ਸੱਜਰੀ ਖ਼ਬਰ

ਇੱਕ ਦੀ ਕਰਤੂਤ ਨੇ ਹੋਰ ਆਟੋ ਵਾਲੇ ਵੀ ਕਰਤੇ ਬਦਨਾਮ !

ਹਰਿੰਦਰ ਨਿੱਕਾ , ਪਟਿਆਲਾ 28 ਜੁਲਾਈ 2023      ਇੱਕ ਆਟੋ ਚਾਲਕ ਨੇ ਔਰਤ ਸਵਾਰੀ ਨਾਲ ਅਜਿਹੀ ਘਿਣਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਕਿ ਹੁਣ ਕੋਈ ਵੀ ਸਵਾਰੀ ਅਣਪਛਾਤੇ ਆਟੋ ਵਿੱਚ ਬੈਠਣ ਤੋਂ ਪਹਿਲਾਂ ਸੌ ਵਾਰੀ ਸੋਚਣ ਨੂੰ ਮਜਬੂਰ ਹੋਵੇਗੀ। ਪੁਲਿਸ ਨੇ ਪੀੜਤ ਔਰਤ ਸਵਾਰੀ ਦੇ ਬਿਆਨ ਪਰ, ਆਟੋ ਚਾਲਕ ਖਿਲਾਫ  ਪਰਚਾ ਦਰਜ ਕਰਕੇ,ਉਸ ਦੀ ਤਲਾਸ਼ …

ਇੱਕ ਦੀ ਕਰਤੂਤ ਨੇ ਹੋਰ ਆਟੋ ਵਾਲੇ ਵੀ ਕਰਤੇ ਬਦਨਾਮ ! Read More »

ਸਿਵਲ ਸਰਜਨ ਨੇ ਸੀਤੋ ਗੁੰਨੋ ਹਸਪਤਾਲ ਦਾ ਕੀਤਾ ਦੌਰਾ

ਬਿੱਟੂ ਜਲਾਲਾਬਾਦੀ,  ਫਾਜ਼ਿਲਕਾ, 27 ਜੁਲਾਈ 2023          ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਕੁਮਾਰ ਗੋਇਲ ਨੇ ਸੀਤੋ ਗੁੰਨੋ ਹਸਪਤਾਲ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।ਇਸ ਸਮੇਂ ਉਨ੍ਹਾਂ ਸੀਨੀਅਰ ਮੈਡੀਕਲ ਅਫਸਰ ਡਾ: ਨਵੀਨ ਮਿੱਤਲ ਦੇ ਨਾਲ ਫਾਰਮੇਸੀ, ਦਵਾਈ ਸਟੋਰ, ਲੇਬਰ ਰੂਮ ਅਤੇ ਓ.ਪੀ.ਡੀ ਸਮੇਤ ਹਰ ਵਾਰਡ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ …

ਸਿਵਲ ਸਰਜਨ ਨੇ ਸੀਤੋ ਗੁੰਨੋ ਹਸਪਤਾਲ ਦਾ ਕੀਤਾ ਦੌਰਾ Read More »

ਪਿੰਡ ਵਾਸੀਆਂ ਨੂੰ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਜੁਟਿਆ ਜ਼ਿਲ੍ਹਾ ਪ੍ਰਸ਼ਾਸਨ

 ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 27 ਜੁਲਾਈ 2023       ਲਗਾਤਾਰ ਪੈ ਰਹੀਆਂ ਬਰਸਾਤਾਂ ਕਾਰਨ ਸਲਤੁਜ਼ ਦਰਿਆ ਵਿਚ ਆ ਰਿਹਾ ਵੱਡੀ ਮਾਤਰਾ ਵਿਚ ਪਾਣੀ ਅੰਤਮ ਰੂਪ ਵਿਚ ਹੁਸੈਨੀਵਾਲਾ ਹੈਡ ਵਰਕਸ ਰਾਹੀਂ ਫਾਜਿ਼ਲਕਾ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਪੁੱਜ ਰਿਹਾ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਰਹਦੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਅਗਾਉਂ ਪ੍ਰਬੰਧ ਮੁਕੰਮਲ …

ਪਿੰਡ ਵਾਸੀਆਂ ਨੂੰ ਲੋੜੀਂਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿਚ ਪੂਰੀ ਤਰ੍ਹਾਂ ਜੁਟਿਆ ਜ਼ਿਲ੍ਹਾ ਪ੍ਰਸ਼ਾਸਨ Read More »

ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਲਈ ਵਣ ਵਿਭਾਗ ਦਾ ਉਪਰਾਲਾ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 27 ਜੁਲਾਈ 2023        ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦੇ ਮੰਤਵ ਤਹਿਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਲਾ—ਦੁਆਲਾ ਸਾਫ—ਸੁਥਰਾ ਤੇ ਹਰਿਆ—ਭਰਿਆ ਹੋਣ ਨਾਲ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ ਹੈ ਸਗੋ ਬਿਮਾਰੀਆਂ ਦਾ ਖਾਤਮਾ ਵੀ ਹੁੰਦਾ ਹੈ। ਡਿਵਿਜਨਲ ਵਣ ਰੇਂਜ ਅਫਸਰ ਅਮ੍ਰਿਤਪਾਲ ਸਿੰਘ …

ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਲਈ ਵਣ ਵਿਭਾਗ ਦਾ ਉਪਰਾਲਾ Read More »

ਡਿਜੀਟਲ ਇੰਡੀਆ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਕਰਵਾਇਆ ਜਾਣੂੰ

ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 27 ਜੁਲਾਈ 2023     ਅੱਜ ਦੇ ਤਕਨੀਕੀ ਯੁੱਗ ਵਿਚ ਹਰੇਕ ਨਾਗਰਿਕ ਨੂੰ ਡਿਜੀਟਲ ਸਾਧਨਾਂ ਨਾਲ ਜੋੜਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਜੀਟਲ ਇੰਡੀਆ ਡਿਜੀਟਲ ਫਾਜਿਲਕਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਸੂਚਨਾ ਵਿਗਿਆਨ ਅਫਸਰ ਸ੍ਰੀ ਪ੍ਰਿੰਸ ਗੋਇਲ ਐਨ ਆਈ ਸੀ ਬ੍ਰਾਂਚ ਵੱਲੋਂ ਹਾਈ …

ਡਿਜੀਟਲ ਇੰਡੀਆ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਕਰਵਾਇਆ ਜਾਣੂੰ Read More »

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 27 ਜੁਲਾਈ 2023         ਜ਼ਿਲ੍ਹਾ ਮੈਜਿਸਟਰੇਟ ਫਿਰੋਜਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਅਤੇ (ਸੈ.ਸੀ.) ਫਿਰੋਜ਼ਪੁਰ ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਮਿਤੀ 27-07-2023 ਤੋਂ 02-08-2023 ਤੱਕ ਸਰਕਾਰੀ ਪ੍ਰਾਈਮਰੀ …

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੜ੍ਹ ਪ੍ਰਭਾਵਿਤ ਸਕੂਲਾਂ ਵਿੱਚ ਛੁੱਟੀ ਦਾ ਐਲਾਨ Read More »

ਮਨੀਪੁਰ ‘ਚ ਭੜਕੀ ਅੱਗ ਦਾ ਧੂੰਆਂ ਲੁਧਿਆਣਾ ਵਿੱਚ ਵੀ ,,,,,

ਔਰਤ ਨੂੰ ਨਿਰਵਸਤਰ ਕਰਕੇ ਘੁੰਮਾਉਣ ਨਾਲ ਸਰਕਾਰ ਤੇ ਪ੍ਰਸ਼ਾਸਨ ਹੋਇਆ ਨੰਗਾ-ਡਾਕਟਰ ਕੋਚਰ ਅੰਜੂ ਅਮਨਦੀਪ ਗਰੋਵਰ , ਲੁਧਿਆਣਾ 26, ਜੁਲਾਈ 2023    ਸੀ.ਪੀ.ਆਈ, ਲੁਧਿਆਣਾ ਵੱਲੋਂ ਪੰਜਾਬ ਇਸਤਰੀ ਸਭਾ (ਰਜਿ.) ਲੁਧਿਆਣਾ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ, ਭਾਰਤ ਜਨ ਗਿਆਨ ਵਿਗਿਆਨ ਜਥਾ, ਆਤਮ ਨਿਰਭਰ ਪੰਜਾਬ ਅਤੇ ਹੋਰ ਲੇਖਕ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲ ਕੇ ਇੱਕ ਵਿਸ਼ਾਲ …

ਮਨੀਪੁਰ ‘ਚ ਭੜਕੀ ਅੱਗ ਦਾ ਧੂੰਆਂ ਲੁਧਿਆਣਾ ਵਿੱਚ ਵੀ ,,,,, Read More »

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,,

ਹਰਿੰਦਰ ਨਿੱਕਾ , ਪਟਿਆਲਾ 26 ਜੁਲਾਈ 2023      ਜਿਲ੍ਹੇ ਦੇ ਪਿੰਡ ਦੁਗਾਲ,ਥਾਣਾ ਪਾਤੜਾਂ ਦੇ ਰਹਿਣ ਵਾਲੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦੇਣ ਦੀ ਨੀਯਤ ਨਾਲ ਤੇਜ਼ਾਬ ਪਾ ਦਿੱਤਾ। ਦਿਲ ਕੰਬਾਂਊ, ਇਹ ਘਟਨਾ 21 ਦਿਨ ਪਹਿਲਾਂ ਵਾਪਰੀ, ਤੇਜਾਬ ਨਾਲ ਸੜੀ, ਔਰਤ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਿੰਦਗੀ ਲਈ ਮੌਤ ਨਾਲ ਲੜਾਈ ਲੜ ਰਹੀ ਹੈ। ਪੁਲਿਸ …

ਜਿਊਂਦਿਆਂ ਸਾੜਨ ਲਈ ਪਾਇਆ ਤੇਜ਼ਾਬ ‘ਤੇ,,,,, Read More »

ਪਟਿਆਲਾ ਜ਼ਿਲ੍ਹੇ ‘ਚ ਸੈਕੰਡਰੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਬੈਠਕ

ਰਿਚਾ ਨਾਗਪਾਲ, ਪਟਿਆਲਾ, 25 ਜੁਲਾਈ 2023        ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਆਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਸੈਕੰਡਰੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਇੱਕ ਬੈਠਕ ਕੀਤੀ।       ਡਿਪਟੀ ਕਮਿਸ਼ਨਰ ਨੇ ਏ.ਡੀ.ਸੀ. (ਦਿਹਾਤੀ …

ਪਟਿਆਲਾ ਜ਼ਿਲ੍ਹੇ ‘ਚ ਸੈਕੰਡਰੀ ਸਿਹਤ ਸੇਵਾਵਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਬੈਠਕ Read More »

ਪਿੰਡ ਮਹਿਲ ਕਲਾਂ ਵਿੱਚ 28 ਜੁਲਾਈ ਨੂੰ ਲੱਗੇਗਾ ਕੈਂਪ ਡੀ.ਸੀ.

ਰਘਬੀਰ ਹੈਪੀ, ਮਹਿਲ ਕਲਾਂ/ਬਰਨਾਲਾ, 25 ਜੁਲਾਈ 2023      ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਧਾਇਕ ਮਹਿਲ ਕਲਾਂ ਸ. ਕੁਲਵੰਤ ਸਿੰਘ ਪੰਡੋਰੀ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਪਿੰਡ ਗਹਿਲ ਵਿੱਚ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਕਰੀਬ 10 ਵਜੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਕੈਂਪ ਲਾਇਆ ਜਾਵੇਗਾ। ਇਹ …

ਪਿੰਡ ਮਹਿਲ ਕਲਾਂ ਵਿੱਚ 28 ਜੁਲਾਈ ਨੂੰ ਲੱਗੇਗਾ ਕੈਂਪ ਡੀ.ਸੀ. Read More »

Scroll to Top