ਬਰਨਾਲਾ

Barnala ਦੇ ਪੰਧੇਰ ਪਿੰਡ ‘ਚ ਪਹੁੰਚਿਆ ਲੰਡਨ ‘ਚ ਫੂਕੇ ਭਾਰਤੀ ‘ਝੰਡੇ’ ਦਾ ਸੇਕ

ਜੇ.ਐਸ . ਚਹਿਲ, ਬਰਨਾਲਾ 01 ਅਗਸਤ  2023     ਬੀਤੇ ਸਮੇਂ ਦੌਰਾਨ ਲੰਡਨ ਵਿਖੇ ਭਾਰਤੀ ਦੂਤਘਰ ਅੱਗੇ ਰੋਸ ਪ੍ਰਦਰਸਨ ਦੌਰਾਨ ਸਾੜੇ ਗਏ ਭਾਰਤੀ ਝੰਡੇ ਦੀ ਅੱਗ ਦਾ ਸੇਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਧੇਰ ਤੱਕ ਪਹੁੰਚ ਗਿਆ। ਇਸ ਸੰਬੰਧ ਵਿੱਚ ਐਨ ਆਈ ਏ ਦੀ ਟੀਮ ਵਲੋਂ ਸਥਾਨਕ ਪੁਲਿਸ ਅਫਸਰਾਂ ਦੀ ਮੌਜੂਦਗੀ ਵਿੱਚ ਸੰਬੰਧਿਤ ਪਰਿਵਾਰ ਤੋਂ ਲਗਭਗ …

Barnala ਦੇ ਪੰਧੇਰ ਪਿੰਡ ‘ਚ ਪਹੁੰਚਿਆ ਲੰਡਨ ‘ਚ ਫੂਕੇ ਭਾਰਤੀ ‘ਝੰਡੇ’ ਦਾ ਸੇਕ Read More »

ਸਿਵਲ ਹਸਪਤਾਲ ਬਰਨਾਲਾ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਦਰਜਾ

ਰਘਬੀਰ  ਹੈਪੀ, ਬਰਨਾਲਾ, 31 ਜੁਲਾਈ 2023    ਸਿਹਤ ਵਿਭਾਗ ਬਰਨਾਲਾ ਵਲੋਂ ਇਕ ਹੋਰ ਕੀਰਤੀਮਾਨ ਸਥਾਪਤ ਕਰਦਿਆਂ “ਨੈਸ਼ਨਲ ਕੁਆਲਟੀ ਐਸ਼ੋਰੈਂਸ਼ ਪ੍ਰੋਗਰਾਮ” ਅਧੀਨ ਸਿਵਲ ਹਸਪਤਾਲ ਬਰਨਾਲਾ ਨੂੰ  ਰਾਸ਼ਟਰੀ ਗੁਣਵੱਤਾ ਦਰਜਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ । ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਪੰਜਾਬ ਸਰਕਾਰ ਅਤੇ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ …

ਸਿਵਲ ਹਸਪਤਾਲ ਬਰਨਾਲਾ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਦਰਜਾ Read More »

ਦਫਤਰ ਖੁੱਲ੍ਹਦਿਆਂ ਹੀ ਲੋਕਾਂ ਨੇ ਪਾ ਲਿਆ ਘੇਰਾ ‘ਤੇ,,

[embedyt] https://www.youtube.com/watch?v=MO8sp3Wekmo[/embedyt]ਕੰਮ ‘ਚ ਆਈ ਖੜੋਤ ,ਤੋਂ ਆਖਿਰ ਅੱਕ ਗਏ ਲੋਕ,, ਦੇਤੀ ਚਿਤਾਵਨੀ   ਹਰਿੰਦਰ ਨਿੱਕਾ , ਬਰਨਾਲਾ 31 ਜੁਲਾਈ 2023     ਪੰਜਾਬ ਦੀ ਸੂਬਾ ਸਰਕਾਰ ਬਦਲਣ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਅੰਦਰ ਵਿਕਾਸ ਕੰਮਾਂ ‘ਚ ਆਈ ਖੜੋਤ ਤੋਂ ਅੱਕੇ ਲੋਕਾਂ ਨੇ ਅੱਜ ਦਫਤਰ ਖੁੱਲ੍ਹਦਿਆਂ ਹੀ ਨਗਰ ਕੌਂਸਲ ਦਫਤਰ ਨੂੰ ਘੇਰਾ ਪਾ ਲਿਆ । …

ਦਫਤਰ ਖੁੱਲ੍ਹਦਿਆਂ ਹੀ ਲੋਕਾਂ ਨੇ ਪਾ ਲਿਆ ਘੇਰਾ ‘ਤੇ,, Read More »

ਰਹਿੰਦੇ ਕੰਮਾਂ ਦੇ ਐਸਟੀਮੇਟ ਤਿਆਰ ਕਰਨ ਦੇ ਦਿੱਤੇ ਨਿਰਦੇਸ਼

ਗਗਨ ਹਰਗੁਣ, ਬਰਨਾਲਾ, 30 ਜੁਲਾਈ 2023     ਕਿਸਾਨਾਂ ਦੀ ਸਹੂਲਤ ਲਈ ਅਨਾਜ ਮੰਡੀ ਦੇ ਫੜ ਪੱਕੇ ਕਰਵਾਉਣ ਸਮੇਤ ਹੋਰ ਕੰਮ ਕਰਵਾਏ ਜਾ ਰਹੇ ਹਨ ਅਤੇ ਬਾਕੀ ਕੰਮ ਦਾ ਐਸਟੀਮੇਟ ਜਲਦ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ …

ਰਹਿੰਦੇ ਕੰਮਾਂ ਦੇ ਐਸਟੀਮੇਟ ਤਿਆਰ ਕਰਨ ਦੇ ਦਿੱਤੇ ਨਿਰਦੇਸ਼ Read More »

ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਦਿੱਤਾ ਜ਼ੋਰ ਬੀ.ਡੀ.ਪੀ.ਓ 

ਗਗਨ ਹਰਗੁਣ, ਬਰਨਾਲਾ, 26 ਜੁਲਾਈ 2023     ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਿੰਡਾਂ ਦੇ ਸੋਧੇ ਪਾਣੀ ਵਾਲੇ ਪੰਚਾਇਤੀ ਛੱਪੜਾਂ ਅਤੇ ਪ੍ਰਾਈਵੇਟ ਥਾਵਾਂ ’ਤੇ ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪੰਚਾਇਤੀ ਵਿਭਾਗ ਦੇ ਸਟਾਫ਼ ਅਤੇ ਪੰਚਾਇਤ ਸਕੱਤਰਾਂ ਨੂੰ ਬੀਡੀਪੀਓ ਦਫਤਰ ਬਰਨਾਲਾ ਵਿਖੇ ਟ੍ਰੇਨਿੰਗ …

ਮੱਛੀ ਪਾਲਣ ਕਿੱਤੇ ਨੂੰ ਹੁਲਾਰਾ ਦੇਣ ’ਤੇ ਦਿੱਤਾ ਜ਼ੋਰ ਬੀ.ਡੀ.ਪੀ.ਓ  Read More »

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,,

ਹਰਿੰਦਰ ਨਿੱਕਾ , ਪਟਿਆਲਾ 26 ਜੁਲਾਈ 2023      ਜਿਲ੍ਹੇ ਦੇ ਪਿੰਡ ਦੁਗਾਲ,ਥਾਣਾ ਪਾਤੜਾਂ ਦੇ ਰਹਿਣ ਵਾਲੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਤੇਜ਼ਾਬ ਪਾ ਦਿੱਤਾ। ਦਿਲ ਕੰਬਾਂਊ, ਇਹ ਘਟਨਾ 21 ਦਿਨ ਪਹਿਲਾਂ ਵਾਪਰੀ, ਤੇਜਾਬ ਨਾਲ ਸੜੀ, ਔਰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਿੰਦਗੀ ਲਈ ਮੌਤ ਨਾਲ ਲੜਾਈ ਲੜ ਰਹੀ ਹੈ। ਪੁਲਿਸ …

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,, Read More »

ਪਿੰਡ ਮਹਿਲ ਕਲਾਂ ਵਿੱਚ 28 ਜੁਲਾਈ ਨੂੰ ਲੱਗੇਗਾ ਕੈਂਪ ਡੀ.ਸੀ.

ਰਘਬੀਰ ਹੈਪੀ, ਮਹਿਲ ਕਲਾਂ/ਬਰਨਾਲਾ, 25 ਜੁਲਾਈ 2023      ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਪਿੰਡ ਗਹਿਲ ਵਿੱਚ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਕਰੀਬ 10 ਵਜੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਕੈਂਪ ਲਾਇਆ ਜਾਵੇਗਾ। ਇਹ …

ਪਿੰਡ ਮਹਿਲ ਕਲਾਂ ਵਿੱਚ 28 ਜੁਲਾਈ ਨੂੰ ਲੱਗੇਗਾ ਕੈਂਪ ਡੀ.ਸੀ. Read More »

ਸੰਘੇੜਾ College ਦੀਆਂ ਗੜਬੜੀਆਂ ,ਲੋਕਾਂ ਨੇ ਖੋਲ੍ਹਿਆ ਮੋਰਚਾ

ਹਰਿੰਦਰ ਨਿੱਕਾ ,ਬਰਨਾਲਾ 25 ਜੁਲਾਈ 2023    ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਦੀਆਂ ਕਥਿਤ ਮਨਮਾਨੀਆਂ ਅਤੇ ਬੇਨਿਯਮੀਆਂ ਤੋਂ ਤੰਗ ਆਏ ,ਇਲਾਕੇ ਦੇ ਲੋਕਾਂ ਨੇ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ। ਕਾਲਜ ਦੇ ਪ੍ਰਬੰਧਾਂ ਵਿਚ ਆਏ ਨਿਘਾਰ ਸੰਬੰਧੀ ਪਿੰਡ ਸੰਘੇੜਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਪਿੰਡ ਦਾ ਇਕੱਠ ਹੋਇਆ। ਇਕੱਤਰਤਾ ਵਿਚ ਪਿੰਡ ਦੇ …

ਸੰਘੇੜਾ College ਦੀਆਂ ਗੜਬੜੀਆਂ ,ਲੋਕਾਂ ਨੇ ਖੋਲ੍ਹਿਆ ਮੋਰਚਾ Read More »

ਪਟਵਾਰੀ ਚੜ੍ਹ ਗਿਆ ਵਿਜੀਲੈਂਸ ਦੇ ” ਅੜਿੱਕੇ “

ਹਰਿੰਦਰ ਨਿੱਕਾ , ਬਰਨਾਲਾ 25 ਜੁਲਾਈ 2023         ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਰਿਸ਼ਵਖੋਰਾਂ ਨੂੰ ਨਕੇਲ ਪਾਉਣ ਲਈ ਪੰਜਾਬ ਵਿਜੀਲੈਂਸ ਬਿਊਰੋ ਰਾਹੀਂ ਸ਼ੁਰੂ ਕੀਤੀ ਫੜ੍ਹੋ-ਫੜ੍ਹੀ ਦਾ ਸਿਲਸਿਲਾ ਬਰਨਾਲਾ ਜਿਲ੍ਹੇ ਅੰਦਰ ਵੀ ਬਾਦਸਤੂਰ ਜ਼ਾਰੀ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਟੀਮ ਨੇ, ਅੱਜ ਮਾਲ ਮਹਿਕਮੇ ਦੇ ਹਲਕਾ ਹੰਡਿਆਇਆ …

ਪਟਵਾਰੀ ਚੜ੍ਹ ਗਿਆ ਵਿਜੀਲੈਂਸ ਦੇ ” ਅੜਿੱਕੇ “ Read More »

ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ

ਗਗਨ ਹਰਗੁਣ, ਬਰਨਾਲਾ, 24 ਜੁਲਾਈ 2023        ਗ੍ਰਾਮ ਪੰਚਾਇਤ ਭੈਣੀ ਮਹਿਰਾਜ ਨੇ ਚੌਗਿਰਦੇ ਦੀ ਸੰਭਾਲ ਲਈ ਉੱਦਮ ਕਰਦੇ ਹੋਏ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਮਕਸਦ ਨਾਲ ਪਿੰਡ ਦੀ ਸੱਥ ਵਿੱਚ ਪਲਾਸਟਿਕ ਦੇ ਕਚਰੇ ਬਦਲੇ ਗੁੜ ਵੰਡਣ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਰਪੰਚ ਸੁਖਵਿੰਦਰ ਕੌਰ ਨੇ ਕੀਤੀ।    …

ਪਲਾਸਟਿਕ ਕਚਰਾ ਲਿਆਓ, ਗੁੜ ਲੈ ਜਾਓ Read More »

Scroll to Top