ਬਰਨਾਲਾ

ਝਟਕੇ ਤੇ ਝਟਕਾ-ਇੰਪਰੂਵਮੈਂਟ ਟਰੱਸਟ ਬਠਿੰਡਾ ਨੂੰ ਅਦਾਲਤ ਨੇ ਵੱਧ ਵਿਆਜ਼ ਵਸੂਲੀ  ਤੋਂ ਰੋਕਿਆ

ਅਸ਼ੋਕ ਵਰਮਾ , ਬਠਿੰਡਾ 23 ਮਈ 2023       ਬਠਿੰਡਾ ਜ਼ਿਲ੍ਹੇ ਦੀ ਖਪਤਕਾਰ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਬਠਿੰਡਾ ਵੱਲੋਂ ਇਨਹਾਂਸਮੈਟ  ਰਾਸ਼ੀ ਤੇ ਵਿਆਜ਼  ਲਾਉਣ ਦੇ ਦਿੱਤੇ ਆਦੇਸ਼ਾਂ ਤੇ ਰੋਕ ਲਗਾ ਦਿੱਤੀ ਹੈ। ਰੋਜ਼ ਗਾਰਡਨ ਦੇ ਨਜ਼ਦੀਕ ਬਣੀ ਰਿਹਾਇਸ਼ੀ ਕਲੋਨੀ ਗਰੀਨ ਐਵਿਨਿਊ ਦੇ ਤਕਰੀਬਨ ਅੱਧੀ ਦਰਜਨ ਵਸਨੀਕਾਂ ਇ ਟਰੱਸਟ ਦੇ ਇਨ੍ਹਾਂ ਆਦੇਸ਼ਾਂ ਖਿਲਾਫ  ਆਪਣੇ ਵਕੀਲ …

ਝਟਕੇ ਤੇ ਝਟਕਾ-ਇੰਪਰੂਵਮੈਂਟ ਟਰੱਸਟ ਬਠਿੰਡਾ ਨੂੰ ਅਦਾਲਤ ਨੇ ਵੱਧ ਵਿਆਜ਼ ਵਸੂਲੀ  ਤੋਂ ਰੋਕਿਆ Read More »

ਕਾਰਪੋਰੇਟੀ ਹੱਲੇ ਨੇ ਬਲਦੇ ਸਿਵਿਆਂ ਵਾਂਗ ਤਪਾਈ ਅੰਨਦਾਤੇ  ਦੀ ਜ਼ਿੰਦਗੀ

ਅਸ਼ੋਕ ਵਰਮਾ , ਬਠਿੰਡਾ 23 ਮਈ 2023      ਸਰਕਾਰਾਂ ਵੱਲੋਂ ਕਾਰਪੋਰੇਟ ਕੰਪਨੀਆਂ  ਅਤੇ ਧਨਾਢ ਘਰਾਣਿਆਂ ਦਾ ਪੱਖ ਪੂਰਨ ਦੇ ਵਰਤਾਰੇ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ ਜ਼ਿੰਦਗੀ ਨੂੰ ਰੋਹੀ ਦਾ ਰੁੱਖ ਬਣਾ ਦਿੱਤਾ ਹੈ। ਕਦੇ  ਗੋਬਿੰਦਪੁਰਾ ਹੱਸਦਾ ਵਸਦਾ ਪਿੰਡ ਹੁੰਦਾ ਸੀ । ਜਦੋਂ ਤੋਂ ਇਸ ਪਿੰਡ ਦੀ ਜ਼ਮੀਨ ਤਾਪ ਬਿਜਲੀ ਘਰ ਬਣਾਉਣ ਲਈ …

ਕਾਰਪੋਰੇਟੀ ਹੱਲੇ ਨੇ ਬਲਦੇ ਸਿਵਿਆਂ ਵਾਂਗ ਤਪਾਈ ਅੰਨਦਾਤੇ  ਦੀ ਜ਼ਿੰਦਗੀ Read More »

ਉਹਨੇ ਦੇਖਿਆ ‘ਤੇ ਵੱਢਤਾ ਗੰਡਾਸਿਆਂ ਦੇ ਨਾਲ,,,

ਅਣਖ ਲਈ ਦੋ ਕਤਲ, ਪੁਲਿਸ ਨੇ ਲਾਸ਼ਾਂ ਕਬਜੇ ‘ਚ ਲਈਆਂ, ਦੋਸ਼ੀ  ਫਰਾਰ ਹਰਿੰਦਰ ਨਿੱਕਾ , ਬਰਨਾਲਾ  23 ਮਈ 2023    ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲ ਵਿਖੇ ਇੱਕ ਪਿਉ ਨੇ ਆਪਣੀ ਕੁੜੀ ਨੂੰ ਰਾਤ ਸਮੇਂ ਮਿਲਣ ਪਹੁੰਚੇ ਉਸਦੇ ਆਸ਼ਿਕ ਨੂੰ ਗੰਡਾਸਿਆਂ ਨਾਲ ਵੱਢ ਕੇ ’ਤੇ ਆਪਣੀ ਕੁੜੀ ਦਾ ਗਲਾ ਘੁੱਟ ਮੌਤ ਦੇ ਘਾਟ ਉਤਾਰ …

ਉਹਨੇ ਦੇਖਿਆ ‘ਤੇ ਵੱਢਤਾ ਗੰਡਾਸਿਆਂ ਦੇ ਨਾਲ,,, Read More »

ਆਹ ਕੱਢੀ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸਾਹਿਤ ਕਰਨ ਦੀ ਸਕੀਮ

ਕਿਸਾਨਾਂ ਨੂੰ ਨਰਮੇ ਦੇ ਬੀਜ ’ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਰਘਵੀਰ ਹੈਪੀ , ਬਰਨਾਲਾ/ਸ਼ਹਿਣਾ, 22 ਮਈ 2023         ਬਲਾਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਹਿਣਾ ਵੱਲੋਂ ਪਿੰਡ ਟੱਲੇਵਾਲ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਕੈਂਪ ਲਗਾ ਕੇ ਕਿਸਾਨਾਂ …

ਆਹ ਕੱਢੀ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸਾਹਿਤ ਕਰਨ ਦੀ ਸਕੀਮ Read More »

ਪ੍ਰਸ਼ਾਸ਼ਨ ਦੀ ਪਹੁੰਚ ,ਹੁਣ ਪਹੁੰਚੀ ਪਿੰਡ ਭੋਤਨਾ ਦੇ ਕਿਸਾਨਾਂ ਤੱਕ,,,

ਰਵੀ ਸੈਣ , ਬਰਨਾਲਾ/ਸ਼ਹਿਣਾ, 22 ਮਈ 2023     ਬਲਾਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸ਼ਹਿਣਾ ਵੱਲੋਂ ਪਿੰਡ ਭੋਤਨਾ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਕਿਤਾਬ ‘ਪਹੁੰਚ’ ਦੀ ਵੰਡ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ …

ਪ੍ਰਸ਼ਾਸ਼ਨ ਦੀ ਪਹੁੰਚ ,ਹੁਣ ਪਹੁੰਚੀ ਪਿੰਡ ਭੋਤਨਾ ਦੇ ਕਿਸਾਨਾਂ ਤੱਕ,,, Read More »

ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ‘ਚ ਜੰਤਰ ਮੰਤਰ ਦਿੱਲੀ ਵਿਖੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸ਼ਮੂਲੀਅਤ 

ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਪ੍ਰਤੀ ਮੋਦੀ ਹਕੂਮਤ ਦੀ ਸ਼ਹਿ ਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਸਾਜ਼ਿਸ਼ਾਂ ਨੂੰ ਚਕਨਾਚੂਰ ਕਰੋ-ਇਨਕਲਾਬੀ ਕੇਂਦਰ  ਰਘਵੀਰ ਹੈਪੀ , ਬਰਨਾਲਾ 22 ਮਈ 2023        ਇਨਕਲਾਬੀ ਕੇਂਦਰ, ਪੰਜਾਬ ਵੱਲੋਂ  ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਸਮੇਂ ਜੰਤਰ ਮੰਤਰ ਦਿੱਲੀ ਵਿਖੇ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਕ …

ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ‘ਚ ਜੰਤਰ ਮੰਤਰ ਦਿੱਲੀ ਵਿਖੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸ਼ਮੂਲੀਅਤ  Read More »

‘ਆਖਿਰ ਕਿਉਂ ਆਬਕਾਰੀ ਅਧਿਕਾਰੀਆਂ ਨੇ ਪਤਾ ਹੁੰਦਿਆਂ ਵੀ ਚੁੱਪ ਵੱਟ ਲਈ !

ਗੈਰਕਾਨੂੰਨੀ ਠੇਕਿਆਂ ਦਾ ਹੜ੍ਹ- 1 ਹਰਿੰਦਰ ਨਿੱਕਾ , ਬਰਨਾਲਾ  22 ਮਈ 2023      ਜਿਲ੍ਹੇ ਅੰਦਰ ਕੁੱਝ ਆਬਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਸਦਕਾ ਗੈਰਕਾਨੂੰਨੀ ਠੇਕਿਆਂ ਦਾ ਹੜ੍ਹ ਆਇਆ ਪਿਆ ਹੈ। ਪਰੰਤੂ ਪਤਾ ਨਹੀਂ ਕਿਉਂ ! ਮਹਿਕਮਾ ਪੁਲਿਸ ਵੱਲੋਂ ਵੀ ਗੈਰਕਾਨੂੰਨੀ ਢੰਗ ਨਾਲ ਸ਼ਰੇਆਮ ਸੜ੍ਹਕਾਂ ਤੇ ਧਰਕੇ ਹੋ ਰਹੀ ਸ਼ਰਾਬ ਦੀ ਵਿਕਰੀ ਨੂੰ ਸਖਤੀ ਨਾਲ …

‘ਆਖਿਰ ਕਿਉਂ ਆਬਕਾਰੀ ਅਧਿਕਾਰੀਆਂ ਨੇ ਪਤਾ ਹੁੰਦਿਆਂ ਵੀ ਚੁੱਪ ਵੱਟ ਲਈ ! Read More »

ਟੰਡਨ ਇੰਟਰਨਫ਼ਸ਼ਨਲ ਸਕੂਲ ‘ਚ ਹੋਵੇਗਾ ਕਰਾਟੇ ਦਾ ਪਹਿਲਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ

ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਦੇ ਆਹੁਦੇਦਾਰਾਂ ਦੀ ਚੋਣ ਰਘਵੀਰ ਹੈਪੀ , ਬਰਨਾਲਾ, 20 ਮਈ 2023     ਜ਼ਿਲ੍ਹਾ ਕਰਾਟੇ ਐਸੋਸੀਏਸ਼ਨ (ਰਜਿ:) ਬਰਨਾਲਾ ਦੀ ਇਕ ਅਹਿਮ ਮੀਟਿੰਗ ਸਥਾਨਕ ਐੱਸ.ਐੱਸ.ਡੀ ਕਾਲਜ ਵਿੱਚ ਹੋਈ । ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਚੇਅਰਮੈਨ ਸ਼ਿਵ ਸਿੰਗਲਾ ਨੇ ਪੰਜਾਬ ਉਲੰਪਿਕ ਐਸੋਸੀਏਸ਼ਨ ਵੱਲੋਂ ਕਰਾਟੇ ਨੂੰ ਕੌਮੀ ਖੇਡ ਵੱਜੋਂ ਮਾਨਤਾ ਦਿੱਤੇ …

ਟੰਡਨ ਇੰਟਰਨਫ਼ਸ਼ਨਲ ਸਕੂਲ ‘ਚ ਹੋਵੇਗਾ ਕਰਾਟੇ ਦਾ ਪਹਿਲਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ Read More »

NSA ਤਾਂ ਬਣਦਾ ਹੀ ਨਹੀਂ, ਅਮ੍ਰਿਤਪਾਲ ਸਿੰਘ ਤੇ ! ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ

ਡਿਬਰੂਗੜ ਜੇਲ੍ਹ ‘ਚ ਅਮ੍ਰਿਤਪਾਲ ਸਿੰਘ ਦੀ ਮੁਲਾਕਾਤ ਮਗਰੋਂ ਮੀਡੀਆ ਨੂੰ ਮਿਲੇ ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਕਿਹਾ-ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਲਦ ਹੀ ਦਾਇਰ ਕਰਾਂਗਾ ਗੈਰਕਾਨੂੰਨੀ ਢੰਗ ਨਾਲ ਲਗਾਏ ਐਨਐਸਏ  ਬਾਰੇ ਰਿੱਟ ਹਰਿੰਦਰ ਨਿੱਕਾ , ਬਰਨਾਲਾ 20 ਮਈ 2023       ” ਵਾਰਿਸ ਪੰਜਾਬ ਦੇ”  ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਐਨ.ਐਸ.ਏ. …

NSA ਤਾਂ ਬਣਦਾ ਹੀ ਨਹੀਂ, ਅਮ੍ਰਿਤਪਾਲ ਸਿੰਘ ਤੇ ! ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ Read More »

ਭਾਨਾ-ਭਾਨਾ ਹੋਗੀ ਅਦਾਲਤ ‘ਚ , ਪੁਲਿਸ ਰਿਮਾਂਡ ਤੇ ਫਿਰ ਅੜੀ POLICE

ਹਰਿੰਦਰ ਨਿੱਕਾ , ਬਰਨਾਲਾ 19 ਮਈ 2023      ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਨੂੰ ਲੈ ਕੇ ਪੁਲਿਸ ਅੱਜ ਫਿਰ ਅਦਾਲਤ ਵਿੱਚ ਪਹੁੰਚ ਗਈ ਅਤੇ ਕਾਫੀ ਦੇਰ ਤੱਕ ਅਦਾਲਤ ‘ਚ ਭਾਨਾ-ਭਾਨਾ ਹੀ ਹੁੰਦੀ ਰਹੀ । ਪੁਲਿਸ ਦੀ ਤਰਫੋਂ ਧੜੱਲੇ ਨਾਲ ਪੈਰਵੀ ਕਰ ਰਹੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਰਾਹੀਂ ਪੁਲਿਸ ਅਧਿਕਾਰੀ ਪੰਜ ਦਿਨ ਲਈ ਭਾਨਾ …

ਭਾਨਾ-ਭਾਨਾ ਹੋਗੀ ਅਦਾਲਤ ‘ਚ , ਪੁਲਿਸ ਰਿਮਾਂਡ ਤੇ ਫਿਰ ਅੜੀ POLICE Read More »

Scroll to Top