Love ਮੈਰਿਜ- ਹੈਵਾਨ ਬਣ ਗਏ ਸੌਹਰਾ ਤੇ ਦਿਉਰ !
ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023 ਇੰਸਟਾਗ੍ਰਾਮ ਤੇ ਹੋਇਆ ਪਿਆਰ,ਜਦੋਂ ਵਿਆਹ ਦੇ ਬੰਧਨ ਵਿੱਚ ਬੱਝਿਆ ਤਾਂ ਸੌਹਰੇ ਘਰ ਪਹੁੰਚ ਕੇ ਨਵੀਂ ਹੀ ਮੁਸੀਬਤ ਗਲ ਪੈ ਗਈ। ਸੱਜ ਵਿਆਹੀ ਔਰਤ ਨੇ ਆਪਣੇ ਸੌਹਰੇ ਅਤੇ ਦਿਉਰ ਦੇ ਖਿਲਾਫ ਜਬਰਦਸਤੀ ਕਰਨ ਦੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਪਰ, ਦੋਵਾਂ ਜਣਿਆਂ ਖਿਲਾਫ …