ਸਰਕਾਰੀ ਹਾਈ ਸਕੂਲ ਬਦਰਾ ਵਿਖੇ ਇੰਸਪਾਇਰ ਮੀਟ ਦਾ ਆਯੋਜਨ
ਸਰਕਾਰੀ ਹਾਈ ਸਕੂਲ ਬਦਰਾ ਵਿਖੇ ਇੰਸਪਾਇਰ ਮੀਟ ਦਾ ਆਯੋਜਨ ਬਰਨਾਲਾ, 3 ਸਤੰਬਰ (ਰਘੂਵਰ) ਹੈੱਪੀ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਮਾਪੇ–ਅਧਿਆਪਕ ਮਿਲਣੀ ਇੰਸਪਾਇਰ ਮੀਟ (ਮਾਪੇ–ਅਧਿਆਪਕ ਮਿਲਣੀ) ਦਾ ਆਯੋਜਨ ਕੀਤਾ ਗਿਆ। ਮਿਲਣੀ ਦੌਰਾਨ ਬੀ.ਐਮ. ਸਾਇੰਸ ਰਾਜੇਸ਼ ਕੁਮਾਰ, ਬੀ.ਐਮ. ਗਣਿਤ ਸੰਦੀਪ ਸਿੰਘ, ਜੀ.ਓ.ਜੀ. ਗੁਰਪ੍ਰੀਤ ਸਿੰਘ ਚਹਿਲ ਅਤੇ ਸਮਾਜਸੇਵੀ ਡਾ. ਜਸਵਿੰਦਰ ਸਿੰਘ ਨੇ …