ਬਰਨਾਲਾ

ਵਿਸ਼ਵ ਵਾਤਾਵਰਨ ਦਿਵਸ ਮੌਕੇ ਹੋਈਆਂ ਵਾਤਾਵਰਨ ਸੰਭਾਲ ਦੀਆਂ ਗੱਲਾਂ

ਰਘਵੀਰ ਹੈਪੀ ,ਬਰਨਾਲਾ  5 ਜੂਨ 2023     ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਮਿਸ਼ਨ ਲਾਈਫ ਤਹਿਤ ਵਿਸ਼ਵ ਵਾਤਾਵਰਨ ਦਿਵਸ ਸਪੋਰਟਸ ਕੈਂਪ ਦੇ ਸਹਿਯੋਗ ਨਾਲ ਪਿੰਡ ਪੱਖੋਂ ਕਲਾਂ ਵਿਖੇ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਸਾਰੇ ਨੌਜਵਾਨਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ …

ਵਿਸ਼ਵ ਵਾਤਾਵਰਨ ਦਿਵਸ ਮੌਕੇ ਹੋਈਆਂ ਵਾਤਾਵਰਨ ਸੰਭਾਲ ਦੀਆਂ ਗੱਲਾਂ Read More »

Online ਓ.ਪੀ.ਡੀ. ਸੇਵਾਵਾਂ ‘ਚ ਸਿਹਤ ਵਿਭਾਗ ਬਰਨਾਲਾ ਮੋਹਰੀ

ਟੈਲੀਮੈਡੀਸਨ ਤਹਿਤ ਮਾਹਿਰਾਂ ਦੀ ਆਨਲਾਈਨ ਸਲਾਹ ਲੈਣ ਦੀ ਸਹੂਲਤ ਰਵੀ ਸੈਣ , ਬਰਨਾਲਾ 5 ਜੂਨ 2023        ਸਿਹਤ ਵਿਭਾਗ ਬਰਨਾਲਾ ਵੱਲੋਂ ਆਪਣੇ ਮਰੀਜ਼ਾਂ ਨੂੰ ਉੱਤਮ ਸਿਹਤ ਸਹੂਲਤਾਂ ਦੇਣ ਲਈ ਟੈਲੀਮੈਡੀਸਨ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਟੈਲੀਮੈਡੀਸਨ ਸੇਵਾ ਅਧੀਨ ਜਦੋਂ ਵੀ ਕੋਈ ਅਜਿਹਾ ਮਰੀਜ਼ ਆਉਂਦਾ ਹੈ ਜਿਸ ਦੇ ਉੱਤਮ ਇਲਾਜ ਦੀ ਪਛਾਣ ਲਈ …

Online ਓ.ਪੀ.ਡੀ. ਸੇਵਾਵਾਂ ‘ਚ ਸਿਹਤ ਵਿਭਾਗ ਬਰਨਾਲਾ ਮੋਹਰੀ Read More »

ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੇ ਸਪਰੇਅ ਪੰਪ

ਰਘਵੀਰ ਹੈਪੀ,  ਬਰਨਾਲਾ 5 ਜੂਨ 2023       ਵਿਸ਼ਵ ਵਾਤਾਵਰਣ ਦਿਵਸ ਮੌਕੇ ਸਹਾਇਕ ਰਜਿਸਟ੍ਰਾਰ ਤਪਾ ਅਤੇ ਬਰਨਾਲਾ ਹਰਜੀਤ ਸਿੰਘ ਦੀ ਅਗਵਾਈ ਹੇਠ ਅੱਜ ‘ਦਿ ਰੂੜੇਕੇ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਵਿੱਚ ਇਫਕੋ ਦੇ ਸਹਿਯੋਗ ਨਾਲ ਕਿਸਾਨ ਮਿਲਣੀ ਦਾ ਪ੍ਰੋਗਰਾਮ ਕਰਾਇਆ ਗਿਆ।       ਇਸ ਮੌਕੇ 30 ਕਿਸਾਨ ਮੈਂਬਰਾਂ ਨੂੰ ਸਪਰੇਅ ਪੰਪ ਸਬਸਿਡੀ …

ਕਿਸਾਨਾਂ ਨੂੰ ਸਬਸਿਡੀ ‘ਤੇ ਦਿੱਤੇ ਸਪਰੇਅ ਪੰਪ Read More »

ਜ਼ਿਲ੍ਹਾ ਮੈਜਿਸਟ੍ਰੇਟ ਨੇ ਨੌਕਰਾਂ ਲਈ ਜਾਰੀ ਕੀਤੀਆਂ ਹਦਾਇਤਾਂ

ਸੋਨੀ ਪਨੇਸਰ , ਬਰਨਾਲਾ 3 ਜੂਨ 2023       ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਲਘੂ ਉਦਯੋਗਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੇਠ …

ਜ਼ਿਲ੍ਹਾ ਮੈਜਿਸਟ੍ਰੇਟ ਨੇ ਨੌਕਰਾਂ ਲਈ ਜਾਰੀ ਕੀਤੀਆਂ ਹਦਾਇਤਾਂ Read More »

ਬਰਨਾਲਾ ਜੇਲ੍ਹ ‘ਚ ਪਹੁੰਚੇ ਸ਼ੈਸ਼ਨ ਜੱਜ ਤੇਜ਼ੀ

ਕੈਂਪ ‘ਚ ਕਰਵਾਇਆ ਕੈਦੀਆਂ ਤੇ ਹਵਾਲਾਤੀਆਂ ਦਾ ਚੈੱਕਅਪ ,ਸੈਸ਼ਨ ਜੱਜ ਨੇ ਮੁਸ਼ਕਿਲਾਂ ਵੀ ਸੁਣੀਆਂ ਰਵੀ ਸੈਣ , ਬਰਨਾਲਾ, 3 ਜੂਨ 2023      ਸ਼੍ਰੀ ਬੀ.ਬੀ.ਐੱਸ. ਤੇਜ਼ੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਿਸ਼ਾ- ਨਿਰਦੇਸ਼ਾਂ ਅਤੇ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਸਿਹਤ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਜ਼ਿਲ੍ਹਾ …

ਬਰਨਾਲਾ ਜੇਲ੍ਹ ‘ਚ ਪਹੁੰਚੇ ਸ਼ੈਸ਼ਨ ਜੱਜ ਤੇਜ਼ੀ Read More »

ਰੋਜ਼ਾਨਾ ਸਾਈਕਲ ਚਲਾਓ , ਤੰਦਰੁਸਤ ਰਹੋ  – ਡਾ ਔਲ਼ਖ 

ਸੋਨੀ ਪਨੇਸਰ,ਬਰਨਾਲਾ 3 ਜੂਨ 2023    ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਅਤੇ ਲੋਕਾਂ ਨੂੰ ਗੈਰ ਸੰਚਾਰੀ ਬੀਮਾਰੀਆਂ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਵਿੱਚ ਜਿਲੇ ਦੇ ਹੈਲਥ ਵੈਲਨੈਸ ਸੈਂਟਰਾਂ  ‘ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ …

ਰੋਜ਼ਾਨਾ ਸਾਈਕਲ ਚਲਾਓ , ਤੰਦਰੁਸਤ ਰਹੋ  – ਡਾ ਔਲ਼ਖ  Read More »

ਹੁਣ ਬਰਨਾਲਾ ‘ਚ ਖੁੱਲ੍ਹਿਆ ਜਿਲ੍ਹਾ ਪੱਧਰੀ ਮੱਛੀ ਪਾਲਣ ਮਹਿਕਮੇ ਦਾ ਦਫਤਰ

ਬ੍ਰਿਜ ਭੂਸ਼ਨ ਗੋਇਲ ਨੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਬਰਨਾਲਾ ਵਜੋਂ ਚਾਰਜ ਸੰਭਾਲਿਆ ਰਵੀ ਸੈਣ , ਬਰਨਾਲਾ 2 ਜੂਨ 2023      ਸ੍ਰੀ ਬ੍ਰਿਜ ਭੂਸ਼ਨ ਗੋਇਲ ਨੇ ਅੱਜ ਸਹਾਇਕ ਡਾਇਰੈਕਟਰ, ਮੱਛੀ ਪਾਲਣ, ਬਰਨਾਲਾ ਵਜੋਂ ਚਾਰਜ ਸੰਭਾਲਿਆ। ਚਾਰਜ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਵਲੋਂ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ ਅਧੀਨ ਨਵੇਂ ਮੱਛੀ ਪਾਲਣ ਤਲਾਬ …

ਹੁਣ ਬਰਨਾਲਾ ‘ਚ ਖੁੱਲ੍ਹਿਆ ਜਿਲ੍ਹਾ ਪੱਧਰੀ ਮੱਛੀ ਪਾਲਣ ਮਹਿਕਮੇ ਦਾ ਦਫਤਰ Read More »

ਸਾਈਬਰ ਕੈਫੇ ਦੀ ਵਰਤੋਂ ਲਈ ਜਾਰੀ ਕੀਤੀਆਂ ਹਦਾਇਤਾਂ

ਰਘਵੀਰ ਹੈਪੀ , ਬਰਨਾਲਾ, 2 ਜੂਨ 2023     ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹੇ ਦੇ ਸਾਈਬਰ ਕੈਫੇ ਮਾਲਕਾਂ ਲਈ ਹੁਕਮ ਜਾਰੀ ਕਰਦਿਆਂ ਹਦਾਇਤ ਕੀਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾਂ ਪਛਾਣ ਪੱਤਰ ਦੇ ਸਾਈਬਰ ਕੈਫੇ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ …

ਸਾਈਬਰ ਕੈਫੇ ਦੀ ਵਰਤੋਂ ਲਈ ਜਾਰੀ ਕੀਤੀਆਂ ਹਦਾਇਤਾਂ Read More »

ਪੱਚੀ ਪੱਚੀ ਪੰਜਾਹ- ‘ਤੇ ਮੈਨੂੰ ਕੂਲਰ ਵਿਕਦੇ ਵਿਖਾ

25+25= 50, ਰੱਬ ਨੇ ਪਾਇਆ ਗਾਹ, ਤੂੰ ਮੈਨੂੰ ਕੂਲਰ ਵਿਕਦੇ ਵਿਖਾ ਅਸ਼ੋਕ ਵਰਮਾ ਬਠਿੰਡਾ,2 ਜੂਨ 2023         ਮੌਸਮੀ ਵਰਤਾਰੇ ਦਾ ਅਸਰ ਹੈ ਕਿ ਐਤਕੀਂ ਜੂਨ ਮਹੀਨੇ ਵਿੱਚ  ਪਹਿਲਾਂ ਦੀ ਤਰਾਂ ਗਰਮੀ ਨਹੀਂ ਪਈ ਹੈ। ਕਈ ਦਹਾਕਿਆਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਮਈ ਮਹੀਨਾ ਵੀ ਪਿੰਡੇ  ਨੂੰ ਲੂਹਣ ਵਾਲੀ ਤਪਸ਼ ਤੋਂ …

ਪੱਚੀ ਪੱਚੀ ਪੰਜਾਹ- ‘ਤੇ ਮੈਨੂੰ ਕੂਲਰ ਵਿਕਦੇ ਵਿਖਾ Read More »

ਕੇਂਦਰੀ ਮੰਤਰੀ ਮਾਂਡਵੀਆ ਨੇ ਕੀਤਾ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ

ਸਾਬਕਾ ਵਿਧਾਇਕ ਤੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਕੀਤੀ ਪ੍ਰੈਸ ਕਾਨਫਰੰਸ  ਰਘਵੀਰ ਹੈਪੀ , ਬਰਨਾਲਾ 1 ਜੂਨ 2023       ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮੰਡਵੀਆ ਅੱਜ ਬਰਨਾਲਾ ਪਹੁੰਚੇ ਅਤੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਕੀਤੀ। ਜਿਸ …

ਕੇਂਦਰੀ ਮੰਤਰੀ ਮਾਂਡਵੀਆ ਨੇ ਕੀਤਾ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ Read More »

Scroll to Top