ਡੇਰਾ ਸਿਰਸਾ ਨੇ ਸਲਾਬਤਪੁਰਾ ਡੇਰੇ ‘ਚ ਵੱਡਾ ਇਕੱਠ ਸੱਦਿਆ
ਅਸ਼ੋਕ ਵਰਮਾ , ਬਠਿੰਡਾ, 13 ਮਈ 2023 ਡੇਰਾ ਸੱਚਾ ਸੌਦਾ ਸਿਰਸਾ ਨੇ ਐਤਵਾਰ 14 ਮਈ ਨੂੰ ਪੰਜਾਬ ਵਿੱਚਲੇ ਆਪਣੇ ਸਭ ਤੋਂ ਵੱਡੇ ਹੈਡਕੁਆਟਰ ਡੇਰਾ ਰਾਜਗੜ੍ਹ ਸਲਾਬਤਪੁਰਾ ਵਿੱਚ ਵੱਡਾ ਇਕੱਠ ਸੱਦਿਆ ਹੈ। ਹਾਲਾਂਕਿ ਵੱਡੇ ਪ੍ਰੋਗਰਾਮ ਕਰਾਉਣਾ ਡੇਰਾ ਸਿਰਸਾ ਲਈ ਕੋਈ ਨਵੀਂ ਗੱਲ ਨਹੀਂ । ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਮਹੀਨੇ ਚ …