ਬਰਨਾਲਾ

ਕੈਬਨਿਟ ਮੰਤਰੀ ਮੀਤ ਹੇਅਰ ਨੇ ਬਰਨਾਲਾ ਸ਼ਹਿਰ ‘ਚ ਵੱਖ ਵੱਖ ਨਿਰਮਾਣ ਕਾਰਜ ਸ਼ੁਰੂ ਕਰਵਾਏ

ਰਘਬੀਰ ਹੈਪੀ, ਬਰਨਾਲਾ, 23 ਜੁਲਾਈ 2023    ਬਰਨਾਲਾ ਸ਼ਹਿਰ ਨੂੰ ਮੋਹਰੀ ਸ਼ਹਿਰਾਂ ‘ਚ ਲਿਆਉਣ ਲਈ ਜਿੱਥੇ ਬੁਨਿਆਦੀ ਸਹੂਲਤਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ, ਓਥੇ ਹਰਿਆਵਲ ਵਧਾਉਣ ਲਈ ਨਵੇਂ ਪਾਰਕ ਬਣਾਉਣ ਦੀ ਵੀ ਤਜਵੀਜ਼ ਹੈ।  ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਦੇ ਵੱਖ – ਵੱਖ ਵਾਰਡਾਂ ਵਿੱਚ ਵਿਕਾਸ ਕਾਰਜ …

ਕੈਬਨਿਟ ਮੰਤਰੀ ਮੀਤ ਹੇਅਰ ਨੇ ਬਰਨਾਲਾ ਸ਼ਹਿਰ ‘ਚ ਵੱਖ ਵੱਖ ਨਿਰਮਾਣ ਕਾਰਜ ਸ਼ੁਰੂ ਕਰਵਾਏ Read More »

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿੱਖੇ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਦੁਆਰਾ 50 ਦੇ ਕਰੀਬ ਵਿਰਾਸਤੀ ਰੁੱਖ ਲਗਾਏ

ਗਗਨ ਹਰਗੁਣ, ਬਰਨਾਲਾ, 22 ਜੁਲਾਈ 2023         ਇਲਾਕੇ ਦੀ ਪ੍ਰਸਿਧ ਨਾਮਵਰ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਾਤਾਵਰਣ ਬਚਾਉਣ ਲਈ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਦੁਆਰਾ 50 ਦੇ ਕਰੀਬ ਵਿਰਾਸਤੀ ਰੁੱਖ ਮੋਲ ਸ਼੍ਰੀ,ਕਦਮ,ਪਿੱਪਲ,ਨੀਮ,ਰੁਦਰਕਸ਼,ਬਿੱਲ ਪੱਤਰ,ਤ੍ਰਿਵੇਣੀ ਆਦਿ ਲਗਾਏ ਗਏ।ਇਸ ਨਾਲ ਸਮੁਚਾ ਵਾਤਾਵਰਣ ਖੁਸ਼ਹਾਲ ਰਹਿੰਦਾ ਹੈ ਅਤੇ ਆਬੋ ਹਵਾ ਵੀ ਸ਼ੁੱਧ ਰਹਿੰਦੀ ਹੈ।ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ …

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿੱਖੇ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਦੁਆਰਾ 50 ਦੇ ਕਰੀਬ ਵਿਰਾਸਤੀ ਰੁੱਖ ਲਗਾਏ Read More »

ਮੀਤ ਹੇਅਰ ਦਾ ਤੂਫਾਨੀ ਦੌਰਾ, ਰੱਖੇ ਇੱਕ ਤੋਂ ਬਾਅਦ ਇੱਕ ਨੀਂਹ ਪੱਥਰ,,,

ਰਘਵੀਰ ਹੈਪੀ , ਬਰਨਾਲਾ/ਧਨੌਲਾ 22 ਜੁਲਾਈ 2023          ਕੈਬਨਿਟ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਦੇ ਜੱਦੀ ਪਿੰਡ ਦਾਨਗੜ੍ਹ ਵਿਖੇ ਉਨ੍ਹਾਂ ਦੇ ਨਾਂ ‘ਤੇ ਬਣਵਾਈ ਗਈ ਬ੍ਰਿਗੇਡੀਅਰ ਬਲਵਿੰਦਰ ਸਿੰਘ ਮੈਮੋਰੀਅਲ ਯੂਥ ਲਾਇਬ੍ਰੇਰੀ ਦਾ ਉਦਘਾਟਨ ਕੀਤਾ। 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਸ ਲਾਇਬ੍ਰੇਰੀ ਦਾ …

ਮੀਤ ਹੇਅਰ ਦਾ ਤੂਫਾਨੀ ਦੌਰਾ, ਰੱਖੇ ਇੱਕ ਤੋਂ ਬਾਅਦ ਇੱਕ ਨੀਂਹ ਪੱਥਰ,,, Read More »

ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ ਆਵਾਜ਼ ਉਠਾਓ- ਦੱਤ, ਖੰਨਾ 

ਗਗਨ ਹਰਗੁਣ, ਬਰਨਾਲਾ 21 ਜੁਲਾਈ 2023     4 ਮਈ ਨੂੰ ਮਨੀਪੁਰ ‘ਚ ਦੋ ਔਰਤਾਂ ਨੂੰ ਗੈੰਗਰੇਪ ਕਰਨ ਤੋਂ ਬਾਅਦ ਅਲਫ਼ ਨੰਗੀ ਹਾਲਤ ‘ਚ ਸੜਕਾਂ ਤੇ ਘੁਮਾਉਣ ਦੀ ਘਟਨਾ ਨੇ ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ ਦਾ ਦਿਮਾਗ਼ ਸੁੰਨ ਕਰਕੇ ਰੱਖ ਦਿੱਤਾ ਹੈ। ਮਨੀਪੁਰ ਦੀ ਲਿਖਤੀ ਭਾਸ਼ਾ ਨਾਲ ਵਾਇਰਲ ਉਹ ਅਤਿਅੰਤ ਸ਼ਰਮਨਾਕ ਵੀਡੀਓ ਹੁਣ ਸ਼ੋਸ਼ਲ ਮੀਡੀਆ …

ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ ਆਵਾਜ਼ ਉਠਾਓ- ਦੱਤ, ਖੰਨਾ  Read More »

ਡਿਪਟੀ ਡਾਇਰੈਕਟਰ ਡਾ. ਵੀਨਾ ਜਰੇਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਦੌਰਾ

ਰਘਵੀਰ ਹੈਪੀ, ਤਪਾ, 21 ਜੁਲਾਈ 2023        ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਵੀਨਾ ਜਰੇਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਦੌਰਾ ਕੀਤਾ ਗਿਆ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤਪਾਲ ਸਿੰਘ ਭੁੱਲਰ ਸਮੇਤ ਮੌਜੂਦ ਡਾਕਟਰਾਂ ਨਾਲ ਸਿਹਤ ਵਿਭਾਗ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ …

ਡਿਪਟੀ ਡਾਇਰੈਕਟਰ ਡਾ. ਵੀਨਾ ਜਰੇਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਤਪਾ ਦਾ ਦੌਰਾ Read More »

ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਧਰਮਸ਼ਾਲਾ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਜਾਰੀ

ਗਗਨ ਹਰਗੁਣ, ਬਰਨਾਲਾ, 21 ਜੁਲਾਈ 2023       ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਬਾਬਾ ਜੀਵਨ ਸਿੰਘ ਨਗਰ ਦੀ ਧਰਮਸ਼ਾਲਾ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਅਤੇ ਕੌਂਸਲਰ ਧਰਮਿੰਦਰ …

ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਧਰਮਸ਼ਾਲਾ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਜਾਰੀ Read More »

ਹੜ੍ਹਾਂ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਵਧਾਈ ਚੌਂਕਸੀ

ਐਨ. ਡੀ. ਆਰ. ਐੱਫ ਵਲੋਂ ਕੀਤੀ ਜਾ ਰਹੀ ਹੈ ਜ਼ਿਲ੍ਹਾ ਬਰਨਾਲਾ ਦੇ ਨੀਵੀਆਂ ਇਲਾਕਿਆਂ ਦੀ ਸ਼ਨਾਖਤ, ਟੀਮ ਬਰਨਾਲਾ ‘ਚ ਰਹੇਗੀ ਤਾਇਨਾਤ  ਗਗਨ ਹਰਗੁਣ, ਬਰਨਾਲਾ, 20 ਜੁਲਾਈ 2023          ਹੜ੍ਹਾਂ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਐਨ. ਡੀ. ਆਰ. ਐੱਫ ਨਾਲ ਅੱਜ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਦੀ ਪ੍ਰਧਾਨਗੀ …

ਹੜ੍ਹਾਂ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਵਧਾਈ ਚੌਂਕਸੀ Read More »

ਡੇਂਗੂ ਦੇ ਡੰਗ ਤੋਂ ਬਚਾਅ ਲਈ, ਬਰਸਾਤੀ ਮੌਸਮ ‘ਚ ਸਿਹਤ ਵਿਭਾਗ ਨੇ ਫੜ੍ਹੀ ਤੇਜ਼ੀ

ਰਘਵੀਰ ਹੈਪੀ , ਬਰਨਾਲਾ, 20 ਜੁਲਾਈ 2023    ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਜੁਲਾਈ ਮਹੀਨਾ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ।   ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਡੇਂਗੂ  ਤੋਂ …

ਡੇਂਗੂ ਦੇ ਡੰਗ ਤੋਂ ਬਚਾਅ ਲਈ, ਬਰਸਾਤੀ ਮੌਸਮ ‘ਚ ਸਿਹਤ ਵਿਭਾਗ ਨੇ ਫੜ੍ਹੀ ਤੇਜ਼ੀ Read More »

ਇਹ ਕੌਣ ਐ, ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਵਾਲਾ ! ,,,,

ਕੈਬਨਿਟ ਮੰਤਰੀ ਮੀਤ ਹੇਅਰ ਦੇ ਉੱਦਮ ਸਦਕਾ ਸ਼ਹਿਰ ਦੇ ਵਿਕਾਸ ਕੰਮ ਜਾਰੀ: ਚੇਅਰਮੈਨ ਰਾਮ ਤੀਰਥ ਮੰਨਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੈ, ਸਿਲੈਕਟਿਡ ਵਿਅਕਤੀ ਨੂੰ ਇਲੈਕਟਿਡ ਦੇ ਕੰਮਾਂ ‘ਚ ਦਖਲ ਨਹੀਂ ਦੇਣਾ ਚਾਹੀਦਾ-ਨੀਰਜ਼ ਜਿੰਦਲ   ਹਰਿੰਦਰ ਨਿੱਕਾ , ਬਰਨਾਲਾ, 20 ਜੁਲਾਈ 2023      ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ …

ਇਹ ਕੌਣ ਐ, ਧਰਮਸ਼ਾਲਾ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਵਾਲਾ ! ,,,, Read More »

ਨਸ਼ਾ ਤਸਕਰਾਂ ਦੀ ਕਸੀ ਚੂੜੀ ,CIA ਬਰਨਾਲਾ ਨੇ ਫੜ੍ਹੀ ਨਸ਼ਿਆਂ ਦੀ ਵੱਡੀ ਖੇਪ,

ਲੱਖਾਂ ਕੈਪਸੂਲ & ਹਜਾਰਾਂ ਨਸ਼ੀਲੀਆਂ ਗੋਲੀਆਂ ਬਰਾਮਦ ਦੋਸ਼ੀ 2 ਕਾਰਾਂ ਤੇ ਛੋਟਾ ਹਾਥੀ ਰਾਹੀਂ ਕਰਦੇ ਸਨ ਨਸ਼ਾ ਤਸੱਕਰੀ  ਰਘਬੀਰ ਹੈਪੀ ,-ਬਰਨਾਲਾ 19 ਜੁਲਾਈ 2023    ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਤਸਕਰੀ ਕਰਨ ਵਾਲੇ ਪੰਜ ਵਿਆਕਤੀਆ ਨੂੰ 13 ਲੱਖ 71 ਹਜਾਰ 40 ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗਿਰਫਤਾਰ …

ਨਸ਼ਾ ਤਸਕਰਾਂ ਦੀ ਕਸੀ ਚੂੜੀ ,CIA ਬਰਨਾਲਾ ਨੇ ਫੜ੍ਹੀ ਨਸ਼ਿਆਂ ਦੀ ਵੱਡੀ ਖੇਪ, Read More »

Scroll to Top