ਬਰਨਾਲਾ

ਹਾਊਸ ਟੂ ਹਾਊਸ ਸਰਵੇ: ਸੈਕਟਰ ਅਫਸਰਾਂ ਤੇ ਬੀਐਲਓਜ਼ ਦੀ ਟ੍ਰੇਨਿੰਗ ਮੁਕੰਮਲ

ਰਵੀ ਸੈਣ, ਬਰਨਾਲਾ, 18 ਜੁਲਾਈ 2023       ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਸਰਸਰੀ ਸੁਧਾਈ ਯੋਗਤਾ 2024 ਅਤੇ ਹਾਊਸ ਟੂ ਹਾਊਸ ਸਰਵੇ ਕਰਨ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਹਲਕਾ ਬਰਨਾਲਾ 103 ਕਮ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ. ਗੋਪਾਲ ਸਿੰਘ ਦੀ ਅਗਵਾਈ ਹੇਠ ਰਹਿੰਦੇ …

ਹਾਊਸ ਟੂ ਹਾਊਸ ਸਰਵੇ: ਸੈਕਟਰ ਅਫਸਰਾਂ ਤੇ ਬੀਐਲਓਜ਼ ਦੀ ਟ੍ਰੇਨਿੰਗ ਮੁਕੰਮਲ Read More »

ਟੰਡਨ ਇੰਟਰਨੈਸ਼ਨਲ ਸਕੂਲ ਵਿਖੇ “ਇੰਗਲਿਸ਼ ਵੀਕ ” ਦੀ ਗਤੀਵਿਧੀ ਕਰਵਾਈ ਗਈ

ਗਗਨ ਹਰਗੁਣ, ਬਰਨਾਲਾ, 18 ਜੁਲਾਈ 2023         ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ “ਇੰਗਲਿਸ਼ ਵੀਕ ” ਦੀ ਗਤੀਵਿਧੀ ਕਰਵਾਈ ਗਈ । ਇਸ ਗਤੀਵਿਧੀ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਭਾਗ ਲਿਆ। ਇਸ ਗਤੀਵਿਧੀ ਵਿਚ ਚਾਰ ਟੌਪਿਕ ਰੱਖੇ ਗਏ। ਜਿਸ ਵਿੱਚ ਰੀਡਿੰਗ , ਰਾਈਟਿੰਗ , ਲਿਸਨਿੰਗ ਅਤੇ ਸੀਪਿੰਗ । ਤੀਸਰੀ …

ਟੰਡਨ ਇੰਟਰਨੈਸ਼ਨਲ ਸਕੂਲ ਵਿਖੇ “ਇੰਗਲਿਸ਼ ਵੀਕ ” ਦੀ ਗਤੀਵਿਧੀ ਕਰਵਾਈ ਗਈ Read More »

Police ਇਉਂ ਵੀ ਕਰਦੀ ਐ ਐਫ.ਆਈ.ਆਰ ,,,,

ਘਰ ਅੰਦਰ ਵੜ੍ਹ , ਛੇੜਛਾੜ ਕਰਨ ਦਾ ਮਾਮਲਾ,20 ਮਹੀਨਿਆਂ ਬਾਅਦ ਹੋਇਆ ਦਰਜ਼  ਹਰਿੰਦਰ ਨਿੱਕਾ, ਬਰਨਾਲਾ 15 ਜੁਲਾਈ 2023       ਆਪਣੀ ਗੁਆਂਢੀ ਔਰਤ ਦੇ ਘਰ ਜਬਰਦਸਤੀ ਦਾਖਿਲ ਹੋ ਕੇ, ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਘਟਨਾ ਤੋਂ ਕਰੀਬ ਵੀਹ ਮਹੀਨਿਆਂ ਬਾਅਦ ਕੇਸ ਦਰਜ਼ ਕੀਤਾ ਹੈ,ਜਦੋਂਕਿ ਹਾਲੇ ਵੀ ਦੋਸ਼ੀ ਪੁਲਿਸ ਦੀ ਪਕੜ ਤੋਂ …

Police ਇਉਂ ਵੀ ਕਰਦੀ ਐ ਐਫ.ਆਈ.ਆਰ ,,,, Read More »

ਕਿਸਾਨ ਕ੍ਰੈਡਿਟ ਕਾਰਡ ਸਕੀਮ ਸਬੰਧੀ ਦਿੱਤੀ ਜਾਣਕਾਰੀ

ਸੋਨੀ ਪਨੇਸਰ , ਬਰਨਾਲਾ, 15 ਜੁਲਾਈ 2023   ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਰਨਾਲਾ ਡਾ. ਲਖਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਿਸਾਨ ਕ੍ਰੈਡਿਟ ਕਾਰਡ ਸਬੰਧੀ ਜਾਣਕਾਰੀ ਦੇਣ ਬਾਰੇ  ਸੀ. ਵੀ. ਐਚ. ਪੱਖੋਕੇ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।     ਇਸ ਕੈਂਪ ਵਿਚ ਆਸ-ਪਾਸ ਦੇ 26 ਪਸ਼ੂ ਪਾਲਕਾਂ ਨੇ ਹਿਸਾ ਲਿਆ। ਇਸ ਮੌਕੇ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ …

ਕਿਸਾਨ ਕ੍ਰੈਡਿਟ ਕਾਰਡ ਸਕੀਮ ਸਬੰਧੀ ਦਿੱਤੀ ਜਾਣਕਾਰੀ Read More »

18 ਜੁਲਾਈ ਨੂੰ ਵੱਲੋਂ ਸਵਤੰਤਰ ਕੰਪਨੀ ਲਈ ਇੰਟਰਵਿਊ 

ਰਵੀ ਸੈਣ , ਬਰਨਾਲਾ, 15 ਜੁਲਾਈ 2023       ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਵਤੰਤਰ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 18 ਜੁਲਾਈ 2023 (ਦਿਨ ਮੰਗਲਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਫ਼ੀਲਡ ਅਫਸਰ, ਰਿਸ੍ਕ ਅਫਸਰ ਅਤੇ ਬ੍ਰਾਂਚ  ਮੈਨੇਜਰ ਦੀ ਅਸਾਮੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ …

18 ਜੁਲਾਈ ਨੂੰ ਵੱਲੋਂ ਸਵਤੰਤਰ ਕੰਪਨੀ ਲਈ ਇੰਟਰਵਿਊ  Read More »

ਖਾਨਾਪੂਰਤੀ ਹੋ ਨਿਬੜੀ, ਪ੍ਰਸ਼ਾਸ਼ਨ ਵੱਲੋਂ ਕੀਤੀ Immigration & ਆਈਲੈਟਸ ਕੇਂਦਰਾਂ ਦੀ ਚੈਕਿੰਗ

ਸੀਲ ਨਹੀਂ ਕੀਤੇ, ਸਿਰਫ ਕੇਂਦਰਾਂ ਦੇ ਗੇਟਾਂ ਬਾਹਰ ਹੀ ਚਿਪਕਾਏ ਲੁਕਵੇਂ ਜਿਹੇ ਨੋਟਿਸ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਚੈਕਿੰਗ ਤੋਂ ਬਾਅਦ ਵੀ ਖੁੱਲ੍ਹੇ ਹੀ ਰੱਖੇ Immigration & ਆਈਲੈਟਸ ਕੇਂਦਰ ਪ੍ਰਸ਼ਾਸਨ ਨੇ ਮੀਡੀਆ ਨੂੰ ਜ਼ਾਰੀ ਨਹੀਂ ਕੀਤੀ ਸੀਲ ਕੀਤੇ ਕੇਂਦਰਾਂ ਦੀ ਸੂਚੀ  ਪਰ ਇਹ ਜਰੂਰ ਕਿਹਾ! 10 ਕੇਂਦਰਾਂ ਦੇ ਦਸਤਾਵੇਜ਼ ਅਧੂਰੇ ਮਿਲਣ ‘ਤੇ ਕੀਤੇ ਗਏ ਸੀਲ , ਸੈਂਟਰ …

ਖਾਨਾਪੂਰਤੀ ਹੋ ਨਿਬੜੀ, ਪ੍ਰਸ਼ਾਸ਼ਨ ਵੱਲੋਂ ਕੀਤੀ Immigration & ਆਈਲੈਟਸ ਕੇਂਦਰਾਂ ਦੀ ਚੈਕਿੰਗ Read More »

ਪੰਜਾਬ ਸਰਕਾਰ ਵੱਲੋਂ ਫੌਜ ਚ ਭਰਤੀ ਲਈ ਮੁਫਤ ਟ੍ਰੇਨਿੰਗ ਕੈਂਪ ਸੀ-ਪਾਈਟ ਬੋੜਾਵਾਲ (ਮਾਨਸਾ) ਵਿਖੇ 

ਗਗਨ ਹਰਗੁਣ, ਬਰਨਾਲਾ, 14 ਜੁਲਾਈ 2023       ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਅਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭਿੱਖੀ -ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਸੰਗਰੂਰ ਅਤੇ ਬਰਨਾਲਾ ਦੇ ਆਰਮੀ, ਨੇਵੀ- ਅਤੇ ਫੋਰਸ ਅਤੇ ਐੱਸ.ਐੱਸ. ਸੀ ਜੀ.ਡੀ. (ਬੀ.ਐੱਸ.ਐੱਫ, ਸੀ.ਆਰ.ਪੀ.ਐੱਫ, ਆਈ.ਟੀ.ਬੀ.ਪੀ, ਅਸਾਮ ਰਾਈਫਲ, ਸੀ.ਆਈ.ਐੱਸ.ਐੱਫ ਅਤੇ ਪੰਜਾਬ ਪੁਲਿਸ) ਵਿੱਚ ਭਰਤੀ ਹੋਣ …

ਪੰਜਾਬ ਸਰਕਾਰ ਵੱਲੋਂ ਫੌਜ ਚ ਭਰਤੀ ਲਈ ਮੁਫਤ ਟ੍ਰੇਨਿੰਗ ਕੈਂਪ ਸੀ-ਪਾਈਟ ਬੋੜਾਵਾਲ (ਮਾਨਸਾ) ਵਿਖੇ  Read More »

ਨਗਰ ਕੌਂਸਲ ਨੇ ਠੇਕੇਦਾਰਾਂ ਤੋਂ ਵਾਰਿਆ ਲੱਖਾਂ ਰੁਪੈ ਦਾ ਫੰਡ,ਚਾੜ੍ਹਿਆ ਨਵਾਂ ਹੀ ਚੰਦ,

ਸੀਵਰੇਜ ਦੇ ਮੈਨਹੋਲਾਂ ਤੋਂ ਬਿਨਾਂ ਹੀ ਲਾਇਆ ਨਾਲੇ ਦੀ ਸਫਾਈ ਦਾ 48 ਲੱਖ ਰੁਪਏ ਤੋਂ ਵੱਧ ਦਾ ਟੈਂਡਰ 2 ਸਾਲ ਬਾਅਦ ਦੁੱਗਣੀ ਹੋ ਗਈ ਨਾਲਾ ਸਾਫ ਕਰਨ ਲਈ ਰੱਖੀ ਰਕਮ ਸੁਪਰ ਸੈਕਸ਼ਨ ਤਾਂ ਦੂਰ,ਅਸੀਂ ਕਦੇ ਇੱਥੇ ਕੋਈ ਬੰਦਾ ਵੀ ਸਫ਼ਾਈ ਕਰਦਾ ਹੀ ਨਹੀਂ ਦੇਖਿਆ – ਮੁਹੱਲਾ ਨਿਵਾਸੀ ਹੜ ਦਾ ਖ਼ਤਰਾ ਸਿਰ ਤੇ, ਸ਼ਹਿਰ ਅੰਦਰ ਨਹੀਂ …

ਨਗਰ ਕੌਂਸਲ ਨੇ ਠੇਕੇਦਾਰਾਂ ਤੋਂ ਵਾਰਿਆ ਲੱਖਾਂ ਰੁਪੈ ਦਾ ਫੰਡ,ਚਾੜ੍ਹਿਆ ਨਵਾਂ ਹੀ ਚੰਦ, Read More »

25 ਤੋਂ 31 ਜੁਲਾਈ ਤੱਕ ਮਨਾਇਆ ਜਾਵੇਗਾ ਡਿਜੀਟਲ ਇੰਡੀਆ ਹਫਤਾ:ਡਿਪਟੀ ਕਮਿਸ਼ਨਰ 

 ਰਘਵੀਰ ਹੈਪੀ, ਬਰਨਾਲਾ, 13 ਜੁਲਾਈ        ਆਮ ਜਨਤਾ ‘ਚ ਆਨਲਾਈਨ ਸੇਵਾਵਾਂ ਰਾਹੀਂ ਸਰਕਾਰੀ ਸਕੀਮਾਂ ਦਾ ਲਾਹਾ ਆਸਾਨ ਤਰੀਕੇ ਨਾਲ ਲੈਣ ਦੇ ਰੁਝਾਨ ਨੂੰ ਵਧਾਉਣ ਲਈ ਭਾਰਤ ਸਰਕਾਰ ਵਲੋਂ 25 ਜੁਲਾਈ ਤੋਂ 31 ਜੁਲਾਈ ਤੱਕ ‘ਡਿਜੀਟਲ ਇੰਡੀਆ ਵੀਕ’ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ …

25 ਤੋਂ 31 ਜੁਲਾਈ ਤੱਕ ਮਨਾਇਆ ਜਾਵੇਗਾ ਡਿਜੀਟਲ ਇੰਡੀਆ ਹਫਤਾ:ਡਿਪਟੀ ਕਮਿਸ਼ਨਰ  Read More »

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਨੀਲੀ ਕ੍ਰਾਂਤੀ ਐਫ. ਪੀ. ਓ. ਬਾਰੇ ਵਿਚਾਰ

ਗਗਨ ਹਰਗੁਣ, ਹੰਡਿਆਇਆ, 13 ਜੁਲਾਈ2023 ਮੀਟਿੰਗ ‘ਚ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਅਗਾਂਹਵਧੂ ਮੱਛੀ ਪਾਲਕ ਹੋਏ ਸ਼ਾਮਲ          ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਨੀਲੀ ਕ੍ਰਾਂਤੀ ਐਫ. ਪੀ. ਓ. ਦੀ ਮੀਟਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ …

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਨੀਲੀ ਕ੍ਰਾਂਤੀ ਐਫ. ਪੀ. ਓ. ਬਾਰੇ ਵਿਚਾਰ Read More »

Scroll to Top