ਬਰਨਾਲਾ

ਹੁਣ ਪਿੰਡਾਂ ਵੱਲ ਵਧਿਆ ਗੁੰਡਾ- ਪੁਲਿਸ- ਕਲੋਨਾਈਜਰ- ਸਿਆਸੀ ਗੱਠਜੋੜ ਦੇ ਖਿਲਾਫ ਰੋਹ, ਸਾੜੀ ਅਰਥੀ

ਗੁੰਡਾਗਰਦੀ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਜਲਦ – ਬਾਬੂ ਸਿੰਘ ਖੁੱਡੀ ਕਲਾਂ ਰਘਬੀਰ ਹੈਪੀ ,ਬਰਨਾਲਾ 26 ਜੂਨ 2023     ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਬਰਨਾਲਾ ਵੱਲੋਂ ਸੰਘਰਸ਼ ਸੱਦੇ ਤਹਿਤ ਗੁੰਡਾ-ਪੁਲਿਸ-ਕਲੋਨਾਈਜਰ ਅਤੇ ਸਿਆਸੀ ਗੱਠਜੋੜ ਦੀਆਂ ਅਰਥੀਆਂ ਸਾੜਨ ਦੇ ਸੱਦੇ ਨੂੰ ਲਾਗੂ ਕਰਦਿਆਂ ਪਿੰਡ ਖੁੱਡੀ ਕਲਾਂ ਵਿਖੇ ਅਰਥੀ ਸਾੜੀ ਗਈ। ਇਸ ਸਬੰਧੀ ਬਲਾਕ ਬਰਨਾਲਾ …

ਹੁਣ ਪਿੰਡਾਂ ਵੱਲ ਵਧਿਆ ਗੁੰਡਾ- ਪੁਲਿਸ- ਕਲੋਨਾਈਜਰ- ਸਿਆਸੀ ਗੱਠਜੋੜ ਦੇ ਖਿਲਾਫ ਰੋਹ, ਸਾੜੀ ਅਰਥੀ Read More »

ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਭੜ੍ਹਕੀ ਕਿਸਾਨ ਯੂਨੀਅਨ

ਹੰਗਾਮੀ ਮੀਟਿੰਗ 23 ਜੂਨ ਨੂੰ, ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖ਼ਿਲਾਫ਼ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ-ਉੱਪਲੀ ਰਘਵੀਰ ਹੈਪੀ , ਬਰਨਾਲਾ 22 ਜੂਨ 2023         ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਬਰਨਾਲਾ ਪੁਲਿਸ ਤੇ ਐਨ ਢੁੱਕਦੀ ਹੈ। ਜਿਸ ਨੇ ਐਫ ਆਈ ਆਰ 274 ਮਿਤੀ 21-06-2023 ਪੁਲਿਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ …

ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਭੜ੍ਹਕੀ ਕਿਸਾਨ ਯੂਨੀਅਨ Read More »

Police ਦਾ ਯੂ ਟਰਨ-ਹੁਣ J.E ਸਲੀਮ ਦੇ ਬਿਆਨ ਪਰ ਵੀ ਕਰਤੀ FIR

ਕੌੜਾ ਸੱਚ- ਪੁਲਿਸ ਦਾ Negative ਪ੍ਰਭਾਵ- ਕਾਨੂੰਨ ਨਹੀਂ ਦਬਾਅ ਹੇਠ ਕਰਦੀ ਕਾਰਵਾਈ ਕਰਦੀ ਐ ਪੁਲਿਸ! ਹਰਿੰਦਰ ਨਿੱਕਾ , ਬਰਨਾਲਾ 21 ਜੂਨ 2023    ਪੁਲਿਸ ਕਾਨੂੰਨ ਅਨੁਸਾਰ ਨਹੀਂ, ਬਲਕਿ ਦਬਾਅ ਦਾ ਹੀ ਪ੍ਰਭਾਵ ਮੰਨ ਕੇ ਹੀ ਕਾਰਵਾਈ ਕਰਦੀ ਹੈ ! ਲੋਕਾਂ ਅੰਦਰ ਅਜਿਹਾ ਪ੍ਰਭਾਵ ਲੰਘੇ 8 ਦਿਨ ਪਹਿਲਾਂ ਨਗਰ ਕੌਂਸਲ ਦਫਤ਼ਰ ਬਰਨਾਲਾ ਵਿਖੇ ਇੱਕੋ ਦਿਨ ,ਤੇ …

Police ਦਾ ਯੂ ਟਰਨ-ਹੁਣ J.E ਸਲੀਮ ਦੇ ਬਿਆਨ ਪਰ ਵੀ ਕਰਤੀ FIR Read More »

ਨਗਰ ਕੌਂਂਸਲ ਬਰਨਾਲਾ ‘ਚ ਹੋਈ ਗੁੰਡਾਗਰਦੀ ਤੇ Police ਦੀ ਤਫਤੀਸ਼ੀ ਮੋਹਰ

ਹੁਣ ਜੁਰਮ ‘ਚ ਵਾਧੇ ਲਈ ਅਗਲੇ ਪੜਾਅ ਵੱਲ ਵਧਿਆ BKU ਡਕੌਂਦਾ ਦਾ ਵਿੱਢਿਆ ਸੰਘਰਸ਼  ਨਗਰ ਕੌਂਸਲ ਦਫਤਰ ਵਿੱਚ ਹੋਈ ਗੁੰਡਾਗਰਦੀ ਖ਼ਿਲਾਫ਼ ਸ਼ਹਿਰ ਵਿੱਚ ਰੋਹ ਭਰਪੂਰ ਵਿਸ਼ਾਲ ਮੁਜ਼ਾਹਰਾ  ਹਰਿੰਦਰ ਨਿੱਕਾ , ਬਰਨਾਲਾ 20 ਜੂਨ 2023       ਪੰਜ ਦਿਨ ਪਹਿਲਾਂ ਨਗਰ ਕੌਂਸਲ ਬਰਨਾਲਾ ਦੇ ਦਫਤਰ ਅੰਦਰ ਕੁੱਝ ਮੁਲਾਜਮਾਂ ਦੀ ਕਥਿਤ ਗੁੰਡਾਗਰਦੀ ਦੇ ਦੋਸ਼ਾਂ ਤੇ ਹੁਣ ਪੁਲਿਸ …

ਨਗਰ ਕੌਂਂਸਲ ਬਰਨਾਲਾ ‘ਚ ਹੋਈ ਗੁੰਡਾਗਰਦੀ ਤੇ Police ਦੀ ਤਫਤੀਸ਼ੀ ਮੋਹਰ Read More »

ਸ਼ਮਸ਼ੇਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਜੋਂ ਸੰਭਾਲਿਆ ਅਹੁਦਾ

ਰਵੀ ਸੈਣ , ਬਰਨਾਲਾ, 19 ਜੂਨ 2023       ਸਿੱਖਿਆ ਵਿਭਾਗ ਦੇ ਪੀਈਐੱਸ ਗਰੁੱਪ ਏ ਕੇਡਰ ਦੀਆਂ ਹੋਈਆਂ ਬਦਲੀਆਂ ਤਹਿਤ ਸ਼ਮਸ਼ੇਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿ) ਦਾ ਅਹੁਦਾ ਸੰਭਾਲਿਆ ਲਿਆ ਗਿਆ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਵਸੁੰਧਰਾ ਕਪਿਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) …

ਸ਼ਮਸ਼ੇਰ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਜੋਂ ਸੰਭਾਲਿਆ ਅਹੁਦਾ Read More »

ਇਹ ਐ ! ਔਰਤਾਂ ਲਈ ਅੱਤਿਆਚਾਰਾਂ ਤੋਂ ਮੁਕਤੀ ਦਾ ਰਾਹ

ਸਖੀ: ਵਨ ਸਟਾਪ ਸੈਂਟਰ ਵੱਲੋਂ ਲਗਾਇਆ ਗਿਆ ਜਾਗਰੂਕਤਾ ਕੈਂਪ ਸੋਨੀ ਪਨੇਸਰ , ਬਰਨਾਲਾ, 19 ਜੂਨ 2023      ਸਖੀ ਵਨ ਸਟਾਪ ਸੈਂਟਰ, ਬਰਨਾਲਾ ਵੱਲੋਂ ਸੀ.ਡੀ.ਪੀ.ਓ ਦਫ਼ਤਰ, ਬਰਨਾਲਾ ਵਿਖੇ ਕੈਂਪ ਲਗਾਇਆ ਗਿਆ, ਜਿੱਥੇ ਪਿੰਡ ਹਮੀਦੀ, ਬਡਬਰ, ਫਰਵਾਹੀ, ਕੋਟਦੁੱਨਾ ਅਤੇ ਠੀਕਰੀਵਾਲ ਸਰਕਲ ਦੀਆਂ ਆਂਗਣਵਾੜੀ ਵਰਕਰਾਂ ਮੌਜੂਦ ਸਨ।    ਇਸ ਮੌਕੇ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ …

ਇਹ ਐ ! ਔਰਤਾਂ ਲਈ ਅੱਤਿਆਚਾਰਾਂ ਤੋਂ ਮੁਕਤੀ ਦਾ ਰਾਹ Read More »

21 ਜੂਨ ਨੂੰ ਮਨਾਇਆ ਜਾਵੇਗਾ ਵਿਸ਼ਵ ਯੋਗ ਦਿਵਸ

ਸ਼ਹੀਦ ਭਗਤ ਸਿੰਘ ਪਾਰਕ ਵਿਖੇ ਮਨਾਇਆ ਜਾਵੇਗਾ ਯੋਗ ਦਿਵਸ ਰਘਵੀਰ ਹੈਪੀ , ਬਰਨਾਲਾ, 19 ਜੂਨ 2023         ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਵਿਸ਼ਵ ਯੋਗ ਦਿਵਸ 21 ਜੂਨ ਨੂੰ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਮਨਾਇਆ ਜਾਵੇਗਾ । ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) …

21 ਜੂਨ ਨੂੰ ਮਨਾਇਆ ਜਾਵੇਗਾ ਵਿਸ਼ਵ ਯੋਗ ਦਿਵਸ Read More »

ਗੁੰਡਾਗਰਦੀ ਖਿਲਾਫ ਭਲ੍ਹਕੇ, ਸ਼ਹਿਰ ਦੀਆਂ ਸੜਕਾਂ ਤੇ ਉਤਰਨਗੇ ਲੋਕ

ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਵਫ਼ਦ ਐਸਐਸਪੀ ਬਰਨਾਲਾ ਨੂੰ ਮਿਲਿਆ  20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਬਰਨਾਲਾ ਵਿਖੇ ਵਿਸ਼ਾਲ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ – ਬਲਵੰਤ ਸਿੰਘ ਉੱਪਲੀ  ਹਰਿੰਦਰ ਨਿੱਕਾ , ਬਰਨਾਲਾ 19 ਜੂਨ 2023      ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੀ ਨਗਰ ਕੌਂਸਲ ਬਰਨਾਲਾ ਦੇ …

ਗੁੰਡਾਗਰਦੀ ਖਿਲਾਫ ਭਲ੍ਹਕੇ, ਸ਼ਹਿਰ ਦੀਆਂ ਸੜਕਾਂ ਤੇ ਉਤਰਨਗੇ ਲੋਕ Read More »

ਹੁਣ ਸੰਘਰਸ਼ ਦੀ ਰਾਹ ਫੜ੍ਹਨਗੇ ਬਰਨਾਲਾ ਨਗਰ ਕੌਂਸਲ ਦੇ ਕਰਮਚਾਰੀ,,ਦਫ਼ਤਰ ‘ਚ ਹੋਈ ਭੰਨਤੋੜ ਦਾ ਮਾਮਲਾ

ਹਰਿੰਦਰ ਨਿੱਕਾ , ਬਰਨਾਲਾ, 16 ਜੂਨ 2023     ਨਗਰ ਕੌਂਸਲ ਦਫਤਰ ਦੇ ਜੇ.ਈ. ਸਲੀਮ ਮੁਹੰਮਦ ਅਤੇ ਕੁੱਝ ਹੋਰ ਕਰਮਚਾਰੀਆਂ ਨਾਲ ਲੰਘੇ ਦਿਨੀਂ ਹੋਏ ਝਗੜੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਅਤੇ ਕੌਂਸਲ ਦੇ ਕਰਮਚਾਰੀ ਆਹਮੋ-ਸਾਹਮਣੇ ਹੋ ਗਏ ਹਨ। ਉੱਥੇ ਹੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਦੋਚਿੱਤੀ ਵਿੱਚ ਫਸਿਆ ਨਜ਼ਰ ਆ ਰਿਹਾ ਹੈ। ਦੋਵੇਂ …

ਹੁਣ ਸੰਘਰਸ਼ ਦੀ ਰਾਹ ਫੜ੍ਹਨਗੇ ਬਰਨਾਲਾ ਨਗਰ ਕੌਂਸਲ ਦੇ ਕਰਮਚਾਰੀ,,ਦਫ਼ਤਰ ‘ਚ ਹੋਈ ਭੰਨਤੋੜ ਦਾ ਮਾਮਲਾ Read More »

B.K.U. ਡਕੌਂਦਾ ਦੀ ਘੁਰਕੀ- J.E. ਸਲੀਮ ‘ਤੇ ਸਾਜਿਸ਼ ਘਾੜਿਆਂ ਖਿਲਾਫ ਪਰਚਾ ਦਰਜ਼ ਨਾ ਕੀਤਾ ਤਾਂ ,,,,,

BKU ਏਕਤਾ ਡਕੌਂਦਾ ਦੇ ਕਾਰਕੁੰਨ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ SSP ਨੂੰ ਮਿਲਿਆ ਵਫ਼ਦ  ਬਰਨਾਲਾ ‘ਚ ਗੁੰਡਾਗਰਦੀ ਖ਼ਿਲਾਫ਼ ਵਿਸ਼ਾਲ ਮੁਜ਼ਾਹਰੇ ਦਾ ਐਲਾਨ   ਹਰਿੰਦਰ ਨਿੱਕਾ , ਬਰਨਾਲਾ 15 ਜੂਨ 2023     ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਬਰਨਾਲਾ ਦੀ ਨਗਰ ਕੌਂਸਲ ਦਫਤਰ ਵਿੱਚ ਲੰਘੀ ਕੱਲ੍ਹ …

B.K.U. ਡਕੌਂਦਾ ਦੀ ਘੁਰਕੀ- J.E. ਸਲੀਮ ‘ਤੇ ਸਾਜਿਸ਼ ਘਾੜਿਆਂ ਖਿਲਾਫ ਪਰਚਾ ਦਰਜ਼ ਨਾ ਕੀਤਾ ਤਾਂ ,,,,, Read More »

Scroll to Top