ਬਰਨਾਲਾ

ਉਨ੍ਹਾਂ ਖੜ੍ਹਕੇ, ਲਿਫਾਫਾ ਸੁੰਘਿਆ ‘ਤੇ ……

ਸੀ.ਆਈ.ਏ. ਦੀ ਟੀਮ ਨੇ 2 ਜਣਿਆਂ ਨੂੰ ਫੜ੍ਹਿਆ ਤੇ ਕਰਿਆ ਪਰਚਾ ਦਰਜ਼ ਹਰਿੰਦਰ ਨਿੱਕਾ, ਬਰਨਾਲਾ 8 ਜੂਨ 2023       ਆਪਣੇ ਸਾਥੀ ਨੌਜਵਾਨ ਦੇ ਹੱਥ ਵਿੱਚ ਫੜ੍ਹਿਆ ਪਲਾਸਿਟਕ ਦਾ ਲਿਫਾਫਾ ਸੁੰਘਦਾ ਇੱਕ ਨੌਜਵਾਨ ਸੀ.ਆਈ.ਏ. ਟੀਮ ਦੇ ਨਜ਼ਰੀਂ ਪਿਆ, ਤਾਂ ਉਨ੍ਹਾਂ ਬੜੀ ਮੁਸਤੈਦੀ ਨਾਲ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ, ਤਲਾਸ਼ੀ ਕੀਤੀ ਤਾਂ ਦੋਸ਼ੀਆਂ …

ਉਨ੍ਹਾਂ ਖੜ੍ਹਕੇ, ਲਿਫਾਫਾ ਸੁੰਘਿਆ ‘ਤੇ …… Read More »

6 ਵੇਂ ਦਿਨ ਭਖਿਆ ਪੱਕਾ ਮੋਰਚਾ, 9 ਜੂਨ ਦੇ ਐਕਸ਼ਨ ਲਈ ਪਿੰਡਾਂ ‘ਚ ਲਾਵਾ ਉਬਲਿਆ,ਫੂਕੀ ਅਰਥੀ

ਬੀ.ਟੀ.ਐਨ. ਤਪਾ ਮੰਡੀ 7 ਜੂਨ 2023         ਆਕਾਸ਼ਦੀਪ ਦੇ ਮਾਪਿਆਂ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਤਹਿਸੀਲ ਦਫ਼ਤਰ ਤਪਾ ਅੱਗੇ ਚੱਲਦੇ ਪੱਕੇ ਮੋਰਚੇ ਉੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਕਾਦੀਆਂ ਦੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਛੀਨੀਵਾਲ ਕਲਾਂ ਨੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਗਵਾ ਕੇ 9 ਜੂਨ ਦੇ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਭਰਵਾਂ …

6 ਵੇਂ ਦਿਨ ਭਖਿਆ ਪੱਕਾ ਮੋਰਚਾ, 9 ਜੂਨ ਦੇ ਐਕਸ਼ਨ ਲਈ ਪਿੰਡਾਂ ‘ਚ ਲਾਵਾ ਉਬਲਿਆ,ਫੂਕੀ ਅਰਥੀ Read More »

ਉਹ ਬਜ਼ਾਰ ਵਿੱਚੋਂ ਖੋਹ ਕਰਕੇ, ਔਹ ਗਏ-ਔਹ ਗਏ,,,

ਰਘਵੀਰ ਹੈਪੀ, ਬਰਨਾਲਾ 7 ਜੂਨ 2023       ਸ਼ਹਿਰ ਦੇ ਸਭ ਤੋਂ ਵਧੇਰੇ ਚਹਿਲ ਪਹਿਲ ਵਾਲੇ ਸਦਰ ਬਜ਼ਾਰ ਵਿੱਚੋਂ ਦੋ ਮੋਟਰ ਸਾਈਕਲ ਸਵਾਰ ਦੋ ਜਣੇ ਇੱਕ ਪੈਦਲ ਜਾ ਰਹੀ ਔਰਤ ਤੋਂ ਉਸ ਦਾ ਪਰਸ ਤੇ ਮੋਬਾਇਲ ਖੋਹਕੇ ਫਰਾਰ ਹੋ ਗਏ। ਪੁਲਿਸ ਨੇ ਪੀੜਤ ਔਰਤ ਦੀ ਸ਼ਕਾਇਤ ਦੇ ਅਧਾਰ ਤੇ, ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ …

ਉਹ ਬਜ਼ਾਰ ਵਿੱਚੋਂ ਖੋਹ ਕਰਕੇ, ਔਹ ਗਏ-ਔਹ ਗਏ,,, Read More »

ਹਲਕੇ ਦੇ ਪਿੰਡਾਂ ‘ਚ ਪਹੁੰਚਿਆਂ ਮੀਤ ਹੇਅਰ , ਵੱਖ-ਵੱਖ ਕੰਮਾਂ ਦੇ ਰੱਖੇ ਨੀਂਹ ਪੱਥਰ

ਮੀਤ ਹੇਅਰ ਦਾ ਦਾਅਵਾ-ਬਰਨਾਲੇ ਦੇ ਪਿੰਡਾਂ ‘ਚ ਨਹਿਰੀ ਪਾਈਪਲਾਈਨ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿਆਂਗਾ ਹਰਿੰਦਰ ਨਿੱਕਾ , ਬਰਨਾਲਾ / ਧਨੌਲਾ 7 ਜੂਨ 2023       ਬਰਨਾਲਾ ਦੇ ਪਿੰਡਾਂ ‘ਚ ਜਿੱਥੇ ਨੌਜਵਾਨੀ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ, ਓਥੇ ਹੀ ਪਿੰਡਾਂ ‘ਚ ਨਹਿਰੀ ਕੰਮਾਂ ਅਤੇ ਬੁਨਿਆਦੀ ਸਹੂਲਤਾਂ …

ਹਲਕੇ ਦੇ ਪਿੰਡਾਂ ‘ਚ ਪਹੁੰਚਿਆਂ ਮੀਤ ਹੇਅਰ , ਵੱਖ-ਵੱਖ ਕੰਮਾਂ ਦੇ ਰੱਖੇ ਨੀਂਹ ਪੱਥਰ Read More »

‘ਤੇ ਉਦਘਾਟਨ ਤੋਂ ਪਹਿਲਾਂ ਹੀ,  ਇਉਂ ਖਿੰਡ ਗਈ ਸੜਕ

ਬਰਮਾਂ ਤੇ ਮਿੱਟੀ ਦੀ ਕੰਜੂਸੀ, ਸੜਕ ਤੋਂ ਇੱਕ ਮੀਂਹ ਵੀ ਨਾ ਝੱਲਿਆ ਗਿਆ ਹਰਿੰਦਰ ਨਿੱਕਾ , ਬਰਨਾਲਾ 7 ਜੂਨ 2023      ਇਸ ਨੂੰ ਘਟੀਆ ਮੈਟੀਰੀਅਲ ਸਮਝੋ ਜਾਂ ਫਿਰ ਸੜਕ ਦੇ ਨਿਰਮਾਣ ਸਮੇਂ ਵਰਤੀ ਜਾ ਰਹੀ ਲਾਪਰਵਾਹੀ । ਗੁਰੂਦੁਆਰਾ ਅੜੀਸਰ ਸਾਹਿਬ ਹੰਡਿਆਇਆ ਵੱਲ ਜਾਂਦੀ ਨਿਰਮਾਣ ਅਧੀਨ ਸੜਕ ਤੋਂ ਇੱਕ ਮੀਂਹ ਵੀ ਝੱਲਿਆ ਨਹੀਂ ਗਿਆ । ਸੜਕ …

‘ਤੇ ਉਦਘਾਟਨ ਤੋਂ ਪਹਿਲਾਂ ਹੀ,  ਇਉਂ ਖਿੰਡ ਗਈ ਸੜਕ Read More »

ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਿਕਾਨ ‘ਚ ਭਲ੍ਹਕੇ ਲੱਗੂ ਰੋਜ਼ਗਾਰ ਮੇਲਾ 

ਰਵੀ ਸੈਣ , ਬਰਨਾਲਾ, 6 ਜੂਨ 2023         ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ  7 ਜੂਨ 2023 (ਦਿਨ ਬੁੱਧਵਾਰ) ਨੂੰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਰੋਜ਼ਗਾਰ ਅਫਸਰ ਬਰਨਾਲਾ ਸ੍ਰੀ ਗੁਰਤੇਜ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੁੱਧਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ, ਨੇੜੇ ਡੀ.ਸੀ ਦਫਤਰ ਬਰਨਾਲਾ ਵਿਖੇ ਰੋਜ਼ਗਾਰ …

ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਿਕਾਨ ‘ਚ ਭਲ੍ਹਕੇ ਲੱਗੂ ਰੋਜ਼ਗਾਰ ਮੇਲਾ  Read More »

ਸਰਕਾਰ ਵੱਲੋਂ ਸਿੱੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਰਾਸ਼ੀ ਦਾ ਪ੍ਰਬੰਧ :- DC

ਕਿਸਾਨਾਂ ਨੂੰ ਪਾਣੀ ਦੀ ਬੱਚਤ ਤੇ ਪਰਾਲੀ ਪ੍ਰਬੰਧ ਵਾਸਤੇ ਸਿੱਧੀ ਬਿਜਾਈ ਦੀ ਅਪੀਲ , ਬਰਨਾਲਾ ‘ਚ ਝੋਨੇ ਦੀ ਲਵਾਈ 21 ਜੂਨ ਤੋਂ ਕੀਤੀ ਜਾ ਸਕੇਗੀ ਸ਼ੁਰੂ ਰਘਵੀਰ ਹੈਪੀ , ਬਰਨਾਲਾ 6 ਜੂਨ 2023      ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ, ਬਾਗ਼ਬਾਨੀ, ਮੱਛੀ ਪਾਲਣ, ਪਸ਼ੂ ਪਾਲਣ, …

ਸਰਕਾਰ ਵੱਲੋਂ ਸਿੱੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਰਾਸ਼ੀ ਦਾ ਪ੍ਰਬੰਧ :- DC Read More »

ਵਾਤਾਵਰਣ ਪ੍ਰਤੀ ਫ਼ਰਜ਼ ਨਿਭਾਉਣਾ ਸਭ ਦੀ ਜ਼ਿੰਮੇਵਾਰੀ: ਚੇਅਰਮੈਨ ਰਾਮ ਤੀਰਥ ਮੰਨਾ

ਨਗਰ ਸੁਧਾਰ ਟਰੱਸਟ ਦਫ਼ਤਰ ਵਿਖੇ ਪੌਦੇ ਲਾਏ ਅਤੇ ਪੰਛੀਆਂ ਲਈ ਪਾਣੀ ਵਾਸਤੇ ਬਰਤਨ ਰੱਖੇ ਰਘਵੀਰ ਹੈਪੀ, ਬਰਨਾਲਾ, 5 ਜੂਨ 2023     ਵਾਤਾਵਰਣ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਨੂੰ ਹਰਿਆਵਲ ਪੱਖੋਂ ਮੋਹਰੀ ਬਣਾਉਣ ਲਈ ਪਿਛਲੇ ਸਾਲ ਵੀ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ ਸਨ ਅਤੇ ਇਸ ਵਾਰ …

ਵਾਤਾਵਰਣ ਪ੍ਰਤੀ ਫ਼ਰਜ਼ ਨਿਭਾਉਣਾ ਸਭ ਦੀ ਜ਼ਿੰਮੇਵਾਰੀ: ਚੇਅਰਮੈਨ ਰਾਮ ਤੀਰਥ ਮੰਨਾ Read More »

ਗਊ ਵੰਸ਼ ਦੀ ਢੋਆ ਢੁਆਈ ’ਤੇ ਜਾਰੀ ਕੀਤੀਆਂ ਹਦਾਇਤਾਂ

ਰਘਵੀਰ ਹੈਪੀ , ਬਰਨਾਲਾ 5 ਜੂਨ 2023       ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਬਰਨਾਲਾ ਅੰਦਰ ਗਊ-ਵੰਸ਼ ਦੀ ਬਿਨਾਂ ਕਿਸੇ ਦਸਤਾਵੇਜ਼ੀ ਸਬੂਤ ਦੇ ਢੋਆ-ਢੁਆਈ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਗਊ ਵੰਸ਼ ਦੀ ਕਿਸੇ ਵੀ ਤਰਾਂ ਨਾਲ …

ਗਊ ਵੰਸ਼ ਦੀ ਢੋਆ ਢੁਆਈ ’ਤੇ ਜਾਰੀ ਕੀਤੀਆਂ ਹਦਾਇਤਾਂ Read More »

ਆਜ਼ਾਦੀ ਘੁਲਾਟੀਆਂ ਦੇ ਮਸਲਿਆਂ ਦਾ ਤਰਜੀਹੀ ਨਿਬੇੜੇ ਕਰਨ ਦੇ ਹੁਕਮ

ਸ਼ਿਕਾਇਤ ਨਿਵਾਰਨ ਮੁਹਿੰਮ ਤਹਿਤ ਹੋਈ ਮੀਟਿੰਗ ਸੋਨੀ ਪਨੇਸਰ , ਬਰਨਾਲਾ 5 ਜੂਨ 2023      ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਜ਼ਾਦੀ ਘੁਲਾਟੀਆਂ ਦੇ ਵਾਰਡਾਂ ਦੇ ਮਸਲੇ ਹੱਲ ਕਰਨ ਲਈ ਚਲਾਈ ਵਿਸ਼ੇਸ਼ ਸ਼ਿਕਾਇਤ ਨਿਵਾਰਨ ਮੁਹਿੰਮ ਤਹਿਤ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਵਾਰਡਾਂ ਨਾਲ ਮੀਟਿੰਗ …

ਆਜ਼ਾਦੀ ਘੁਲਾਟੀਆਂ ਦੇ ਮਸਲਿਆਂ ਦਾ ਤਰਜੀਹੀ ਨਿਬੇੜੇ ਕਰਨ ਦੇ ਹੁਕਮ Read More »

Scroll to Top