ਬਠਿੰਡਾ

ਵਿਜੀਲੈਂਸ ਦਾ ਵੱਡਾ ਐਕਸ਼ਨ, ਫੜ੍ਹ ਲਿਆ ਨਾਇਬ ਤਹਿਸੀਲਦਾਰ ਤੇ ,,,

ਉੱਚੀ ਪਹੁੰਚ -ਸ਼ਾਮਲਾਟ ਘਪਲੇ ਤੇ ਕਾਰਵਾਈ 25 ਵਰਿਆਂ ਬਾਅਦ ਹੋਈ ਅਸ਼ੋਕ ਵਰਮਾ , ਬਠਿੰਡਾ 1 ਜੂਨ 2023     ਜਿਲ੍ਹੇ ਦੇ ਨਥਾਣਾ ਤਹਿਸੀਲ ਵਿੱਚ ਪੈਂਦੇ ਪਿੰਡ ਸੇਮਾ ‘ਚ ਡੇਢ ਦਹਾਕੇ ਤੋਂ ਵੀ ਜਿਆਦਾ ਪਹਿਲਾਂ ਕਥਿਤ ਤੌਰ ਤੇ ਰਿਕਾਰਡ ਦੀ ਭੰਨ-ਤੋੜ ਕਰਕੇ 28 ਏਕੜ ਸ਼ਾਮਲਾਟ ਜ਼ਮੀਨ ਨੂੰ ਪ੍ਰਾਈਵੇਟ ਲੋਕਾਂ ਦੇ ਨਾਂ ਕਰਨ ਦੇ ਮਾਮਲੇ ਵਿਚ ਵਿਜੀਲੈਂਸ ਨੇ …

ਵਿਜੀਲੈਂਸ ਦਾ ਵੱਡਾ ਐਕਸ਼ਨ, ਫੜ੍ਹ ਲਿਆ ਨਾਇਬ ਤਹਿਸੀਲਦਾਰ ਤੇ ,,, Read More »

ਡੇਰਾ ਸਿਰਸਾ ਪੈਰੋਕਾਰ ਪਰਿਵਾਰ ਦੀ ਬੱਚੀ ਨੇ ਕੈਂਸਰ ਪੀੜਤਾਂ ਤੋਂ ਦੀ ਵਾਰੇ ਆਪਣੇ ਵਾਲ

ਅਸ਼ੋਕ ਵਰਮਾ ,ਬਠਿੰਡਾ 31 ਮਈ 2023      ਡੇਰਾ ਸੱਚਾ ਸੌਦਾ ਸਿਰਸਾ ਦੇ ਇੱਕ ਪੈਰੋਕਾਰ ਪਰਿਵਾਰ ਦੀ ਬੱਚੀ ਨੇ ਛੋਟੀ ਉਮਰੇ ਆਪਣੇ ਸੰਘਣੇ ਵਾਲ ਕੈਂਸਰ ਪੀੜਤਾਂ ਲਈ ਦਾਨ ਕੀਤੇ ਹਨ। ਇਹ ਹੀ ਨਹੀਂ , ਇਸ ਬੱਚੀ ਨੇ ਭਵਿੱਖ ਵਿੱਚ ਵੀ ਆਪਣੇ ਵਾਲ ਦਾਨ ਕਰਨੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਨਾਮੁਰਾਦ ਕੈਂਸਰ ਦੀ ਬੀਮਾਰੀ ਤੋਂ …

ਡੇਰਾ ਸਿਰਸਾ ਪੈਰੋਕਾਰ ਪਰਿਵਾਰ ਦੀ ਬੱਚੀ ਨੇ ਕੈਂਸਰ ਪੀੜਤਾਂ ਤੋਂ ਦੀ ਵਾਰੇ ਆਪਣੇ ਵਾਲ Read More »

ਬਾਦਲਾਂ ਦੇ ਹਲਕੇ ‘ਚ ਸੱਤਾਂ ਦੇ ਸਿਆਸੀ ਬੋਹੜ ਦੀ ਸੰਘਣੀ ਛਾਂ ਦਾ ਢਲਿਆ ਪਰਛਾਵਾਂ

ਅਸ਼ੋਕ ਵਰਮਾ , ਬਠਿੰਡਾ 31 ਮਈ 2023     ਪੰਜਾਬ ਦੇ ਰਾਜ ਭਾਗ ਤੇ ਸਭ ਤੋਂ ਵੱਧ ਸਮਾਂ ਕਾਬਜ਼ ਰਹਿਣ ਵਾਲੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਹੁਣ ਸੱਤਾ ਦੀ ਬਦਲੀ ਹੋਈ ਸਿਆਸੀ ਪੈੜ ਚਾਲ ਸੁਣਾਈ ਦਿੱਤੀ ਹੈ। ਇਸ ਹਲਕੇ ਤੋਂ ਚੋਣ ਜਿੱਤੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਸਰਕਾਰ ਵਿੱਚ ਮੰਤਰੀ ਬਣਾਇਆ ਗਿਆ ਹੈ । …

ਬਾਦਲਾਂ ਦੇ ਹਲਕੇ ‘ਚ ਸੱਤਾਂ ਦੇ ਸਿਆਸੀ ਬੋਹੜ ਦੀ ਸੰਘਣੀ ਛਾਂ ਦਾ ਢਲਿਆ ਪਰਛਾਵਾਂ Read More »

ਸਿੱਧੂ ਮੂਸੇ ਵਾਲਾ:’ਏਤੀ ਮਾਰ ਪਈ ਕੁਰਲਾਣੈ ਤੋਂ ਕੀ ਦਰਦ ਨਾਂ ਆਇਆ’

ਅਸ਼ੋਕ ਵਰਮਾ , ਬਠਿੰਡਾ, 28 ਮਈ 2023             ਏਤੀ ਮਾਰ ਪਈ ਕੁਰਲਾਣੈ ਤੋਂ ਕੀ ਦਰਦ ਨਾਂ ਆਇਆ’।  ਪੰਜ ਸੌ ਸਾਲ ਪਹਿਲਾਂ ਮੁਗਲ ਬਾਦਸ਼ਾਹ ਬਾਬਰ ਨੇ ਏਮਨਾਬਾਦ ਤੇ ਹਮਲਾ ਕਰਕੇ ਮਨੁੱਖਤ ਦਾ ਕਤਲੇਆਮ ਕੀਤਾ ਅਤੇ ਗਲੀਆਂ ਵਿੱਚ ਖੂਨ ਦੀਆਂ ਨਦੀਆਂ ਵਹਾਈਆਂ ਤਾਂ ਉਸ ਵਕਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ …

ਸਿੱਧੂ ਮੂਸੇ ਵਾਲਾ:’ਏਤੀ ਮਾਰ ਪਈ ਕੁਰਲਾਣੈ ਤੋਂ ਕੀ ਦਰਦ ਨਾਂ ਆਇਆ’ Read More »

ਆਮ ਲੋਕਾਂ ਤੇ ਅਫਸਰਸ਼ਾਹੀ ‘ਚ ਰੱਫੜ ਦਾ ਮੁੱਢ ਬੱਝਿਆ 

ਪਬਲਿਕ ਲਾਇਬ੍ਰੇਰੀ :-   ਅਸ਼ੋਕ ਵਰਮਾ ਬਠਿੰਡਾ 27 ਮਈ2023       ਨਗਰ ਨਿਗਮ ਬਠਿੰਡਾ ਵੱਲੋਂ ਸੱਤਪਾਲ ਆਜ਼ਾਦ ਪਬਲਿਕ ਲਾਇਬ੍ਰੇਰੀ ਨੂੰ ਆਪਣੇ ਹੱਥਾਂ ‘ਚ ਲੈਣ ਦੇ ਮਾਮਲੇ ਵਿੱਚ ਬਠਿੰਡਾ ਦੇ ਲੋਕਾਂ ਅਤੇ ਨਿਗਮ ਪ੍ਰਸ਼ਾਸ਼ਨ ਵਿਚਕਾਰ ਟਕਰਾਅ ਦਾ ਮੁੱਢ ਬੱਝਦਾ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੀਆਂ ਸਿਆਸੀ ਧਿਰਾਂ ਇੱਕ ਮੋਰੀ ਨਿਕਲ ਗਈਆਂ ਹਨ …

ਆਮ ਲੋਕਾਂ ਤੇ ਅਫਸਰਸ਼ਾਹੀ ‘ਚ ਰੱਫੜ ਦਾ ਮੁੱਢ ਬੱਝਿਆ  Read More »

‘ਧੀ ਜੰਮਣ ਤੇ ਰੋਣੀ ਸੂਰਤ’ ਬਨਾਉਣ ਵਾਲਿਆਂ ਨੂੰ ਧੀਆਂ ਨੇ ਦਿਖਾਇਆ ਸ਼ੀਸ਼ਾ

ਅਸ਼ੋਕ ਵਰਮਾ , ਬਠਿੰਡਾ 27 ਮਈ 2023          ਅਜੋਕੇ ਦੌਰ ‘ਚ ਔਰਤਾਂ ਭਾਵੇਂ ਆਕਾਸ਼ ਤੋਂ ਪਾਤਾਲ ਤੱਕ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਅਤੇ ਕਈ ਥਾਵਾਂ ਤੇ ਉਨ੍ਹਾਂ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਹਿੱਸੇਦਾਰੀ ਪਾ ਰਹੀਆਂ ਹਨ । ਫਿਰ ਵੀ  ਮਰਦ ਪ੍ਰਧਾਨ ਸਮਾਜ ਵੱਲੋਂ ਔਰਤ ਨੂੰ ਉਹ ਦਰਜਾ ਨਹੀਂ ਦਿੱਤਾ …

‘ਧੀ ਜੰਮਣ ਤੇ ਰੋਣੀ ਸੂਰਤ’ ਬਨਾਉਣ ਵਾਲਿਆਂ ਨੂੰ ਧੀਆਂ ਨੇ ਦਿਖਾਇਆ ਸ਼ੀਸ਼ਾ Read More »

ਸ਼ਰਾਬ ਦੀ ਲੋਰ ‘ਚ ਆਈ ਸਰਕਾਰ ਨੇ ਛੱਪੜ ਵਿੱਚ ਸੁੱਟੇ ਠੇਕਿਆਂ ਦੇ ਜਿੰਦਰੇ

ਅਸ਼ੋਕ ਵਰਮਾ ,ਬਠਿੰਡਾ 26 ਮਈ 2023       ਪੰਜਾਬ ਦੇ ਪਿੰਡਾਂ ਵਿਚ ਸ਼ਰਾਬ ਤੋਂ ਮੁਕਤੀ ਹਾਸਲ ਕਰਨ ਲਈ ਚੱਲੀ ਲਹਿਰ ਦਾ ਦਮ ਘੁੱਟਣ ਲੱਗਾ ਹੈ। ਠੇਕਾ ਬੰਦ ਕਰਵਾਉਣ ਲਈ ਆਬਕਾਰੀ ਵਿਭਾਗ ਵੱਲੋਂ ਕੀਤੀ ਜਾਂਦੀ ਖੱਜਲ-ਖੁਆਰੀ ਕਾਰਨ ਪੰਚਾਇਤਾਂ ਨੇ ਵੀ ਸ਼ਰਾਬ ਬੰਦੀ ਤੋਂ ਪਾਸਾ ਵੱਟ ਲਿਆ ਹੈ। ਆਮਦਨ ਦਾ ਵੱਡਾ ਸਾਧਨ ਹੋਣ ਕਰਕੇ ਸਰਕਾਰ ਵੀ …

ਸ਼ਰਾਬ ਦੀ ਲੋਰ ‘ਚ ਆਈ ਸਰਕਾਰ ਨੇ ਛੱਪੜ ਵਿੱਚ ਸੁੱਟੇ ਠੇਕਿਆਂ ਦੇ ਜਿੰਦਰੇ Read More »

ਡੇਰਾ ਸਿਰਸਾ ਦੇ ਸਮਾਗਮ ’ਚ ਪੁੱਜੇ  ਸ਼ਰਧਾਲੂਆਂ ਵੱਲੋਂ ਨਸ਼ਿਆਂ ਦੇ ਖਾਤਮੇ ਦਾ ਸੰਕਲਪ

ਅਸ਼ੋਕ ਵਰਮਾ , ਹਨੂੰਮਾਨਗੜ੍ਹ 21 ਮਈ 2023       ਦੇਸ਼ ਤੇ ਪ੍ਰਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ’ਚ ਐਤਵਾਰ ਨੂੰ ਵਿਸ਼ਾਲ ਰੂਹਾਨੀ ਨਾਮ ਚਰਚਾ ਕੀਤੀ ਗਈ ਜਿਸ …

ਡੇਰਾ ਸਿਰਸਾ ਦੇ ਸਮਾਗਮ ’ਚ ਪੁੱਜੇ  ਸ਼ਰਧਾਲੂਆਂ ਵੱਲੋਂ ਨਸ਼ਿਆਂ ਦੇ ਖਾਤਮੇ ਦਾ ਸੰਕਲਪ Read More »

ਨੋਟਬੰਦੀ ਦੇ ਅੱਲੇ ਫੱਟਾਂ ਤੇ ਲੂਣ ਭੁੱਕ ਗਿਆ 2 ਹਜ਼ਾਰ ਦੇ ਨੋਟ ਬੰਦ ਕਰਨ ਦਾ ਫੈਸਲਾ 

ਅਸ਼ੋਕ ਵਰਮਾ ,ਬਠਿੰਡਾ, 20 ਮਈ 2023        ਭਾਰਤੀ ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਕੀਤੇ 2 ਹਜ਼ਾਰ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਨੇ ਹਜ਼ਾਰਾਂ ਲੋਕਾਂ ਦੇ ਅੱਲੇ ਜਖਮਾਂ ਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ। ਪੰਜਾਬ ‘ਚ ਏਦਾਂ ਦੇ  ਪਰਿਵਾਰ ਹਨ ਜਿਨ੍ਹਾਂ ਨੂੰ ਅਜੇ ਤੱਕ 2016 ਦੀ ਨੋਟਬੰਦੀ ਨਹੀਂ ਭੁੱਲੀ ਹੈ। ਕਈ ਪ੍ਰੀਵਾਰ …

ਨੋਟਬੰਦੀ ਦੇ ਅੱਲੇ ਫੱਟਾਂ ਤੇ ਲੂਣ ਭੁੱਕ ਗਿਆ 2 ਹਜ਼ਾਰ ਦੇ ਨੋਟ ਬੰਦ ਕਰਨ ਦਾ ਫੈਸਲਾ  Read More »

ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਚ ਸਹਿਯੋਗ

ਅਸ਼ੋਕ ਵਰਮਾ , ਬਠਿੰਡਾ, 20 ਮਈ 2023        ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਨਾਲ ਸਬੰਧਤ ਡੇਰਾ ਪ੍ਰੇਮੀਆਂ ਨੇ ਨੇ ਆਪਣੇ ਇਲਾਕੇ ਦੇ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ ਹੈ। …

ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ‘ਚ ਸਹਿਯੋਗ Read More »

Scroll to Top