ਪੰਜਾਬ

ਡੇਰਾ ਸੱਚਾ ਸੌਦਾ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਲਗਾਏ 30 ਹਜ਼ਾਰ 340 ਪੌਦੇ

ਡੇਰਾ ਸੱਚਾ ਸੌਦਾ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਲਗਾਏ 30 ਹਜ਼ਾਰ 340 ਪੌਦੇ ਬਠਿੰਡਾ, 14 ਅਗਸਤ (ਅਸ਼ੋਕ ਵਰਮਾ) ਦੇਸ਼ ਦੀ ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਮਹੀਨੇ ਦੀ ਖੁਸ਼ੀ ’ਚ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਜ਼ਿਲੇ ਭਰ ’ਚ ਵੱਖ-ਵੱਖ ਥਾਈਂ 30 …

ਡੇਰਾ ਸੱਚਾ ਸੌਦਾ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਲਗਾਏ 30 ਹਜ਼ਾਰ 340 ਪੌਦੇ Read More »

RAM LEELA ਕਮੇਟੀ ਦਾ ਝਗੜਾ-ਸੁਲ੍ਹਾ ਲਈ ਬਣੀ ਕਮੇਟੀ, ਦੂਜੀ ਧਿਰ ਨੇ ਠੁਕਰਾਈ

ਰਾਮ ਲੀਲਾ ਮੈਦਾਨ ਦਾ ਜਿੰਦਾ ਤੋੜਨ ਵਾਲਿਆਂ ਖਿਲਾਫ ਡੀ.ਐਸ.ਪੀ. ਨੂੰ ਦਿੱਤੀ ਦੁਰਖਾਸਤ ਹਰਿੰਦਰ ਨਿੱਕਾ , ਬਰਨਾਲਾ 14 ਅਗਸਤ 2022  ਅਰਸਾ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸ੍ਰੀ ਰਾਮ ਲੀਲਾ ਕਮੇਟੀ ਰਜਿ: ਬਰਨਾਲਾ ਤੇ ਕਥਿਤ ਕਬਜ਼ਾ ਕਰਕੇ ਚੌਧਰ ਦੀ ਸ਼ੁਰੂ ਹੋਈ ਲੜਾਈ ਦੇ ਸ਼ਿਖਰ ਤੇ ਪਹੁੰਚ ਜਾਣ ਨਾਲ ਪੈਦਾ ਹੋਏ ਤਣਾਅ ਤੋਂ ਬਾਅਦ ਸ਼ਹਿਰ ਦੇਰ ਸ਼ਾਮ …

RAM LEELA ਕਮੇਟੀ ਦਾ ਝਗੜਾ-ਸੁਲ੍ਹਾ ਲਈ ਬਣੀ ਕਮੇਟੀ, ਦੂਜੀ ਧਿਰ ਨੇ ਠੁਕਰਾਈ Read More »

ਮੀਤ ਹੇਅਰ ਲਈ ਅਪਮਾਨ ਦਾ ਕਾਰਣ ਬਣਿਆ, ਰਾਮ ਲੀਲਾ ਕਮੇਟੀ ਵੱਲੋਂ ਕੀਤਾ ਸਨਮਾਨ

ਅਪਮਾਨ ਦਾ ਕਾਰਣ ਬਣਿਆ, ਮੀਤ ਹੇਅਰ ਦਾ ਸਨਮਾਨ ਹਰਿੰਦਰ ਨਿੱਕਾ , ਬਰਨਾਲਾ 14 ਅਗਸਤ 2022     ਸ੍ਰੀ ਰਾਮ ਲੀਲਾ ਕਮੇਟੀ ਰਜਿ: ਬਰਨਾਲਾ ਵੱਲੋਂ ਮਾਤਾ ਕੌਸ਼ਲਿਆ ਹਾਲ( ਰਾਮ ਲੀਲਾ ਮੈਦਾਨ) ‘ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਕਮੇਟੀ ਦਾ ਸ੍ਰਪਰਸਤ ਲਿਖਕੇ ਲੰਘੀ ਕੱਲ੍ਹ ਸ਼ਾਮ ਨੂੰ ਕੀਤਾ ਗਿਆ ਸਨਮਾਨ ਹੀ ਮੀਤ ਹੇਅਰ ਦੇ ਅਪਮਾਨ ਦਾ ਕਾਰਣ …

ਮੀਤ ਹੇਅਰ ਲਈ ਅਪਮਾਨ ਦਾ ਕਾਰਣ ਬਣਿਆ, ਰਾਮ ਲੀਲਾ ਕਮੇਟੀ ਵੱਲੋਂ ਕੀਤਾ ਸਨਮਾਨ Read More »

ਡੀ.ਸੀ. ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ

ਜ਼ਿਲ੍ਹੇ ਅੰਦਰ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਗਾਜ਼ ਸੋਨੀ ਪਨੇਸਰ , ਬਰਨਾਲਾ, 13 ਅਗਸਤ 2022 ਆਜ਼ਾਦੀ ਦੇ 75 ਸਾਲਾਂ ਦੇ ਜਸ਼ਨਾਂ ਦੇ ਮੱਦੇਨਜ਼ਰ ‘ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ’ ਤਹਿਤ ਅੱਜ ਜ਼ਿਲਾ ਬਰਨਾਲਾ ’ਚ ‘ਹਰ ਘਰ ਤਿਰੰਗਾ’ ਮੁਹਿੰਮ ਦਾ ਆਗਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਤੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ …

ਡੀ.ਸੀ. ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ Read More »

15 ਅਗਸਤ ਦੇ ਮੱਦੇਨਜ਼ਰ ਬਰਨਾਲਾ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ

ਰਵੀ ਸੈਣ , ਬਰਨਾਲਾ, 13 ਅਗਸਤ 2022     15 ਅਗਸਤ 2022 ਨੂੰ ਆਜ਼ਾਦੀ ਦਿਹਾੜਾ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਮਨਾਇਆ ਜਾਣਾ ਹੈ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟ੍ਰੇਟ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਫ਼ੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਦਿਆਂ 15 ਅਗਸਤ ਨੂੰ ਜ਼ਿਲਾ …

15 ਅਗਸਤ ਦੇ ਮੱਦੇਨਜ਼ਰ ਬਰਨਾਲਾ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ Read More »

ਕੌਮੀ ਲੋਕ ਅਦਾਲਤ ‘ਚ 2135 ਕੇਸਾਂ ਦੀ ਹੋਈ ਸੁਣਵਾਈ ਤੇ 1248 ਕੇਸਾਂ ਦਾ ਨਿਪਟਾਰਾ

ਕੌਮੀ ਲੋਕ ਅਦਾਲਤ ਵਿੱਚ 4,91,01,283 ਰੁਪਏ ਦੇ ਐਵਾਰਡ ਪਾਸ ਰਘਵੀਰ ਹੈਪੀ , ਬਰਨਾਲਾ, 13 ਅਗਸਤ 2022      ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ਼ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀਆਂ ਹਦਾਇਤਾਂ ਅਨੁਸਾਰ ਅਤੇ ਸ਼੍ਰੀ ਕਮਲਜੀਤ ਲਾਂਬਾ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, …

ਕੌਮੀ ਲੋਕ ਅਦਾਲਤ ‘ਚ 2135 ਕੇਸਾਂ ਦੀ ਹੋਈ ਸੁਣਵਾਈ ਤੇ 1248 ਕੇਸਾਂ ਦਾ ਨਿਪਟਾਰਾ Read More »

ਸੈਂਟਰਲ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ” ਸਬੰਧੀ ਸੈਮੀਨਾਰ ਕਰਵਾਇਆ ਗਿਆ

ਸੈਂਟਰਲ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ” ਸਬੰਧੀ ਸੈਮੀਨਾਰ ਕਰਵਾਇਆ ਗਿਆ ਬਠਿੰਡਾ, 13 ਅਗਸਤ (ਅਸ਼ੋਕ ਵਰਮਾ) ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਮਨੂ ਸ਼ਰਮਾ ਨੇ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਪ੍ਰੋ. ਮਨੂ …

ਸੈਂਟਰਲ ਯੂਨੀਵਰਸਿਟੀ ਵਿਖੇ ‘ਪਾਰਟੀਸ਼ਨ ਹੌਰਰਸ ਰੀਮੇਮਬਰੈਂਸ ਡੇ” ਸਬੰਧੀ ਸੈਮੀਨਾਰ ਕਰਵਾਇਆ ਗਿਆ Read More »

ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸਫਲ ਸ਼ਰਧਾਂਜਲੀ ਸਮਾਗਮ

ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸਫਲ ਸ਼ਰਧਾਂਜਲੀ ਸਮਾਗਮ ਬਰਨਾਲਾ 13 ਅਗਸਤ( ਰਘੁਵੀਰ ਹੈੱਪੀ) ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਦਹਿ ਹਜਾਰਾਂ ਦੀ …

ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸਫਲ ਸ਼ਰਧਾਂਜਲੀ ਸਮਾਗਮ Read More »

ਜੈਨ ਹੈਪੀ ਮਾਡਲ ਸਕੂਲ ਚ ਬੱਚਿਆਂ ਨੂੰ ਵੰਡਿਆ ਗਿਆ ਤ੍ਰਿੰਗਾ

ਜੈਨ ਹੈਪੀ ਮਾਡਲ ਸਕੂਲ ਚ ਬੱਚਿਆਂ ਨੂੰ ਵੰਡਿਆ ਗਿਆ ਤ੍ਰਿੰਗਾ ਬਰਨਾਲਾ 13 ਅਗਸਤ( ਰਘੂਵੀਰ ਹੈੱਪੀ) ਜੈਨ ਹੈਪੀ ਮਾਡਲ ਸਕੂਲ ਬਰਨਾਲਾ ਵਿੱਚ ਸਕੂਲ ਦੇ 200 ਦੇ ਕਰੀਬ ਬੱਚਿਆ ਨੂੰ ਅਤੇ ਸਮੂਹ ਅਧਿਆਪਕਾ ਨੂੰ ਅਜਾਦੀ ਕਾ 75ਵਾ ਅਮਰਿਤ ਮਹਾਂਉਤਸਵ ਸਾਰਿਆਂ ਨੂੰ ਰਾਸ਼ਟਰੀ ਝੰਡਾ ਵੰਡ ਕੇ ਮਨਾਇਆ ਇਸ ਮੌਕੇ ਮੁੱਖ ਮਹਿਮਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ …

ਜੈਨ ਹੈਪੀ ਮਾਡਲ ਸਕੂਲ ਚ ਬੱਚਿਆਂ ਨੂੰ ਵੰਡਿਆ ਗਿਆ ਤ੍ਰਿੰਗਾ Read More »

ਟੰਡਨ ਇੰਟਰਨੈਸ਼ਨਲ ਸਕੂਲ ‘ਚ ਮਨਾਇਆ ਗਿਆ “ ਰੱਖੜੀ ” ਦਾ ਤਿਉਹਾਰ

ਟੰਡਨ ਇੰਟਰਨੈਸਨਲ ਸਕੂਲ” ਵਿੱਚ “ਰੱਖੜੀ” ਦੇ ਤਿਉਹਾਰ ਨੂੰ ਸਮਰਪਿਤ ਕਰਵਾਇਆ ਗਿਆ ਰੰਗਾਰੰਗ ਪ੍ਰੋਗਰਾਮ ਦਾ ਅਯੋਜਨ  ਟੰਡਨ ਇੰਟਰਨੈਸਨਲ ਸਕੂਲ  ਵਿੱਚ ਬੱਚਿਆਂ ਨੇ ਵੱਖ-ਵੱਖ ਦਢਤਰਾਂ ਵਿੱਚ ਜਾਕੇ ਅਧਿਕਾਰੀਆਂ ਨੂੰ “ਰੱਖੜੀ” ਬੰਨ੍ਹੀ ਰਘਵੀਰ ਹੈਪੀ , ਬਰਨਾਲਾ 12 ਅਗਸਤ 2022    ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ । ਟੰਡਨ ਇੰਟਰਨੈਸ਼ਨਲ ਸਕੂਲ …

ਟੰਡਨ ਇੰਟਰਨੈਸ਼ਨਲ ਸਕੂਲ ‘ਚ ਮਨਾਇਆ ਗਿਆ “ ਰੱਖੜੀ ” ਦਾ ਤਿਉਹਾਰ Read More »

Scroll to Top