ਬਰਨਾਲਾ

ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਨਾਲਾ (ਲਖਵਿੰਦਰ ਸਿੰਪੀ) ਇਲਾਕੇ ਦੀ ਮਸ਼ਹੂਰ ਸੰਸਥਾ ਸਥਾਨਕ ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਧੂਮ ਧਾਮ ਨਾਲ ਮਨਾਇਆ ਗਿਆ।ਸ਼ਰਧਾਲੂਆਂ ਦੁਆਰਾ ਵਿਕਰਮ ਰਾਠੌਰ ਦੇ ਸੰਗੀਤ ਦਾ ਖੂਬ ਆਨੰਦ ਮਾਣਿਆ।ਵਿਕਰਮ ਰਾਠੌਰ ਨੇ ਸ਼੍ਰੀ ਕ੍ਰਿਸ਼ਨ ਜੀ ਦੇ …

ਐਸ.ਐਸ.ਡੀ ਕਾਲਜ ਬਰਨਾਲਾ ਦੀ ਝਾਕੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ Read More »

ਪੱਖੋ ਕਲਾਂ ਜੋਨ ਦੀਆਂ ਸਕੂਲ ਖੇਡਾਂ 26 ਤੋਂ ਜੋਨਲ ਖੇਡਾਂ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਮੀਟਿੰਗ ਹੋਈ

ਪੱਖੋ ਕਲਾਂ ਜੋਨ ਦੀਆਂ ਸਕੂਲ ਖੇਡਾਂ 26 ਤੋਂ ਜੋਨਲ ਖੇਡਾਂ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਮੀਟਿੰਗ ਹੋਈ ਬਰਨਾਲਾ, 22 ਅਗਸਤ (ਸੋਨੀ ਪਨੇਸਰ) ਜੋਨ ਪੱਖੋ ਕਲਾਂ ਅਧੀਨ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਇਕੱਤਰਤਾ ਜੋਨ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ …

ਪੱਖੋ ਕਲਾਂ ਜੋਨ ਦੀਆਂ ਸਕੂਲ ਖੇਡਾਂ 26 ਤੋਂ ਜੋਨਲ ਖੇਡਾਂ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਮੀਟਿੰਗ ਹੋਈ Read More »

ਅਮਿੱਟ ਯਾਦਾਂ ਛੱਡ ਗਿਆ ,Y S ਸਕੂਲ ‘ਚ ਸੰਪੰਨ ਹੋਇਆ ਸੂਬਾ ਪੱਧਰੀ ਚੈਸ ਟੂਰਨਾਮੈਂਟ

ਸ਼੍ਰੀ ਵੀਕੇ ਜੋਸ਼ੀ ਸ਼ਤਰੰਜ ਟੂਰਨਾਮੈਂਟ ਦੇ ਓਪਨ ਵਰਗ ਵਿੱਚ ਬਰਨਾਲਾ ਅਤੇ ਅੰਡਰ 16 ਵਿੱਚ ਮੋਗਾ ਦੇ ਖਿਡਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ ਟੂਰਨਾਮੈਂਟ ਵਿੱਚ ਸੂਬੇ ਦੇ 163 ਖਿਡਾਰੀਆਂ ਨੇ ਲਿਆ ਭਾਗ  ਪੰਜਾਬ ਰਾਜ ਚੈਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਟੂਰਨਾਂਮੈਂਟ ‘ਚ ਸਮੂਲੀਅਤ ਕਰਕੇ ਵਧਾਈ ਰੌਣਕ ਹਰਿੰਦਰ ਨਿੱਕਾ , ਬਰਨਾਲਾ, 21 ਅਗਸਤ 2022          …

ਅਮਿੱਟ ਯਾਦਾਂ ਛੱਡ ਗਿਆ ,Y S ਸਕੂਲ ‘ਚ ਸੰਪੰਨ ਹੋਇਆ ਸੂਬਾ ਪੱਧਰੀ ਚੈਸ ਟੂਰਨਾਮੈਂਟ Read More »

ਮਨੁੱਖਤਾ ਦੀ ਸੇਵਾ ਬਦਲੇ ਡਾ. ਉਬਰਾਏ ਨੂੰ ਐਵਾਰਡ ਦੇਣ ਦੀ ਉੱਠੀ ਮੰਗ

ਡਾਕਟਰ ਉਬਰਾਏ ਨੂੰ ਭਾਰਤ ਰਤਨ ਜਾਂ ਪਦਮ ਸ੍ਰੀ ਐਵਾਰਡ ਕੇਦਰ ਸਰਕਾਰ ਵੱਲੋ  ਦੇਣਾ ਚਾਹੀਦਾ- ਇੰਜ.ਸਿੱਧੂ ਰਵੀ ਸੈਣ , ਬਰਨਾਲਾ 20 ਅਗਸਤ 2022        ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਵੱਲੋ ਲੋੜਮੰਦ ਗਰੀਬਾ ਦੀ ਸੇਵਾ ਲਈ ਆਪਣੀ ਨੇਕ ਕਮਾਈ ਵਿੱਚੋ 98 ਪ੍ਤੀਸਤ ਪੈਸਾ ਖਰਚੀਆ ਜਾਦਾ ਹੈ ਇਹੋ ਜਿਹੇ …

ਮਨੁੱਖਤਾ ਦੀ ਸੇਵਾ ਬਦਲੇ ਡਾ. ਉਬਰਾਏ ਨੂੰ ਐਵਾਰਡ ਦੇਣ ਦੀ ਉੱਠੀ ਮੰਗ Read More »

ਬਰਨਾਲਾ ‘ਚ ਕਰਵਾਇਆ ਸ਼੍ਰੀ ਵੀ.ਕੇ. ਜੋਸ਼ੀ ਪੰਜਾਬ ਸਟੇਟ ਚੈਸ਼ ਟੂਰਨਾਮੈਂਟ

[embedyt] https://www.youtube.com/watch?v=n5bl3npcO8s[/embedyt]ਅਜਿਹੇ ਖੇਡ ਟੂਰਨਾਮੈਂਟ ਪੰਜਾਬ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕਰਨਗੇ : ਕੈਬਨਿਟ ਮੰਤਰੀ ਮੀਤ ਹੇਅਰ ਹਰਿੰਦਰ ਨਿੱਕਾ , ਬਰਨਾਲਾ , 20 ਅਗਸਤ 2022       ਸਥਾਨਕ ਸਹਿਰ ਦੇ ਬਾਈ.ਐਸ.ਸਕੂਲ ਵਿੱਚ ਸ਼੍ਰੀ ਵੀ.ਕੇ. ਜ਼ੋਸ਼ੀ ਪੰਜਾਬ ਸਟੇਟ ਚੈਸ਼ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਗੁਰਮੀਤ …

ਬਰਨਾਲਾ ‘ਚ ਕਰਵਾਇਆ ਸ਼੍ਰੀ ਵੀ.ਕੇ. ਜੋਸ਼ੀ ਪੰਜਾਬ ਸਟੇਟ ਚੈਸ਼ ਟੂਰਨਾਮੈਂਟ Read More »

S.D. ਸਭਾ ਵੱਲੋਂ ਧੂਮਧਾਮ ਨਾਲ ਮਨਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਰਘਵੀਰ ਹੈਪੀ/ ਅਦੀਸ਼ ਗੋਇਲ , ਬਰਨਾਲਾ 20 ਅਗਸਤ 2022      ਇਲਾਕੇ ਦੀ ਮਸ਼ਹੂਰ ਸੰਸਥਾ ਸਥਾਨਕ ਐਸ.ਡੀ ਸਭਾ (ਰਜਿ) ਬਰਨਾਲਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਅਚਾਰੀਆਂ ਸ਼ਿਵ ਕੁਮਾਰ ਗੋਢ ਦੁਆਰਾ ਜੋਤੀ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਚੀਫ ਗੈਸਟ ਦੇ ਤੌਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ …

S.D. ਸਭਾ ਵੱਲੋਂ ਧੂਮਧਾਮ ਨਾਲ ਮਨਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ Read More »

ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਮਾਮਲਾ , ਕਾਤਿਲਾਂ ਦੀ ਰਿਹਾਈ ਖਿਲਾਫ਼ “ਇਨਸਾਫ ਮਾਰਚ”

ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਮੰਗ ਰਘਵੀਰ ਹੈਪੀ , ਬਰਨਾਲਾ 20 ਅਗਸਤ 2022         ਬਰਨਾਲਾ ਜਿਲ੍ਹੇ ਨਾਲ ਸਬੰਧਿਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਇਕੱਠੇ ਹੋਕੇ ਸਦਰ ਬਜ਼ਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਅਤੇ ਕਤਲ ਦੇ ਦੋਸ਼ੀਆਂ …

ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਮਾਮਲਾ , ਕਾਤਿਲਾਂ ਦੀ ਰਿਹਾਈ ਖਿਲਾਫ਼ “ਇਨਸਾਫ ਮਾਰਚ” Read More »

ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਕੀਤੀ ਜੋਰਦਾਰ ਮੰਗ

ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਕੀਤੀ ਜੋਰਦਾਰ ਮੰਗ ਬਰਨਾਲਾ 20 ਅਗਸਤ (ਸੋਨੀ ਪਨੇਸਰ) ਬਰਨਾਲਾ ਜਿਲ੍ਹੇ ਨਾਲ ਸਬੰਧਿਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਇਕੱਠੇ ਹੋਕੇ ਸਦਰ ਬਜ਼ਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਅਤੇ ਕਤਲ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ …

ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਕੀਤੀ ਜੋਰਦਾਰ ਮੰਗ Read More »

ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਮੁਕਾਬਲੇ ‘ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ  

ਜ਼ਿਲ੍ਹਾ ਖੇਡ ਅਫ਼ਸਰ ਨੇ ਦਿੱਤੀ ਮੁਬਾਰਕਬਾਦ  ਰਘਵੀਰ ਹੈਪੀ , ਬਰਨਾਲਾ, 19 ਅਗਸਤ 2022          ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਦੂਜਾ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ 13 ਤੋਂ 15 ਅਗਸਤ ਤਕ ਟੇਬਲ ਟੈਨਿਸ ਹਾਲ ਸੈਕਟਰ 23 ਚੰਡੀਗੜ੍ਹ ਵਿਖੇ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇਸ ਵਿੱਚ ਉਮਰ ਵਰਗ ਅੰਡਰ-15 ਲੜਕੀਆਂ ਵਿੱਚ …

ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਮੁਕਾਬਲੇ ‘ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ   Read More »

ਬਾਪੂ ਕਰਤਾਰ ਸਿੰਘ ਭੱਠਲ ਦਾ ਬੇਵਕਤੀ ਵਿਛੋੜਾ ਬੀਕੇਯੂ ਏਕਤਾ ਡਕੌਂਦਾ ਲਈ ਵੱਡਾ ਘਾਟਾ 

ਬਾਪੂ ਕਰਤਾਰ ਸਿੰਘ ਭੱਠਲ ਦਾ ਬੇਵਕਤੀ ਵਿਛੋੜਾ ਬੀਕੇਯੂ ਏਕਤਾ ਡਕੌਂਦਾ ਲਈ ਵੱਡਾ ਘਾਟਾ ਬਰਨਾਲਾ 19 ਅਗਸਤ (ਰਘੁੁਵੀਰ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵੱਡੇ ਪੑੀਵਾਰ ਨੂੰ ਸੰਘਰਸਸ਼ਸ਼ੀਲ ਯੋਧੇ ਬਾਪੂ ਕਰਤਾਰ ਸਿੰਘ ਭੱਠਲ (70ਸਾਲ) ਬਰਨਾਲਾ ਦੀ ਬੇਵਕਤੀ ਮੌਤ ਨਾਲ ਪੑੀਵਾਰ ਸਮੇਤ ਜਥੇਬੰਦੀ ਨੂੰ ਵੱਡਾ ਘਾਟਾ ਪਿਆ ਹੈ। ਭਾਕਿਯੂ ਏਕਤਾ ਡਕੌਂਦਾ ਇਕਾਈ ਬਰਨਾਲਾ ਦੇ ਪੑਧਾਨ ਇੰਦਰਪਾਲ ਸਿੰਘ …

ਬਾਪੂ ਕਰਤਾਰ ਸਿੰਘ ਭੱਠਲ ਦਾ ਬੇਵਕਤੀ ਵਿਛੋੜਾ ਬੀਕੇਯੂ ਏਕਤਾ ਡਕੌਂਦਾ ਲਈ ਵੱਡਾ ਘਾਟਾ  Read More »

Scroll to Top