ਬਠਿੰਡਾ

ਬੱਚਿਆਂ ’ਚ  ਖਤਮ ਹੋ ਰਿਹਾ ਗਰਮੀ ਦੀਆਂ ਛੁੱਟੀਆਂ ਦੌਰਾਨ ਨਾਨਕੇ ਜਾਣ ਦਾ ਚਾਅ

      ਮਨੁੱਖ ਨੇ ਬੇਸ਼ੱਕ ਕੰਪਿਊਟਰ ਯੁੱਗ ’ਚ ਪ੍ਰਵੇਸ਼ ਕਰਕੇ ਚੰਦ, ਤਾਰਿਆਂ ਅਤੇ ਗ੍ਰਹਿਆਂ ਸਮੇਤ ਸਮੁੱਚੇ ਵਿਸ਼ਵ ਨੂੰ ਆਪਣੀ ਮੁੱਠੀ ’ਚ ਕਰ ਲਿਆ ਹੋਵੇ ਪਰ ਇਹਨਾਂ ਅਤੀ-ਆਧੁਨਿਕ ਤਕਨੀਕਾਂ ਨੇ ਬੱਚਿਆਂ ਦੇ ਹੱਥੋਂ ਨਾਨੀ ਦਾ ਵਿਹੜਾ ਖੋਹ ਲਿਆ ਹੈ। ਸਕੂਲਾਂ ’ਚ ਛੁੱਟੀਆਂ ਹੋਣ ਉਪਰੰਤ ਬੱਚੇ ਆਪਣੇ ਨਾਨਕੇ ਘਰ ਜਾਣ ਤੋਂ ਕੰਨੀ ਕਤਰਾਉਣ ਲੱਗੇ ਹਨ । …

ਬੱਚਿਆਂ ’ਚ  ਖਤਮ ਹੋ ਰਿਹਾ ਗਰਮੀ ਦੀਆਂ ਛੁੱਟੀਆਂ ਦੌਰਾਨ ਨਾਨਕੇ ਜਾਣ ਦਾ ਚਾਅ Read More »

Traffic Police ਨੇ ਕਢਾਈਆਂ ਬੁਲੇਟ ਦੇ ਪਟਾਖੇ ਪਾਉਣ ਵਾਲਿਆਂ ਦੀਆਂ ਚੀਕਾਂ

ਅਸ਼ੋਕ ਵਰਮਾ , ਬਠਿੰਡਾ 8 ਜੂਨ 2023      ਬੁਲੇਟ ਮੋਟਰਸਾਈਕਲਾਂ ’ਤੇ ਵਿਸ਼ੇਸ਼ ਸਾਈਲੈਂਸਰਾਂ ਰਾਹੀਂ ਪਟਾਕੇ ਵਜਾ ਕੇ ਆਮ ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਰਹੇ ਚਾਲਕਾਂ ਦੀਆਂ ਬਠਿੰਡਾ ਟਰੈਫਿਕ ਪੁਲੀਸ ਨੇ  ‘ਚੀਕਾਂ’ ਕੱਢਾ ਦਿੱਤੀਆਂ ਹਨ। ਟਰੈਫਿਕ ਪੁਲੀਸ ਨੇ ਇਸ ਮੁਹਿੰਮ ਤਹਿਤ ਪਿਛਲੇ ਤਿੰਨ ਦਿਨਾਂ ਦੌਰਾਨ ਪਟਾਕੇ ਵਜਾਉਣ ਵਾਲੇ ਤਕਰੀਬਨ ਛੇ ਦਰਜਨ ਮੋਟਰਸਾਈਕਲ ਚਾਲਕਾਂ ਦੇ …

Traffic Police ਨੇ ਕਢਾਈਆਂ ਬੁਲੇਟ ਦੇ ਪਟਾਖੇ ਪਾਉਣ ਵਾਲਿਆਂ ਦੀਆਂ ਚੀਕਾਂ Read More »

ਆਹ ਤਾਂ ਬਾਬੇ ਨੇ ਮੈਡਲਾਂ ਦੇ ਥੱਬੇ ਨਾਲ ਬੋਝਾ ਭਰਕੇ ਪਾਈ ਉਮਰ ਨੂੰ ਮਾਤ

ਅਸ਼ੋਕ ਵਰਮਾ , ਸਿਰਸਾ /ਬਠਿੰਡਾ 7 ਜੂਨ 2023       ਜਦੋਂ ਸਿਰੜ ਨੇ ਅਸਲੇ ਦੀ ਉਡਾਣ ਭਰੀ ਤਾਂ ਇਲਮ ਚੰਦ ਇੰਸਾਂ ਨੇ ਉਹ ਕਰ ਦਿਖਾਇਆ ਜਿਸ ਨੂੰ ਦੇਖ ਕੇ ਹਰ ਕੋਈ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਹੋ ਜਾਂਦਾ  ਹੈ। ਇਲਮ ਚੰਦ  ਹੁਣ ਤੱਕ ਐਨੇ ਮੈਡਲ ਜਿੱਤ ਚੁੱਕਿਆ ਹੈ ਜਿਸ ਨਾਲ ਥੱਬਾ ਭਰਿਆ ਜਾ …

ਆਹ ਤਾਂ ਬਾਬੇ ਨੇ ਮੈਡਲਾਂ ਦੇ ਥੱਬੇ ਨਾਲ ਬੋਝਾ ਭਰਕੇ ਪਾਈ ਉਮਰ ਨੂੰ ਮਾਤ Read More »

ਪੰਜਾਬ ਚ ਪਹਿਲੀ ਆਈਡੀਆ ਲੈਬ ਦਾ ਸਥਾਪਤ ਹੋਣਾ ਮਾਲਵੇ  ਲਈ ਮਾਣ ਵਾਲੀ ਗੱਲ : ਹਰਜੋਤ ਬੈਂਸ

ਅਸ਼ੋਕ ਵਰਮਾ, ਬਠਿੰਡਾ 7 ਜੂਨ 2023         ਸੂਬੇ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ) ਵਿਖੇ ਪੰਜਾਬ ਦੀ ਪਲੇਠੀ ਬੀਸੀਐਲ ਇੰਡਸਟ੍ਰੀਜ਼ ਲਿਮ. ਦੁਆਰਾ 56 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ। ਬੀਸੀਐਲ ਏਆਈਸੀਟੀਈ ਆਈਡੀਆ ਲੈਬ …

ਪੰਜਾਬ ਚ ਪਹਿਲੀ ਆਈਡੀਆ ਲੈਬ ਦਾ ਸਥਾਪਤ ਹੋਣਾ ਮਾਲਵੇ  ਲਈ ਮਾਣ ਵਾਲੀ ਗੱਲ : ਹਰਜੋਤ ਬੈਂਸ Read More »

ਬੱਲ੍ਹੋ ਦੀ ਪੰਚਾਇਤ ਨੇ ਇੰਝ ਕਰਵਾਤੀ ਬੱਲੇ-ਬੱਲੇ

ਪੇਂਡੂ ਪੰਜਾਬ ਦੀ ਮੜ੍ਹਕ ਭੰਨ ਕੇ ਛੋਟੇ ਪਿੰਡ ਬੱਲ੍ਹੋ ਨੇ ਚੌਗਿਰਦਾ ਸਾਂਭਣ ਲਈ ਪਾਈਆਂ ਵੱਡੀਆਂ ਪੈੜਾਂ  ਅਸ਼ੋਕ ਵਰਮਾ ,ਬਠਿੰਡਾ 6 ਜੂਨ 2023     ਜ਼ਿਲ੍ਹੇ ਦੀ ਇੱਕ ਮਹਿਲਾ ਸਰਪੰਚ ਨੇ ਪਿੰਡ ਦੇ ਲੋਕਾਂ ਦਾ ਦੂਸ਼ਿਤ ਮਹੌਲ ਤੋਂ ਖਹਿੜਾ ਛੁਡਵਾ ਦਿੱਤਾ ਹੈ। ਪਿੰਡ ਬੱਲ੍ਹੋ  ਦੀ ਪੰਚਾਇਤ ਨੇ ਆਪਣੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦੀ ਦਿਸ਼ਾ ਵਿਚ …

ਬੱਲ੍ਹੋ ਦੀ ਪੰਚਾਇਤ ਨੇ ਇੰਝ ਕਰਵਾਤੀ ਬੱਲੇ-ਬੱਲੇ Read More »

ਡੇਰਾ ਸਿਰਸਾ ਪੈਰੋਕਾਰਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਾਏ ਪੌਦੇ

ਅਸ਼ੋਕ ਵਰਮਾ , ਬਠਿੰਡਾ 5 ਜੂਨ 2023         ਡੇਰਾ ਸੱਚਾ ਸੌਦਾ ਸਿਰਸਾ ਦੇ ਬਲਾਕ ਬਠਿੰਡਾ ਨਾਲ ਸਬੰਧਤ ਗੁਰੂ ਗੋਬਿੰਦ ਸਿੰਘ ਨਗਰ ਦੇ ਪੈਰੋਕਾਰਾਂ ਨੇ ਅੱਜ ਡੇਰੇ ਵੱਲੋਂ ਸਮਾਜਿਕ ਕਾਰਜਾਂ ਲਈ ਬਣਾਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਹੇਠ ਮਾਡਲ ਟਾਊਨ ਫੇਜ 4-5 ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ  ਵਾਤਾਵਰਣ …

ਡੇਰਾ ਸਿਰਸਾ ਪੈਰੋਕਾਰਾਂ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਲਾਏ ਪੌਦੇ Read More »

ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰਾਂ ਦੀ ਘੁਰਕੀ, ਮੰਗਾਂ ਕਰੋ ਪੂਰੀਆਂ, ਨਹੀਂ ਫਿਰ ਅਸੀਂ

ਅਸ਼ੋਕ ਵਰਮਾ , ਬਠਿੰਡਾ 5 ਜੂਨ 2023       ਬਠਿੰਡਾ ਜੇਲ੍ਹ ਵਿੱਚ ਬੰਦ ਕੁੱਝ ਗੈਂਗਸਟਰਾਂ ਨੇ ਜੇਲ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਘੁਰਕੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ,ਉਦੋਂ ਤੱਕ ਉਹ ਕੁੱਝ ਵੀ ਨਹੀਂ ਖਾਣਗੇ। ਗੈਂਗਸਟਰਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੁਰੂ ਕੀਤੀ ਜੇਲ ਅੰਦਰ ਭੁੱਖ ਹੜਤਾਲ ਪਹਿਲੀ ਵਾਰ ਨਹੀਂ, …

ਬਠਿੰਡਾ ਜੇਲ੍ਹ ‘ਚ ਬੰਦ ਗੈਂਗਸਟਰਾਂ ਦੀ ਘੁਰਕੀ, ਮੰਗਾਂ ਕਰੋ ਪੂਰੀਆਂ, ਨਹੀਂ ਫਿਰ ਅਸੀਂ Read More »

ਉਹ ! ਅੱਖਾਂ ‘ਚ ਅੱਥਰੂ ‘ਤੇ ਦਿਲ ‘ਚ ਹੌਕਿਆਂ ਦੀ ਪੰਡ ਲੈ ਖਾਲੀ ਹੱਥ ਘਰ ਪਰਤਿਆ

ਇਹ ਐ ! ਕੌਮ ਦੇ ਨਿਰਮਾਤਾ ਦੀ ਦਰਦਨਾਕ ਦਾਸਤਾਂ ਅਸ਼ੋਕ ਵਰਮਾ , ਬਠਿੰਡਾ 4 ਜੂਨ 2023       ਹੰਝੂ ਭਰੀਆਂ ਅੱਖਾਂ ਅਤੇ ਦਿਲ ਵਿੱਚ ਹੌਂਕੇ ਹਾਵੇ ਲੈ ਕੇ ਸਰਕਾਰੀ ਹਾਈ ਸਕੂਲ ਪਿੰਡ ਕਾਸਮਪੁਰ ਛੀਨਾ ਵਿਖੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਵਜੋਂ ਤਾਇਨਾਤ ਪਾਲ ਸਿੰਘ ਟਾਹਲੀਆਂ 58 ਸਾਲ ਦੀ ਸੇਵਾ ਸਮਾਪਤ ਹੋਣ ਤੇ ਵੀ ਖਾਲੀ ਹੱਥ ਘਰ …

ਉਹ ! ਅੱਖਾਂ ‘ਚ ਅੱਥਰੂ ‘ਤੇ ਦਿਲ ‘ਚ ਹੌਕਿਆਂ ਦੀ ਪੰਡ ਲੈ ਖਾਲੀ ਹੱਥ ਘਰ ਪਰਤਿਆ Read More »

Police ਨੂੰ ਪੈ ਗਿਆ ਪੰਗਾ ,ਇੰਸਪੈਕਟਰ ਸਣੇ ਕਰਤੇ ਪੰਜ ਮੁਅੱਤਲ 

ਅਸ਼ੋਕ ਵਰਮਾ , ਬਠਿੰਡਾ 3 ਜੂਨ 2023         ਬਿਨਾਂ ਅਦਾਲਤ ਵਿੱਚ ਪੇਸ਼ ਕੀਤਿਆਂ ਪ੍ਰਭਾਵਸ਼ਾਲੀ ਮੁਲਜ਼ਮਾਂ ਨੂੰ ਛੱਡਣ ਦੇ ਮਾਮਲੇ ਵਿਚ ਪੰਜਾਬ ਪੁਲੀਸ ਨੇ ਇੱਕ ਇੰਸਪੈਕਟਰ ਸਮੇਤ 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਦੀਦਾ ਦਲੇਰੀ ਦੇਖੋ ਕਿ ਜਿਸ ਦਿਨ ਇਹਨਾਂ ਨੇ ਮੁਲਜ਼ਮਾਂ ਨੂੰ ਛੱਡਿਆ ਉਸ …

Police ਨੂੰ ਪੈ ਗਿਆ ਪੰਗਾ ,ਇੰਸਪੈਕਟਰ ਸਣੇ ਕਰਤੇ ਪੰਜ ਮੁਅੱਤਲ  Read More »

ਅਦਾਲਤ ਨੇ ਲਾਈ ਨਗਰ ਨਿਗਮ ਦੇ ਹੁਕਮਾਂ ਦੇ ਰੋਕ

ਅਸ਼ੋਕ ਵਰਮਾ ,ਬਠਿੰਡਾ 2 ਜੂਨ 2023     ਬਠਿੰਡਾ ਅਦਾਲਤ ਨੇ ਸ਼ਹਿਰ ਦੀ ਇਤਿਹਾਸਕ ਪਬਲਿਕ ਲਾਇਬ੍ਰੇਰੀ ਮਾਮਲੇ ਵਿਚ ਨਗਰ ਨਿਗਮ ਨੂੰ ਝਟਕਾ ਦਿੰਦਿਆਂ 10 ਜੁਲਾਈ ਤੱਕ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ। ਨਗਰ ਨਿਗਮ ਬਠਿੰਡਾ ਵੱਲੋਂ ਪਬਲਿਕ ਲਾਇਬਰੇਰੀ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ ਜਿਸ ਖਿਲਾਫ …

ਅਦਾਲਤ ਨੇ ਲਾਈ ਨਗਰ ਨਿਗਮ ਦੇ ਹੁਕਮਾਂ ਦੇ ਰੋਕ Read More »

Scroll to Top