ਸੱਜਰੀ ਖ਼ਬਰ

ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ, ਡੀ.ਸੀ. ਅਤੇ ਐਸ.ਐਸ.ਪੀ. ਬਰਨਾਲਾ ਵੱਲੋਂ ਜੇਤੂਆਂ ਦਾ ਸਨਮਾਨ

ਗਗਨ ਹਰਗੁਣ , ਬਰਨਾਲਾ 8 ਅਗਸਤ 2023          ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਬੈਡਮਿੰਟਨ ਖੇਡ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪੰਜਾਬ ਜੂਨੀਅਰ ਸਟੇਟ ਬੈਂਡਮਿੰਟਨ ਚੈਂਪੀਅਨਸ਼ਿਪ 2023 (ਅੰਡਰ 19 ਲੜਕੇ/ਲੜਕੀਆਂ) 4 ਤੋਂ 7 ਅਗਸਤ ਤੱਕ ਐਲ ਬੀ ਐਸ ਕਾਲਜ ਅਤੇ ਬਰਨਾਲਾ ਕਲੱਬ ’ਚ ਸਫਲਤਾ ਪੂਰਵਕ ਕਰਵਾਈ ਗਈ।   ਇਨਾ ਮੁਕਾਬਲਿਆਂ ਦੇ ਜੇਤੂਆਂ ਦਾ …

ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ, ਡੀ.ਸੀ. ਅਤੇ ਐਸ.ਐਸ.ਪੀ. ਬਰਨਾਲਾ ਵੱਲੋਂ ਜੇਤੂਆਂ ਦਾ ਸਨਮਾਨ Read More »

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਵੱਡੀ ਗਿਣਤੀ ਨੌਜਵਾਨਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ

ਰਘਵੀਰ ਹੈਪੀ , ਬਰਨਾਲਾ 8 ਅਗਸਤ 2023         ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਚੋਣਾਂ ਸਮੇਂ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣੀ ਰਿਹਾਇਸ਼ ਵਿਖੇ ਕਰੀਬ 30 ਨੌਜਵਾਨਾਂ …

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਵੱਡੀ ਗਿਣਤੀ ਨੌਜਵਾਨਾਂ ਨੇ ਫੜ੍ਹਿਆ ਭਾਜਪਾ ਦਾ ਪੱਲਾ Read More »

ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ

 2 ਦਿਨਾਂ ‘ਚ 3 ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਨਾਮਜ਼ਦ ਕੀਤੇ ਨੰਬਰਦਾਰ ਸਣੇ 12 ਵਿਅਕਤੀ ਹਰਿੰਦਰ ਨਿੱਕਾ , ਪਟਿਆਲਾ 8 ਅਗਸਤ 2023       ਅਦਾਲਤਾਂ ‘ਚੋਂ ਅਪਰਾਧੀਆਂ ਨੂੰ ਜਮਾਨਤ ਤੇ ਰਿਹਾਅ ਕਰਵਾਉਣ ਲਈ ਅਪਰਾਧਿਕ ਪ੍ਰਵਿਰਤੀ ਦੇ ਲੋਕਾਂ ਨੇ ਨਵਾਂ ਹੀ ਰਾਹ ਲੱਭ ਲਿਆ ਹੈ। (Criminals found a new way to get bail from the …

ਕੋਰਟਾਂ ‘ਚੋਂ ਜਮਾਨਤਾਂ ਲਈ ਅਪਰਾਧੀਆਂ ਨੇ ਨਵਾਂ ਰਾਹ ਲੱਭਿਆ Read More »

ਆਮ ਆਦਮੀ ਕਲੀਨਿਕ ਵਿਖੇ ਮੁਫ਼ਤ ਹੋ ਰਹੇ ਹਨ ਟੈਸਟ

ਸਿਹਤ ਅਧਿਕਾਰੀ ਲਗਾਤਾਰ ਕਰ ਰਹੇ ਹਨ ਕਲੀਨਿਕ ਕਾ ਦੌਰਾ ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 8 ਅਗਸਤ 2023        ਜਿਲ੍ਹੇ ਦੇ ਸਮੂਹ ਆਮ ਆਦਮੀ ਕਲੀਨਿਕਾਂ ਵਿਚ ਆਉਣ ਵਾਲੇ ਮਰੀਜਾ ਦੇ ਟੈਸਟ ਮੁਫ਼ਤ ਹੋ ਰਹੇ ਹਨ ਅਤੇ ਦਵਾਈਆਂ ਸਹਿਤ ਸਾਰਾ ਇਲਾਜ ਵੀ ਮੁਫ਼ਤ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ …

ਆਮ ਆਦਮੀ ਕਲੀਨਿਕ ਵਿਖੇ ਮੁਫ਼ਤ ਹੋ ਰਹੇ ਹਨ ਟੈਸਟ Read More »

ਆਓ ਜੀਹਨੇ ਇਨਾਮ ਜਿੱਤਣਾ,,,ਪਾਓ ਬੋਲੀਆਂ ‘ਤੇ,,,,,

ਫਿਰ ਕਰੋ ਨਾ ਦੇਰੀ, ਦਿਓ ਗਿੱਧੇ ਦੀ ਗੇੜੀ- ਜ਼ਿਲ੍ਹਾ ਚੋਣ ਅਫ਼ਸਰ ਵਲੋਂ ‘ਤੀਆਂ ਲੋਕਤੰਤਰ ਦੀਆਂ’ ਪ੍ਰੋਗਰਾਮ ਤਹਿਤ ਸਾਰੀਆਂ ਪੰਜਾਬਣਾਂ ਨੂੰ ਦਿਲੋਂਂ ਸੱਦਾ ਕਿਹਾ! ਲੋਕਤੰਤਰ ਸਬੰਧੀ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਭੇਜੋ, ਸ਼ਾਨਦਾਰ ਇਨਾਮ ਦੇ ਬਣੋ ਹੱਕਦਾਰ ਬੇਅੰਤ ਬਾਜਵਾ , ਲੁਧਿਆਣਾ 7 ਅਗਸਤ 2023      ਮੁੱਖ ਚੋਣ ਅਫ਼ਸਰ ਪੰਜਾਬ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ …

ਆਓ ਜੀਹਨੇ ਇਨਾਮ ਜਿੱਤਣਾ,,,ਪਾਓ ਬੋਲੀਆਂ ‘ਤੇ,,,,, Read More »

“ਮਾਂ ਦਾ ਦੁੱਧ” ਕੁਦਰਤ ਦੀ ਅਨਮੋਲ ਦਾਤ: ਡਾ. ਜੋਤੀ ਕੌਸ਼ਲ

ਅਦੀਸ਼ ਗੋਇਲ , ਬਰਨਾਲਾ, 7 ਅਗਸਤ 2023        ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ ਅਧੀਨ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਗਰੂਕਤਾ ਹਫਤਾ ਮਨਾਇਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ. ਤਪਿੰਦਰਜੋਤ ਕੌਸ਼ਲ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਬਰਨਾਲਾ ਨੇ ਦੱਸਿਆ ਮਿਤੀ 1 …

“ਮਾਂ ਦਾ ਦੁੱਧ” ਕੁਦਰਤ ਦੀ ਅਨਮੋਲ ਦਾਤ: ਡਾ. ਜੋਤੀ ਕੌਸ਼ਲ Read More »

ਪਰਾਲੀ ਪ੍ਰਬੰਧਨ: ਪਰਾਲੀ ਤੋਂ ਤਿਆਰ ਇੱਟਾਂ ਬਾਲਣ ਵਜੋਂ ਵਰਤਣ ‘ਤੇ ਜ਼ੋਰ

ਜੀਐਮ ਡੀਆਈਸੀ ਵਲੋਂ ਸਨਅਤਕਾਰਾਂ ਨਾਲ ਮੀਟਿੰਗ ਰਵੀ ਸੈਣ , ਬਰਨਾਲਾ, 7 ਅਗਸਤ 2023          ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਹੁਕਮ ਅਨੁਸਾਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ ਵਲੋਂ ਡੀਸੀ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਨਅਤਕਾਰਾਂ ਅਤੇ ਭੱਠਾ ਮਾਲਕਾਂ ਨਾਲ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਰਾਲੀ ਪ੍ਰਬੰਧਨ …

ਪਰਾਲੀ ਪ੍ਰਬੰਧਨ: ਪਰਾਲੀ ਤੋਂ ਤਿਆਰ ਇੱਟਾਂ ਬਾਲਣ ਵਜੋਂ ਵਰਤਣ ‘ਤੇ ਜ਼ੋਰ Read More »

15 ਅਗਸਤ ਤੱਕ 175 ਪਿੰਡਾਂ ਵਿੱਚ ਲਾਈਆਂ ਜਾਣਗੀਆਂ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ: DC

–– ਆਜ਼ਾਦੀ ਕਾ ਅੰਮ੍ਰਿਤ ਮਹਾ ੳਤਸਵ —-– ਗਗਨ ਹਰਗੁਣ , ਬਰਨਾਲਾ, 7 ਅਗਸਤ 2023        ਭਾਰਤ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਮਾਪਤੀ ‘ਤੇ 15 ਅਗਸਤ ਤੱਕ ਜ਼ਿਲ੍ਹਾ ਬਰਨਾਲਾ ਦੇ 175 ਪਿੰਡਾਂ ਵਿੱਚ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ ਲਾਈਆਂ ਜਾਣਗੀਆਂ। ਇਸ ਮੁਹਿੰਮ ਤਹਿਤ ਦੇਸ਼ …

15 ਅਗਸਤ ਤੱਕ 175 ਪਿੰਡਾਂ ਵਿੱਚ ਲਾਈਆਂ ਜਾਣਗੀਆਂ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ: DC Read More »

ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿੰਨ੍ਹਿਆਂ ਭਾਜਪਾ ਤੇ ਨਿਸ਼ਾਨਾ,,

ਰਘਵੀਰ ਹੈਪੀ , ਬਰਨਾਲਾ, 7 ਅਗਸਤ 2023       ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਵਿੱਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਨ ‘ਤੇ ਕਰੜੇ ਹੱਥੀ ਲੈਂਦਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਕੌਮੀ ਨਾਅਰਾ “ਸਭ ਕਾ ਸਾਥ, ਸਭ …

ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿੰਨ੍ਹਿਆਂ ਭਾਜਪਾ ਤੇ ਨਿਸ਼ਾਨਾ,, Read More »

Love ਮੈਰਿਜ- ਹੈਵਾਨ ਬਣ ਗਏ ਸੌਹਰਾ ਤੇ ਦਿਉਰ !

ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023         ਇੰਸਟਾਗ੍ਰਾਮ ਤੇ ਹੋਇਆ ਪਿਆਰ,ਜਦੋਂ ਵਿਆਹ ਦੇ ਬੰਧਨ ਵਿੱਚ ਬੱਝਿਆ ਤਾਂ ਸੌਹਰੇ ਘਰ ਪਹੁੰਚ ਕੇ ਨਵੀਂ ਹੀ ਮੁਸੀਬਤ ਗਲ ਪੈ ਗਈ। ਸੱਜ ਵਿਆਹੀ ਔਰਤ ਨੇ ਆਪਣੇ ਸੌਹਰੇ ਅਤੇ ਦਿਉਰ ਦੇ ਖਿਲਾਫ ਜਬਰਦਸਤੀ ਕਰਨ ਦੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਪਰ, ਦੋਵਾਂ ਜਣਿਆਂ ਖਿਲਾਫ …

Love ਮੈਰਿਜ- ਹੈਵਾਨ ਬਣ ਗਏ ਸੌਹਰਾ ਤੇ ਦਿਉਰ ! Read More »

Scroll to Top