ਬਰਨਾਲਾ ਸ਼ਹਿਰ ਦੇ 4 ਚੌਂਕਾਂ ਨੂੰ ਸੋਹਣਾ ਬਣਾਉਣ ਦਾ ਮੀਤ ਹੇਅਰ ਨੇ ਇਉਂ ਚੁੱਕਿਆ ਬੀੜਾ,,,
ਇਕ ਕਰੋੜ ਦੀ ਲਾਗਤ ਨਾਲ ਹੋਵੇਗਾ ਬਰਨਾਲਾ ਸ਼ਹਿਰ ਦੇ ਚੌਕਾਂ ਦਾ ਸੁੰਦਰੀਕਰਨ: ਮੀਤ ਹੇਅਰ ਮੰਤਰੀ ਮੀਤ ਹੇਅਰ ਅਤੇ ਵਿਧਾਇਕ ਪੰਡੋਰੀ ਵੱਲੋਂ ਪਿੰਡ ਕੁਰੜ ਵਿੱਚ 4 ਪ੍ਰਾਜੈਕਟਾਂ ਦੇ ਉਦਘਾਟਨ/ ਨੀਂਹ ਪੱਥਰ ਕਿਹਾ, ਪਿੰਡ ਕੁਰੜ ਨੂੰ ਛੇਤੀ ਦਿੱਤੀ ਜਾਵੇਗੀ ਖੇਡ ਮੈਦਾਨ ਦੀ ਸਹੂਲਤ ਰਘਵੀਰ ਹੈਪੀ , ਬਰਨਾਲਾ 14 ਅਗਸਤ 2023 ਸ਼ਹਿਰ ਦੇ 4 ਅਹਿਮ …
ਬਰਨਾਲਾ ਸ਼ਹਿਰ ਦੇ 4 ਚੌਂਕਾਂ ਨੂੰ ਸੋਹਣਾ ਬਣਾਉਣ ਦਾ ਮੀਤ ਹੇਅਰ ਨੇ ਇਉਂ ਚੁੱਕਿਆ ਬੀੜਾ,,, Read More »