲਈ ਸੜਕਾਂ …

ਝਪਟਮਾਰਾਂ ਦੀ ਚੂੜੀ ਕੱਸਣ ਲਈ ਤੱਤੇ ਘਾਹ ਸੜਕਾਂ ਤੇ ਨਿੱਤਰੀ ਪੁਲਿਸ Read More »

ਬਠਿੰਡਾ ਛਾਉਣੀ ‘ਚ ਔਰਤ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਦੋਸ਼ੀ ਆਏ ਸਾਹਮਣੇ

ਅਸ਼ੋਕ ਵਰਮਾ , ਬਠਿੰਡਾ 19 ਜੂਨ 2023       ਸ਼ਹਿਰ ਦੀ ਫੌਜੀ ਛਾਉਣੀ ਦੇ ਇੱਕ ਸਰਕਾਰੀ ਕੁਆਰਟਰ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ।  ਉੱਤਰ ਪ੍ਰਦੇਸ਼ ਦੇ ਸਰਬੋਲੀ ਦੀ ਰਹਿਣ ਵਾਲੀ 26 ਸਾਲਾ ਲੜਕੀ ਆਸ਼ਾ ਦੇਵੀ  ਨੇ 16 ਜੂਨ ਨੂੰ ਫਾਹਾ ਲਿਆ ਸੀ। ਇਸ ਕੇਸ ਵਿੱਚ ਦੱਸਿਆ ਗਿਆ ਹੈ ਕਿ ਉਸ …

ਬਠਿੰਡਾ ਛਾਉਣੀ ‘ਚ ਔਰਤ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਦੋਸ਼ੀ ਆਏ ਸਾਹਮਣੇ Read More »

ਬਦਮਾਸ਼ਾਂ ਨੂੰ ਸੂਈ ਦੇ ਨੱਕੇ ਥਾਣੀ ਕੱਢਣ ਲਈ ਲੰਗੋਟ ਕੱਸਣ ਲੱਗੀ ਬਠਿੰਡਾ ਪੁਲਿਸ

ਅਸ਼ੋਕ ਵਰਮਾ , ਬਠਿੰਡਾ, 19 ਜੂਨ 2023        ਪੰਜਾਬ ਪੁਲੀਸ ਨੇ ਬਠਿੰਡਾ ਪੱਟੀ ਦੇ ਦੇ ‘ਨਾਜ਼ਕ ਜ਼ੋਨ’ ‘ਚ ਖਤਰਨਾਕ ਬਦਮਾਸ਼ਾਂ ਅਤੇ ਅਪਰਾਧੀਆਂ  ਨਾਲ ਸਿੱਝਣ ਲਈ ਲੰਗੋਟ ਕਸਣੇ ਸ਼ੁਰੂ ਕਰ ਦਿੱਤੇ ਹਨ।ਬਠਿੰਡਾ  ਪੁਲੀਸ ਗੈਂਗਸਟਰਵਾਦ ਵਰਗੇ ਗੰਭੀਰ ਖ਼ਤਰਿਆਂ ਦੇ ਮੱਦੇਨਜ਼ਰ ਪੁਲਸ ਦੇ ਅਜਿਹੇ ਦਸਤੇ ਤਿਆਰ ਕਰ ਰਹੀ ਹੈ ਜੋ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਰ …

ਬਦਮਾਸ਼ਾਂ ਨੂੰ ਸੂਈ ਦੇ ਨੱਕੇ ਥਾਣੀ ਕੱਢਣ ਲਈ ਲੰਗੋਟ ਕੱਸਣ ਲੱਗੀ ਬਠਿੰਡਾ ਪੁਲਿਸ Read More »

ਰੇਗਿਸਤਾਨ ’ਚ ਬਦਲਣ  ਵੱਲ ਵੱਧ ਰਿਹਾ  ਹਰਿਆ ਭਰਿਆ ਪੰਜਾਬ

     ਪਿਛਲੇ ਲੰਬੇ ਸਮੇਂ ਤੋਂ ਹੋ ਰਹੀ ਪਾਣੀ ਦੀ ਬਰਬਾਦੀ ਕਾਰਨ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਪਾਣੀ ਦੇ ਗੰਭੀਰ ਸੰਕਟ ਨਾਲ ਜੂਝਦੀ ਨਜ਼ਰ ਆ ਰਹੀ ਹੈ। ਪਾਣੀ ਦੀ ਬਰਬਾਦੀ ਕਾਰਨ ਹਰਿਆ ਭਰਿਆ ਪੰਜਾਬ ਰੇਗਿਸਤਾਨ ਵਿੱਚ ਬਦਲ ਸਕਦਾ ਹੈ। ਜੇਕਰ ਪਾਣੀ ਦੀ ਬਰਬਾਦੀ ਇਸੇ ਤਰਾਂ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ …

ਰੇਗਿਸਤਾਨ ’ਚ ਬਦਲਣ  ਵੱਲ ਵੱਧ ਰਿਹਾ  ਹਰਿਆ ਭਰਿਆ ਪੰਜਾਬ Read More »

ਸੇਵਾ ਕੇਂਦਰ ਦਾ ਮੁਲਾਜ਼ਮ ਹੀ ਨਿੱਕਲਿਆ ਚੋਰ ,,,

ਸੇਵਾ ਕੇਂਦਰ ਚੋਂ ਲੱਖਾਂ ਦੇ ਚੋਰ ਨੂੰ ਮਿੰਟੋ-ਮਿੰਟੀ ਦਬੋਚਣ ‘ਚ ਸਫ਼ਲ ਰਹੀ ਬਠਿੰਡਾ ਪੁਲਿਸ ਅਸ਼ੋਕ ਵਰਮਾ , ਬਠਿੰਡਾ 18 ਜੂਨ 2023     ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਬਣੇ ਮੁੱਖ ਸੇਵਾ ਕੇਂਦਰ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਕਰਨ ਵਾਲਿਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।     ਚੋਰੀ ਕਰਨ …

ਸੇਵਾ ਕੇਂਦਰ ਦਾ ਮੁਲਾਜ਼ਮ ਹੀ ਨਿੱਕਲਿਆ ਚੋਰ ,,, Read More »

ਖੂਨਦਾਨ ਕਰਨ ‘ਚ ਮੋਹਰੀ ਡੇਰਾ ਸਿਰਸਾ ਦੇ ਪੈਰੋਕਾਰ ਸਨਮਾਨਿਤ

ਅਸ਼ੋਕ ਵਰਮਾ ,ਬਠਿੰਡਾ 15 ਜੂਨ 2023    ਸਿਹਤ ਵਿਭਾਗ ਅਤੇ ਰੈੱਡ ਕਰਾਸ ਸੁਸਾਇਟੀ ਨੇ ਵਿਸ਼ਵ ਖੂਨ ਦਾਨੀ ਦਿਵਸ ਮੌਕੇ ਕੱਢੇ ਗਏ ਕਾਫਿਲੇ ‘ਕਾਫ਼ਲਾ ਖੂਨਦਾਨੀਆਂ ਦਾ’  ਦੌਰਾਨ ਖੂਨ ਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਲਈ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੂੰ ਸਨਮਾਨਿਤ ਕੀਤਾ ਹੈ। ਖ਼ੂਨ ਦਾਨ ਸੰਮਤੀ ਦੇ ਜਿੰਮੇਵਾਰ ਸੇਵਾਦਾਰਾਂ ਅਤੇ ਸਟੇਟ ਕਮੇਟੀ ਮੈਂਬਰ …

ਖੂਨਦਾਨ ਕਰਨ ‘ਚ ਮੋਹਰੀ ਡੇਰਾ ਸਿਰਸਾ ਦੇ ਪੈਰੋਕਾਰ ਸਨਮਾਨਿਤ Read More »

ਡਾਂਗਾਂ ਹੀ ਨਹੀਂ ਫੇਰਦੀ ਪੁਲਿਸ ‘ਢੱਡ ਸਾਰੰਗੀ’ ਨਾਲ ਵਿਰਸੇ ਦੀ ਸੇਵਾ ਵੀ ਕਰਦੀ ਐ,,,

ਅਸ਼ੋਕ ਵਰਮਾ , ਬਠਿੰਡਾ 15 ਜੂਨ 2023     ਥਾਣੇਦਾਰ ਸਾਹਿਬ ਦਿਨੇ ਡਿਊਟੀ ਕਰਦੇ ਨੇ ‘ਤੇ ਰਾਤ ਨੂੰ ਰੰਗ-ਬਰੰਗੇ ਕੱਪੜਿਆਂ ਵਿੱਚ ਲੋਕਾਂ ਦਾ ਮਨੋਰੰਜਨ । ਛੋਟਾ ਥਾਣੇਦਾਰ ਡੰਡੇ ਦੀ ਥਾਂ ਕਲਮਾਂ ਚਲਾਉਂਦਾ ਹੈ। ਇੱਕ ਹੋਰ ਥਾਣੇਦਾਰ ਆਪਣੇ ਸਾਥੀ ਪੁਲੀਸ ਮੁਲਾਜ਼ਮਾਂ ਨਾਲ ਢੱਡ ਸਾਰੰਗੀ ਤੇ ਗਾਉਂਦੈ । ਹੌਲਦਾਰ ਸਾਹਿਬ ਦਾ ਡੰਡਾ ਵੀ ਮਸ਼ਹੂਰ ਹੈ ਅਤੇ ਗਾਇਕੀ …

ਡਾਂਗਾਂ ਹੀ ਨਹੀਂ ਫੇਰਦੀ ਪੁਲਿਸ ‘ਢੱਡ ਸਾਰੰਗੀ’ ਨਾਲ ਵਿਰਸੇ ਦੀ ਸੇਵਾ ਵੀ ਕਰਦੀ ਐ,,, Read More »

ਡੇਰਾ ਸਿਰਸਾ ਪੈਰੋਕਾਰਾਂ ਨੇ ਦਾਨ ਦੀ ਇਬਾਰਤ ਰਾਹੀਂ ਖ਼ੂਨ ਨਾਲ ਦਿੱਤੀ ਲੋੜਵੰਦਾਂ ਨੂੰ ਜ਼ਿੰਦਗੀ 

ਅਸ਼ੋਕ ਵਰਮਾ ,ਸਿਰਸਾ/ਬਠਿੰਡਾ 14 ਜੂਨ 2023      ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਪੀੜਤ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ‘ਖ਼ੂਨਦਾਨ ਵਰਗੇ ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਉਹ ਹੁਣ ਮਿਸ਼ਨ ਬਣ ਗਿਆ ਹੈ। ਹਾਲਾਂਕਿ ਕੋਈ ਸਮਾਂ ਸੀ ਜਦੋਂ ਕਿਸੇ ਸਾਧਾਰਨ ਬੰਦੇ ਦੀ ਇਸ ਰਾਹ ਤੇ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਸੀ …

ਡੇਰਾ ਸਿਰਸਾ ਪੈਰੋਕਾਰਾਂ ਨੇ ਦਾਨ ਦੀ ਇਬਾਰਤ ਰਾਹੀਂ ਖ਼ੂਨ ਨਾਲ ਦਿੱਤੀ ਲੋੜਵੰਦਾਂ ਨੂੰ ਜ਼ਿੰਦਗੀ  Read More »

ਵਿਕਾਸ ਨੇ ਇਹ ਸੜਕ ਦੇ ਕੰਢੇ ਤੋਂ ਲਈ ਸੈਂਕੜੇ ਦਰਖ਼ਤਾਂ ਦੀ ਬਲੀ

ਛਾਂਦਾਰ ਰੁੱਖਾਂ ਤੇ ਕੁਹਾੜੇ ਪਿੱਛੋਂ ਗੰਜੀ ਹੋਈ ਬਠਿੰਡਾ ਡੱਬਵਾਲੀ ਸੜਕ  ਅਸ਼ੋਕ ਵਰਮਾ ,ਬਠਿੰਡਾ, 10 ਜੂਨ 2023       ਬਠਿੰਡਾ ਡੱਬਵਾਲੀ ਕੌਮੀ ਸ਼ਾਹਰਾਹ ਮਾਰਗ ਨੂੰ ਚੌੜਾ ਲਈ ਰੁੱਖ ਕੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ । ਜਿਸ ਤੋਂ ਬਾਅਦ ਇਹ ਸੜਕ ਗੰਜੀ ਦਿਖਾਈ ਦੇਣ ਲੱਗੀ ਹੈ। ਇਹ ਸੜਕ  ਹੋਰਨਾਂ ਸੜਕਾਂ ਨਾਲੋਂ ਜਿਆਦਾ ਹਰੀ ਭਰੀ ਸੀ …

ਵਿਕਾਸ ਨੇ ਇਹ ਸੜਕ ਦੇ ਕੰਢੇ ਤੋਂ ਲਈ ਸੈਂਕੜੇ ਦਰਖ਼ਤਾਂ ਦੀ ਬਲੀ Read More »

ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਬਾਅਦ ਫੜ੍ਹਿਆ ਲੁਟੇਰਾ

ਅਸ਼ੋਕ ਵਰਮਾ ,ਬਠਿੰਡਾ 9 ਜੂਨ 2023      ਬਠਿੰਡਾ ਸ਼ਹਿਰ ਦੇ ਥਾਣਾ ਕੋਤਵਾਲੀ ਅਧੀਨ ਆਉਂਦੇ ਮਾਲਵੀਆ ਨਗਰ ਗਲੀ ਨੰਬਰ 3 ਵਿੱਚ ਵੀਰਵਾਰ ਸਵੇਰੇ 6.30 ਵਜੇ ਇਕ ਔਰਤ ਕੋਲੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋਣ ਵਾਲੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਿੱਚੋਂ ਇੱਕ ਨੂੰ ਬਠਿੰਡਾ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ …

ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਬਾਅਦ ਫੜ੍ਹਿਆ ਲੁਟੇਰਾ Read More »

Scroll to Top