ਬਰਨਾਲਾ

ਰਾਸ਼ਟਰੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਹੈਲਥ ਵੈਲਨੈੱਸ ਸੈਂਟਰ ਬਣਿਆ ਕੱਟੂ ਸੈਂਟਰ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ ਗਗਨ ਹਰਗੁਣ , ਬਰਨਾਲਾ 4 ਜੁਲਾਈ 2023      ਸਿਹਤ ਵਿਭਾਗ ਵਿਭਾਗ ਬਰਨਾਲਾ ਵੱਲੋਂ ਇੱਕ ਹੋਰ ਪ੍ਰਾਪਤੀ ਹਾਸਲ ਕਰਦੇ ਹੋਏ ਹੈਲਥ ਵੈਲਨੈੱਸ ਸੈਂਟਰ ਕੱਟੂ (ਧਨੌਲਾ) ਨੇ ਪੰਜਾਬ ਦਾ ਪਹਿਲਾਂ ਹੈਲਥ ਵੈਲਨੈੱਸ ਸੈਂਟਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਸ ਨੇ ਸਾਲ 2023-24 …

ਰਾਸ਼ਟਰੀ ਪ੍ਰਮਾਣ ਪੱਤਰ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਹੈਲਥ ਵੈਲਨੈੱਸ ਸੈਂਟਰ ਬਣਿਆ ਕੱਟੂ ਸੈਂਟਰ Read More »

ਅਧਿਆਪਕਾਂ ਤੋਂ ਸੁਣੀਆਂ ਬੱਚਿਆਂ ਦੀਆਂ ਕਮੀਆਂ ‘ਤੇ ਦੱਸਿਆ ਹੱਲ

ਟੰਡਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ “ਨੈਸ਼ਨਲ ਅਜੂਕੇਸ਼ਨ ਪੋਲਿਸੀ 2020″ਦੇ ਉਪਰ ਟ੍ਰੇਨਿੰਗ ਵਰਕਸ਼ਾਪ ਲਗਾਈ  ਰਘਵੀਰ ਹੈਪੀ ,ਬਰਨਾਲਾ 3 ਜੁਲਾਈ 2023        ਟੰਡਨ ਇੰਟਰਨੈਸ਼ਨਲ ਸਕੂਲ ਦੇ ਅਧਿਆਪਕਾਂ ਲਈ “ਨੈਸ਼ਨਲ ਅਜੂਕੇਸ਼ਨ ਪੋਲਿਸੀ 2020″ਦੇ ਉਪਰ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ । ਇਸ ਵਰਕਸ਼ਾਪ ਵਿਚ ਡਾਕਟਰ ਸ਼੍ਰੀ ਬ੍ਰਿਜੇਸ਼ ਕਾਰੀਆ ਟ੍ਰੇਨਿੰਗ ਵਰਕਸ਼ਾਪ ਦੇ ਸਪੀਕਰ ਸਨ । ਇਸ ਵਰਕਸ਼ਾਪ ਵਿੱਚ …

ਅਧਿਆਪਕਾਂ ਤੋਂ ਸੁਣੀਆਂ ਬੱਚਿਆਂ ਦੀਆਂ ਕਮੀਆਂ ‘ਤੇ ਦੱਸਿਆ ਹੱਲ Read More »

ਨੰਗਲ ਵਾਸੀਆਂ ਵਲੋਂ ਵਾਤਾਵਰਣ ਤੇ ਜਲ ਸੰਭਾਲ ਲਈ ਕੀਤੇ ਜਾਣਗੇ ਉਪਰਾਲੇ

ਗ੍ਰਾਮ ਸਭਾ ਨੰਗਲ ਦੇ ਆਮ ਇਜਲਾਸ ‘ਚ ਸਥਾਈ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਕੀਤੇ ਅਹਿਮ ਫੈਸਲੇ  ਰਘਵੀਰ ਹੈਪੀ , ਬਰਨਾਲਾ, 2 ਜੁਲਾਈ 2023       ਪਿੰਡ ਨੰਗਲ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ‘ਚ ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਅਤੇ ਬੱਚਿਆਂ ਨੂੰ ਆਪਣੀ ਸਮਰੱਥਾ ਤੱਕ ਪਹੁੰਚਾਉਣ ਲਈ ਵਿਕਾਸ …

ਨੰਗਲ ਵਾਸੀਆਂ ਵਲੋਂ ਵਾਤਾਵਰਣ ਤੇ ਜਲ ਸੰਭਾਲ ਲਈ ਕੀਤੇ ਜਾਣਗੇ ਉਪਰਾਲੇ Read More »

ਸੰਗਰੂਰ police ਵਿਰੁੱਧ ਵਧ ਗਿਆ ਰੋਸ,

ਡੀ ਟੀ ਐੱਫ ਆਗੂ ਰਾਜੀਵ ਬਰਨਾਲਾ ਸਮੇਤ ਹੋਰ ਵੀ ਆਗੂ ਗਿਰਫਤਾਰ ਮੰਗ-ਪੂਰੇ ਲਾਭਾਂ ਸਮੇਤ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰੇ ਸਰਕਾਰ ਸੋਨੀ ਪਨੇਸਰ , ਬਰਨਾਲਾ 2 ਜੁਲਾਈ 2023        ਆਪਣੀਆਂ ਸੇਵਾਵਾਂ ਪੂਰੇ ਲਾਭ ਸਮੇਤ ਰੈਗੂਲਰ ਕਰਵਾਉਣ ਲਈ ਸੰਘਰਸ਼ਸ਼ੀਲ 8736 ਕੱਚੇ ਅਧਿਆਪਕਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਖਿਲਾਫ ਰੋਸ ਵਧਦਾ ਜਾ ਰਿਹਾ ਹੈ। ਅੱਜ ਮੁਲਾਜਮ ,ਕਿਸਾਨ ਅਅਤੇ …

ਸੰਗਰੂਰ police ਵਿਰੁੱਧ ਵਧ ਗਿਆ ਰੋਸ, Read More »

ਕੱਚੇ ਅਧਿਅਪਕਾਂ ਤੇ ਤਸ਼ੱਦਦ ਖਿਲਾਫ ਉੱਠੀਆਂ ਹੋਰ ਅਵਾਜਾਂ,,,

ਪੰਜਾਬ ਜਮਹੂਰੀ ਮੋਰਚਾ ਵੱਲੋਂ ਸੰਗਰੂਰ ਪੁਲਿਸ ਵੱਲੋ ਕੱਚੇ ਅਧਿਅਪਕਾਂ ਉੱਤੇ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਰਘਵੀਰ ਹੈਪੀ , ਬਰਨਾਲਾ 2 ਜੁਲਾਈ 2023      ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ 8736 ਕੱਚੇ ਅਧਿਆਪਕਾਂ ਵੱਲੋ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ , ਜਿਸ ਦੌਰਾਨ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਪੁਲਿਸ ਵੱਲੋ …

ਕੱਚੇ ਅਧਿਅਪਕਾਂ ਤੇ ਤਸ਼ੱਦਦ ਖਿਲਾਫ ਉੱਠੀਆਂ ਹੋਰ ਅਵਾਜਾਂ,,, Read More »

BKU ਡਕੌਂਦਾ ਦਾ ਵੱਡਾ ਐਲਾਨ-ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦਾ ਦਿਆਂਗੇ ਮੂੰਹ ਤੋੜਵਾਂ ਜਵਾਬ

ਰਘਵੀਰ ਹੈਪੀ , ਬਰਨਾਲਾ 1 ਜੁਲਾਈ 2023         ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ, ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ, ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ 13 ਜ਼ਿਲਿਆਂ ਦੇ ਆਗੂ ਸ਼ਾਮਲ ਹੋਏ। ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮੀਟਿੰਗ ਤੋਂ ਬਾਅਦ …

BKU ਡਕੌਂਦਾ ਦਾ ਵੱਡਾ ਐਲਾਨ-ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦਾ ਦਿਆਂਗੇ ਮੂੰਹ ਤੋੜਵਾਂ ਜਵਾਬ Read More »

ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ

ਸੋਨੀ ਪਨੇਸਰ , ਬਰਨਾਲਾ, 30 ਜੂਨ 2023          ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟ ਖੋਰੀ ਨੂੰ ਰੋਕਣ ਲਈ ਕਮਿਸ਼ਨਰ ਫੂਡ ਐਡ ਡਰੱਗਜ਼ ਐਡਮਿਨਿਸ਼ਟ੍ਰੇਸਨ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਡਾ ਜਸਪ੍ਰੀਤ …

ਸਿਹਤ ਵਿਭਾਗ ਦੀ ਟੀਮ ਨੇ ਭਰੇ ਸੈਂਪਲ Read More »

ਕਿਸਾਨ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਮੰਗੀਆਂ ਅਰਜੀਆਂ

ਰਘਵੀਰ ਹੈਪੀ , ਬਰਨਾਲਾ, 30 ਜੂਨ 2023      ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਧੁਨਿਕ ਅਤੇ ਵਿਗਿਆਨਕ ਖੇਤੀ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਹਿੱਤ ਖੇਤੀ ਮਸ਼ੀਨਰੀ ‘ਤੇ ਸਬਸਿਡੀ ਲਈ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agrimachinerypb.gov.in ਰਾਂਹੀ ਅਰਜ਼ਆਂ ਦੀ ਮੰਗ ਕੀਤੀ ਗਈ ਹੈ। ਇਸ ਦਾ ਲਾਭ ਲੈਣ …

ਕਿਸਾਨ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ ਮੰਗੀਆਂ ਅਰਜੀਆਂ Read More »

‘ਤੇ ਕਹਿੰਦੇ ਇਹ ਚੋਰੀ ਪੁਲਿਸ ਨੇ ਨਹੀਂ ਕਰਵਾਈ ,ਪਰ ਚੋਰ ਜਰੂਰ ਫੜ੍ਹ ਲਿਆ

[embedyt] https://www.youtube.com/watch?v=INi28jGMx4s[/embedyt]ਹਰਿੰਦਰ ਨਿੱਕਾ , ਬਰਨਾਲਾ 29 ਜੂਨ 2023     ਲੰਘੇ ਐਤਵਾਰ-ਸੋਮਵਾਰ ਦੀ ਅੱਧੀ ਕੁ ਰਾਤ ਦੇ ਸਮੇਂ ਸ਼ਹਿਰ ਦੇ ਕੇ.ਸੀ. ਰੋਡ ਤੇ ਸਥਿਤ ਨਿਰੰਕਾਰੀ ਭਵਨ ਦੇ ਸਾਹਮਣੇ ਇੱਕ ਜੂਸ ਦੀ ਦੁਕਾਨ ਤੋਂ ਹੋਈ ਚੋਰੀ ਵਿੱਚ ਪੁਲਿਸ ਦੇ ਪੀਸੀਆਰ ਮੁਲਾਜਮਾਂ ਦਾ ਕੋਈ ਰੋਲ ਨਹੀਂ ਹੈ। ਪੁਲਿਸ ਦੀ ਤਰਫੋਂ ਇਹ ਸਫਾਈ ਸਬ ਡਿਵੀਜਨ ਬਰਨਾਲਾ ਦੇ ਡੀ.ਐਸ.ਪੀ. …

‘ਤੇ ਕਹਿੰਦੇ ਇਹ ਚੋਰੀ ਪੁਲਿਸ ਨੇ ਨਹੀਂ ਕਰਵਾਈ ,ਪਰ ਚੋਰ ਜਰੂਰ ਫੜ੍ਹ ਲਿਆ Read More »

ਟੰਡਨ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜਾਂ ਨੇ ਫੁੰਡੇ 2 ਤਗਮੇ

ਟੰਡਨ ਇੰਟਰਨੈਸ਼ਨਲ ਦੀ ਰਾਈਫਲ ਸ਼ੂਟਿੰਗ ਰੇਂਜ ਵਲੋਂ ਬੱਚਿਆਂ ਨੇ ਚੈਂਪੀਅਨ ਸ਼ਿਪ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ  ਸੋਨੀ ਪਨੇਸਰ , ਬਰਨਾਲਾ 29 ਜੂਨ 2023       ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਸਥਿਤ ਗ੍ਰੈਵਿਟੀ ਸਪੋਰਟਸ ਸ਼ੂਟਿੰਗ ਅਕੈਡਮੀ ਦੇ ਨਿਸ਼ਾਨੇਬਾਜ਼ਾਂ ਨੇ ਮੋਹਾਲੀ ਵਿਖੇ ਹੋਏ ਤਿੰਨ ਰੋਜ਼ਾ 22ਵੇਂ ਸੈਲਵੋ ਕੱਪ ਵਿੱਚ ਦੋ ਸੋਨ ਅਤੇ …

ਟੰਡਨ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜਾਂ ਨੇ ਫੁੰਡੇ 2 ਤਗਮੇ Read More »

Scroll to Top