ਪੰਜਾਬ

ਪ੍ਧਾਨ ਮੰਤਰੀ ਨਰਿਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪਾਣੀ ਨੂੰ ਬਚਾਉਣ ਲਈ ਸੈਮੀਨਾਰ ਕੀਤਾ- ਇੰਜ ਸਿੱਧੂ

ਪ੍ਧਾਨ ਮੰਤਰੀ ਨਰਿਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪਾਣੀ ਨੂੰ ਬਚਾਉਣ ਲਈ ਸੈਮੀਨਾਰ ਕੀਤਾ- ਇੰਜ ਸਿੱਧੂ ਬਰਨਾਲਾ 23 ਸਤੰਬਰ (ਰਘੁਵੀਰ ਹੈੱਪੀ) ਸਥਾਨਕ ਐਸ ਐਸ ਡੀ ਕਾਲਜ ਵਿੱਖੇ ਬੀਜੇਪੀ ਸੈਨਿਕ ਸੈਲ ਵੱਲੋ ਪ੍ਧਾਨ ਮੰਤਰੀ ਸੀ੍ ਨਰਿਦਰ ਮੋਦੀ ਦੇ 72ਵੇ ਜਨਮ ਦਿਨ ਨੂੰ ਸਮਰਪਿਤ ਪਾਣੀ ਜੋ ਇਨਸਾਨ ਦੀ ਜਿੰਦਗੀ ਲਈ ਬਹੁਤ ਮਹੱਤਵ ਪੂਰਨ ਹੈ ਨੂੰ ਬਚਾਉਣ …

ਪ੍ਧਾਨ ਮੰਤਰੀ ਨਰਿਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਪਾਣੀ ਨੂੰ ਬਚਾਉਣ ਲਈ ਸੈਮੀਨਾਰ ਕੀਤਾ- ਇੰਜ ਸਿੱਧੂ Read More »

ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਗੰਧਲਾ ਨਾ ਬਣਾਈਏ, ਬੱਚਿਆਂ ਦਾ ਭਵਿੱਖ ਬਚਾਈਏ-SDM

ਸੀਨੀਅਰ ਸੈਕੰੰਡਰੀ ਸਕੂਲ ਹੰਡਿਆਇਆ ‘ਚ ਕਰਵਾਏ ਵਾਤਾਵਰਨ ‍ਮੁਕਾਬਲੇ  ਰਘਵੀਰ ਹੈਪੀ , ਬਰਨਾਲਾ, 23 ਸਤੰਬਰ 2022          ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ।       ਇਸ ਮੌਕੇ ਪੁੱਜੇ ਐਸਡੀਐਮ …

ਪਰਾਲੀ ਨੂੰ ਅੱਗ ਲਗਾ ਕੇ ਵਾਤਾਵਰਣ ਗੰਧਲਾ ਨਾ ਬਣਾਈਏ, ਬੱਚਿਆਂ ਦਾ ਭਵਿੱਖ ਬਚਾਈਏ-SDM Read More »

ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ਼  

ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ਼ ਧਨੌਲਾ, 22 ਸਤੰਬਰ  (ਸੋਨੀ ਪਨੇਸਰ)     ਪੰਜਾਬ ਸਰਕਾਰ ਵੱਲੋਂ ਵਿੱਡੀ ਗਈ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ‘ਪਰਾਲੀ ਨੂੰ ਅੱਗ ਨਾ ਲਗਾਓ, ਵਾਤਾਵਰਣ ਤੇ ਪੰਜਾਬ ਬਚਾਓ’ ਮੁਹਿੰਮ ਤਹਿਤ ਆਸ਼ਾ ਵਰਕਰਾਂ ਦਾ ਸਹਿਯੋਗ ਲੈਣ ਲਈ …

ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਤੇਜ਼   Read More »

‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲਾ ਪੱਧਰੀ ਬੈਡਮਿੰਟਨ ਮੁਕਾਬਲੇ ਸੰਪੰਨ,ਅੰਡਰ-14 ’ਚ ਖੁਸ਼ਦੀਪ ਕੌਰ ਨੇ ਮਾਰੀ ਬਾਜ਼ੀ

560 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ ਸੋਨੀ ਪਨੇਸਰ , ਬਰਨਾਲਾ, 22 ਸਤੰਬਰ 2022    ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਬੈਡਮਿੰਟਨ ਦੇ ਜ਼ਿਲਾ ਪੱਧਰੀ ਟੂਰਨਾਮੈਂਟ ਲਈ 560 …

‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲਾ ਪੱਧਰੀ ਬੈਡਮਿੰਟਨ ਮੁਕਾਬਲੇ ਸੰਪੰਨ,ਅੰਡਰ-14 ’ਚ ਖੁਸ਼ਦੀਪ ਕੌਰ ਨੇ ਮਾਰੀ ਬਾਜ਼ੀ Read More »

ਖੇਡਾਂ ਵਤਨ ਪੰਜਾਬ ਦੀਆਂ-ਐਸ.ਐਸ.ਡੀ ਕਾਲਜ ਨੇ ਮਾਰੀਆਂ ਮੱਲਾਂ

ਰਘਵੀਰ ਹੈਪੀ , ਬਰਨਾਲਾ 22 ਸਤੰਬਰ 2022      ਪੰਜਾਬ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਆਰੰਭ ਕੀਤੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ।ਐਸ.ਐਸ ਡੀ ਕਾਲਜੀਏਟ ਸਕੂਲ ਬਰਨਾਲਾ ਬਾਰਵ੍ਹੀ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਰੈਸਲਿੰਗ ਅੰਡਰ 86 ਕਿਲੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਐਸ.ਐਸ.ਡੀ …

ਖੇਡਾਂ ਵਤਨ ਪੰਜਾਬ ਦੀਆਂ-ਐਸ.ਐਸ.ਡੀ ਕਾਲਜ ਨੇ ਮਾਰੀਆਂ ਮੱਲਾਂ Read More »

ਨਾਨ-ਟੀਚਿੰਗ ਸਟਾਫ ਨੇ ਵੀ 3 ਘੰਟੇ ਧਰਨਾ ਦੇ ਕੇ ਖੋਲ੍ਹਿਆ, ਸਰਕਾਰ ਖਿਲਾਫ ਮੋਰਚਾ

ਪੰਜਾਬ ਸਰਕਾਰ ਤੋਂ ਕੀਤੀ ਮੰਗ- ਨਾਨ-ਟੀਚਿੰਗ ਸਟਾਫ ਲਈ ਪੇ ਕਮਿਸ਼ਨ ਲਈ ਕਰੋ ਨੋਟੀਫਿਕੇਸ਼ਨ ਜਾਰੀ – ਮਨੋਜ ਪਾਂਡੇ ਰਘਵੀਰ ਹੈਪੀ, ਬਰਨਾਲਾ 22 ਸਤੰਬਰ 2022       ਐਸ. ਡੀ. ਕਾਲਜ, ਬਰਨਾਲਾ ਦੇ ਨਾਨ-ਟੀਚਿੰਗ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ 10 ਵਜੇ ਤੋਂ 1 ਵਜੇ ਤੱਕ ਕਾਲਜ ਦੇ ਮੁੱਖ ਗੇਟ ਤੇ ਧਰਨਾ ਲਾ ਕੇ, ਆਪਣੀਆਂ ਮੰਗਾਂ ਲਈ ਸਰਕਾਰ ਖਿਲਾਫ ਮੋਰਚਾ …

ਨਾਨ-ਟੀਚਿੰਗ ਸਟਾਫ ਨੇ ਵੀ 3 ਘੰਟੇ ਧਰਨਾ ਦੇ ਕੇ ਖੋਲ੍ਹਿਆ, ਸਰਕਾਰ ਖਿਲਾਫ ਮੋਰਚਾ Read More »

ਵਾਤਾਵਰਣ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ ਵਿਦਿਆਰਥੀ : ਡਾ. ਵਰਿੰਦਰ ਕੁਮਾਰ

ਖੇਤੀਬਾੜੀ ਵਿਭਾਗ ਵੱਲੋਂ ਸਕੂਲੀ ਬੱਚਿਆਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰਨ ਸਬੰਧੀ ਮੁਕਾਬਲੇ ਰਘਵੀਰ ਹੈਪੀ , ਬਰਨਾਲਾ, 21 ਸਤੰਬਰ 2022    ਕਿਸਾਨ ਭਲਾਈ ਵਿਭਾਗ ਵੱਲੋਂ ਧਰਤੀ ਦੀ ਸਿਹਤ ਸੰਭਾਲ ਲਈ ਤੇ ਪਰਾਲੀ ਦੇ ਪ੍ਰਬੰਧਨ ਲਈ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਪਰਾਲੀ ਨਾ ਜਲਾਉਣ ਸਬੰਧੀ ਅਤੇ ਪਰਾਲੀ ਦੇ …

ਵਾਤਾਵਰਣ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ ਵਿਦਿਆਰਥੀ : ਡਾ. ਵਰਿੰਦਰ ਕੁਮਾਰ Read More »

ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਦਾ ਹੋਕਾ ਦੇਣਗੀਆਂ ਜਾਗਰੂਕਤਾ ਵੈਨਾਂ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੇ ਸੁਚੱਜੇ ਨਿਬੇੜੇ ਲਈ ਜਾਗਰੂਕਤਾ ਵੈਨਾਂ ਰਵਾਨਾ ਸੋਨੀ ਪਨੇਸਰ , ਬਰਨਾਲਾ, 21 ਸਤੰਬਰ 2022     ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਪਰਮਵੀਰ ਸਿੰਘ ਵੱਲੋਂ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਤਿੰਨ ਵੈਨਾਂ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤੀਆਂ ਗਈਆਂ।     ਇਸ …

ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਦਾ ਹੋਕਾ ਦੇਣਗੀਆਂ ਜਾਗਰੂਕਤਾ ਵੈਨਾਂ Read More »

ਖੇਡਾਂ ਵਤਨ ਪੰਜਾਬ ਦੀਆਂ-ਸ਼ਾਟਪੁਟ ’ਚ ਕੋਚ ਗੁਰਵਿੰਦਰ ਕੌਰ ਨੇ ਫੁੰਡਿਆ ਸੋਨ ਤਗਮਾ ਤੇ ਗੱਤਕੇ ’ਚ ਲੱਕੀ ਅਤੇ ਗਗਨਦੀਪ ਮੋਹਰੀ

ਰਘਵੀਰ ਹੈਪੀ, ਬਰਨਾਲਾ, 21 ਸਤੰਬਰ 2022 ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਰਨਾਲਾ ’ਚ ਜ਼ਿਲਾ ਪੱਧਰੀ ਮੁਕਾਬਲੇ ਜਾਰੀ ਹਨ। ਇਸ ਤਹਿਤ ਅਥਲੈਟਿਕਸ ਵਿਚ 21 ਤੋਂ 40 ਉਮਰ ਵਰਗ ਮਹਿਲਾ ’ਚ 5000 ਮੀਟਰ ਦੌੜ ’ਚ ਕੁਲਵਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 800 ਮੀਟਰ ਦੌੜ ’ਚ ਰਿੰਪੀ ਕੌਰ ਤੇ 400 ਮੀਟਰ …

ਖੇਡਾਂ ਵਤਨ ਪੰਜਾਬ ਦੀਆਂ-ਸ਼ਾਟਪੁਟ ’ਚ ਕੋਚ ਗੁਰਵਿੰਦਰ ਕੌਰ ਨੇ ਫੁੰਡਿਆ ਸੋਨ ਤਗਮਾ ਤੇ ਗੱਤਕੇ ’ਚ ਲੱਕੀ ਅਤੇ ਗਗਨਦੀਪ ਮੋਹਰੀ Read More »

ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਕਰ ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸਵੱਛਤਾ ਅਭਿਆਨ 

ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਕਰ ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸਵੱਛਤਾ ਅਭਿਆਨ ਬਠਿੰਡਾ (ਅਸ਼ੋਕ ਵਰਮਾ) ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਵਿਸ਼ਵ ਦੇ ਹਰਮਨ ਪਿਆਰੇ ਲੀਡਰ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਮਨਾਏ ਜਾ ਰਹੇ ‘ਸੇਵਾ ਪਖਵਾੜਾ’ ਤਹਿਤ ਭਾਜਪਾ ਯੁਵਾ ਮੋਰਚਾ ਵੱਲੋਂ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ …

ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਕਰ ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸਵੱਛਤਾ ਅਭਿਆਨ  Read More »

Scroll to Top