ਪੰਜਾਬ

ਅਧਿਆਪਕ ਉਤਸਵ ਵਿੱਚ ਜੇਤੂ ਅਧਿਆਪਕਾਂ ਨੂੰ ਡੀਈਓ ਤੂਰ ਨੇ ਕੀਤਾ ਸਨਮਾਨਿਤ

ਰਵੀ ਸੈਣ , ਬਰਨਾਲਾ, 15 ਸਤੰਬਰ 2022        ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਹਰਕੰਵਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਅਨਿਲ ਮੋਦੀ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਅਧਿਆਪਕ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਵਿਚ ਗਣਿਤ, ਅੰਗਰੇਜ਼ੀ,ਵਿਗਿਆਨ, ਸਮਾਜਿਕ ਵਿਗਿਆਨ, …

ਅਧਿਆਪਕ ਉਤਸਵ ਵਿੱਚ ਜੇਤੂ ਅਧਿਆਪਕਾਂ ਨੂੰ ਡੀਈਓ ਤੂਰ ਨੇ ਕੀਤਾ ਸਨਮਾਨਿਤ Read More »

ਸਰਕਾਰੀ ਸਕੀਮਾਂ ਅਧੀਨ ਕਰਜ਼ਿਆਂ ਦੀ ਦਰਖ਼ਾਸਤਾਂ ਦੇ ਸਮਾਂਬੱਧ ਨਿਬੇੜੇ ’ਤੇ ਜ਼ੋਰ

ਬਰਨਾਲਾ ‘ਚ ਬੈਂਕਰਜ਼ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਤਿਮਾਹੀ ਮੀਟਿੰਗ ਰਘਵੀਰ ਹੈਪੀ , ਬਰਨਾਲਾ, 15 ਸਤੰਬਰ 2022        ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਦਫਤਰ ਬਰਨਾਲਾ ਵੱਲੋਂ ਜ਼ਿਲੇ ਦੀ 62ਵੀਂ ਜੂਨ 2022 ਤੱਕ ਦੀ ਖ਼ਤਮ ਹੋਈ ਤਿਮਾਹੀ ਦੀ ਜ਼ਿਲਾ ਸਲਾਹਕਾਰ ਸਮਿਤੀ, ਜ਼ਿਲਾ ਸਲਾਹਕਾਰ ਰੀਵਿਊ ਸਮਿਤੀ ਤੇ ਜ਼ਿਲਾ ਲੈਵਲ ਸਕਿਉਰਟੀ ਸਮਿਤੀ ਦੀ ਮੀਟਿੰਗ ਡਿਪਟੀ …

ਸਰਕਾਰੀ ਸਕੀਮਾਂ ਅਧੀਨ ਕਰਜ਼ਿਆਂ ਦੀ ਦਰਖ਼ਾਸਤਾਂ ਦੇ ਸਮਾਂਬੱਧ ਨਿਬੇੜੇ ’ਤੇ ਜ਼ੋਰ Read More »

ਮਸਲਿਆਂ ਦੇ ਹੱਲ ਲਈ, 21 ਸਤੰਬਰ ਨੂੰ ਮੁਲਾਜ਼ਮ ਕਰਨਗੇ ਸੂਬਾ ਪੱਧਰੀ ਰੋਸ ਰੈਲੀ

ਪੀ.ਡਬਲਿਊ.ਡੀ. ਟੈਕਨੀਸ਼ੀਅਨ ਅਤੇ ਦਰਜ਼ਾ-4 ਮੁਲਾਜ਼ਮ ਯੂਨੀਅਨ ਪੰਜਾਬ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਰਘਬੀਰ ਹੈਪੀ , ਬਰਨਾਲਾ, 14 ਸਤੰਬਰ 2022    ਪੀ.ਡਬਲਿਊ.ਡੀ. ਟੈਕਨੀਸ਼ੀਅਨ ਅਤੇ ਦਰਜ਼ਾ-4 ਮੁਲਾਜ਼ਮ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਸਥਾਨਕ ਦਫ਼ਤਰ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵਿਖੇ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਅਜ਼ਮੇਰ ਸਿੰਘ ਬਮਰਾਹ ਦੀ ਪ੍ਰਧਾਨਗੀ ਹੇਠ ਹੋਈ।          …

ਮਸਲਿਆਂ ਦੇ ਹੱਲ ਲਈ, 21 ਸਤੰਬਰ ਨੂੰ ਮੁਲਾਜ਼ਮ ਕਰਨਗੇ ਸੂਬਾ ਪੱਧਰੀ ਰੋਸ ਰੈਲੀ Read More »

ਖੇਡਾਂ ਵਤਨ ਪੰਜਾਬ ਦੀਆਂ-2022, ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਦਿਖਾਉਣਗੇ ਜੌਹਰ

ਖੇਡਾਂ ਵਤਨ ਪੰਜਾਬ ਦੀਆਂ-2022, ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਦਿਖਾਉਣਗੇ ਜੌਹਰ ਮਹਿਲ ਕਲਾਂ, 14 ਸਤੰਬਰ (ਰਘੁਵੀਰ ਹੈੱਪੀ)        ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਵਿਖੇ ਪੁਲੀਸ ਵਿਭਾਗ ’ਚ ਡੀਐਸਪੀ ਵਜੋਂ ਸੇਵਾਵਾਂ ਨਿਭਾਅ ਰਹੇ ਗਮਦੂਰ ਸਿੰਘ (55) ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ …

ਖੇਡਾਂ ਵਤਨ ਪੰਜਾਬ ਦੀਆਂ-2022, ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਦਿਖਾਉਣਗੇ ਜੌਹਰ Read More »

ਗੁੱਸੇ ‘ਚ ਆਈ ਔਰਤ ਨੇ ਫਰੋਲੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਪੋਤੜੇ

[embedyt] https://www.youtube.com/watch?v=hkMo-VSaTJk[/embedyt]ਔਰਤ ਨੇ ਨਾਇਬ ਤਹਿਸੀਲਦਾਰ ਆਦਿ ਤੇ ਲਾਏ  ਗੰਭੀਰ ਇਲਜਾਮ  ਸਬ-ਤਹਿਸੀਲ ਧਨੌਲਾ ਦੇ ਗੇੜੇ ਮਾਰ-ਮਾਰ ਅੱਕੀ ਮਹਿਲਾ ਨੇ ਸਵੱਖਤੇ ਹੀ ਪਾਇਆ ਭੜਥੂ ਜਗਸੀਰ ਸਿੰਘ ਚਹਿਲ,ਬਰਨਾਲਾ 14 ਸਤੰਬਰ 2022       ਵਿਰਾਸਤੀ ਇੰਤਕਾਲ ਦੇ ਮਾਮਲੇ ‘ਚ ਇਨਸਾਫ਼ ਨਾ ਮਿਲਣ ਕਾਰਨ ਮਾਲ ਵਿਭਾਗ ਦੇ ਨਿੱਤ ਦੇ ਲਾਰਿਆਂ ਤੋਂ ਅੱਕੀ ਮਹਿਲਾ ਨੇ ਸਬ-ਤਹਿਸੀਲ ਧਨੌਲਾ ਵਿਖੇ ਦਫ਼ਤਰ ਖੁਲਦਿਆਂ …

ਗੁੱਸੇ ‘ਚ ਆਈ ਔਰਤ ਨੇ ਫਰੋਲੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਪੋਤੜੇ Read More »

ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ 

ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ ਬਰਨਾਲਾ 13 ਸਤੰਬਰ ਅੱਜ ਸਾਬਕਾ ਫ਼ੌਜੀਆਂ ਦੀ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੀ ਪੰਦਰਾਂ ਤਰੀਕ ਨੂੰ ਦਿਨ ਵੀਰਵਾਰ ਸਵੇਰੇ ਨੌੰ ਵਜੇ ਕਚਹਿਰੀ ਚੌਕ ਪੁਲ …

ਜ਼ਿਲ੍ਹਾ ਬਰਨਾਲਾ ਦੇ ਸਮੂਹ ਸਾਬਕਾ ਫੌਜੀ ਅਤੇ ਬਰਖਾਸਤ ਕੀਤੇ ਜੀ ਓ ਜੀ ਦੇ ਮੈਂਬਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਰੋਸ ਪ੍ਰਦਰਸ਼ਨ ਕਰਨਗੇ-ਇੰਜ ਸਿੱਧੂ  Read More »

ਟਾਵਰ ਰੋਕੋ 8 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ

ਟਾਵਰ ਰੋਕੋ 8 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਬਰਨਾਲਾ 13 ਸਤੰਬਰ (ਸੋਨੀ ਪਨੇਸਰ) ਅੱਜ ਆਜ਼ਾਦ ਨਗਰ ਵਿੱਚ ਨਜਾਇਜ਼ ਲੱਗ ਰਹੇ “ਟਾਵਰ ਰੋਕੋ ਐਕਸ਼ਨ ਕਮੇਟੀ” ਅੱਠ ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਐਕਸ਼ਨ ਕਮੇਟੀ ਵਿੱਚ ਦਰਸ਼ਨ ਸਿੰਘ ਢਿੱਲੋਂ, ਤਰਸੇਮ ਸਿੰਘ ਡੇਅਰੀ ਵਾਲਾ, ਜਗਤਾਰ ਸਿੰਘ ਬੀਹਲਾ, ਹਰਬੰਸ ਸਿੰਘ ਸੂਬੇਦਾਰ,ਮਾਸਟਰ ਗੁਲਵੰਤ ਸਿੰਘ, ਤੇਜਿੰਦਰ ਸਿੰਘ, ਮੱਘਰ ਸਿੰਘ, …

ਟਾਵਰ ਰੋਕੋ 8 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ Read More »

ਸੈਂਟਰਲ ਯੂਨੀਵਰਸਿਟੀ ਦੇ ਫੈਕਲਟੀ ਦੁਆਰਾ ਲਿਖੀਆਂ/ਸੰਪਾਦਿਤ/ਅਨੁਵਾਦ ਕੀਤੀਆਂ ਪੰਜ ਕਿਤਾਬਾਂ ਰਿਲੀਜ਼ ਕੀਤੀਆਂ

ਸੈਂਟਰਲ ਯੂਨੀਵਰਸਿਟੀ ਦੇ ਫੈਕਲਟੀ ਦੁਆਰਾ ਲਿਖੀਆਂ/ਸੰਪਾਦਿਤ/ਅਨੁਵਾਦ ਕੀਤੀਆਂ ਪੰਜ ਕਿਤਾਬਾਂ ਰਿਲੀਜ਼ ਕੀਤੀਆਂ  ਬਠਿੰਡਾ 13 ਸਤੰਬਰ (ਲੋਕੇਸ਼ ਕੌਸ਼ਲ) ਮਾਨਯੋਗ ਕੇਂਦਰੀ ਸੱਭਿਆਚਾਰਕ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਪਿਛਲੇ ਹਫਤੇ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆ ‘ਤੇ ਕੇਂਦਰਿਤ 11 ਕਿਤਾਬਾਂ ਲੋਕ ਅਰਪਣ …

ਸੈਂਟਰਲ ਯੂਨੀਵਰਸਿਟੀ ਦੇ ਫੈਕਲਟੀ ਦੁਆਰਾ ਲਿਖੀਆਂ/ਸੰਪਾਦਿਤ/ਅਨੁਵਾਦ ਕੀਤੀਆਂ ਪੰਜ ਕਿਤਾਬਾਂ ਰਿਲੀਜ਼ ਕੀਤੀਆਂ Read More »

ਬਰਨਾਲਾ ਪੁਲਿਸ ਨੇ ਫੜ੍ਹਿਆ ਗੈਂਗਸਟਰ ਗਿਰੋਹ !

ਐਸ ਐਸ ਪੀ ਪ੍ਰੈਸ ਕਾਨਫਰੰਸ ਕਰਕੇ ,ਕਰ ਸਕਦੇ ਹਨ ਖੁਲਾਸਾ ਹਰਿੰਦਰ ਨਿੱਕਾ ,ਬਰਨਾਲਾ 13 ਸਤੰਬਰ 2022      ਜਿਲ੍ਹੇ ਦੇ ਸੀਆਈਏ ਦੀ ਟੀਮ ਵੱਲੋਂ ਇੱਕ ਵੱਡੇ ਗੈਂਗਸਟਰ ਗਿਰੋਹ ਨੂੰ ਕਾਬੂ ਕੀਤੇ ਜਾਣ ਦੀ ਕਨਸੋਅ ਮਿਲੀ ਹੈ। ਇਹ ਗਿਰੋਹ ਲੋਕਾਂ ਨੂੰ ਡਰਾ ਧਮਕਾ ਕੇ ਕਥਿਤ ਤੌਰ ਤੇ ਫਿਰੌਤੀਆਂ ਲੈਣ ਦਾ ਧੰਦਾ ਚਲਾ ਰਿਹਾ ਸੀ। ਬਰਨਾਲਾ ਦੇ …

ਬਰਨਾਲਾ ਪੁਲਿਸ ਨੇ ਫੜ੍ਹਿਆ ਗੈਂਗਸਟਰ ਗਿਰੋਹ ! Read More »

ਨਜ਼ਾਇਜ਼ ਮਾਈਨਿੰਗ ਦੇ ਝੂਠੇ ਕੇਸ ਖਿਲਾਫ ਰੋਹ ,SSP ਤੇ SDM ਦੀ ਅਗਵਾਈ ‘ਚ ਮੌਕਾ ਵੇਖਣ ਪਹੁੰਚੀ ਟੀਮ

ਐਲਾਨ , ਜੇਕਰ ਪਰਚੇ ਰੱਦ ਨਾ ਕੀਤਾ ਤਾਂ ਮੌੜ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਹੋਊ ਧਰਨਾ  ਸੁਰੂ  ਅਸ਼ੋਕ ਵਰਮਾ , ਮੌੜ ਮੰਡੀ 12 ਸਤੰਬਰ 2022        ਪਿੰਡ ਮੌੜ ਚੜ੍ਹਤ ਸਿੰਘ ਦੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਵੱਲੋਂ ਆਪਣੇ ਖੇਤ ਨੂੰ ਉਪਜਾਊ ਬਣਾਉਣ ਲਈ ਚੱਕੇ ਜਾ ਰਹੇ ਟਿੱਬੇ ਨੂੰ ਹਲਕਾ ਮੌੜ ਦੇ ਵਿਧਾਇਕ ਸੁਖਵੀਰ …

ਨਜ਼ਾਇਜ਼ ਮਾਈਨਿੰਗ ਦੇ ਝੂਠੇ ਕੇਸ ਖਿਲਾਫ ਰੋਹ ,SSP ਤੇ SDM ਦੀ ਅਗਵਾਈ ‘ਚ ਮੌਕਾ ਵੇਖਣ ਪਹੁੰਚੀ ਟੀਮ Read More »

Scroll to Top