ਬਠਿੰਡਾ

ਵਿਜੀਲੈਂਸ ਟੀਮ ਨੇ ਲੰਬੀ ਦੌੜ ਲਾ ਕੇ ਫੜਿਆ ਵੱਢੀਖੋਰ ਥਾਣੇਦਾਰ

ਅਸ਼ੋਕ ਵਰਮਾ ,ਬਠਿੰਡਾ, 22 ਅਗਸਤ 2023       ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਏ.ਐਸ.ਆਈ.  ਜਗਰੂਪ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਵਸਨੀਕ ਲਖਵੀਰ ਸਿੰਘ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਪੋਲੇ ਪੈਰੀਂ ਕਾਬੂ  ਨਹੀਂ ਕੀਤਾ ਬਲਕਿ ਛਾਪਾਮਾਰ ਟੀਮ ਨੂੰ ਕਰੀਬ ਦੋ ਕਿਲੋਮੀਟਰ ਦੌੜ ਲਾਉਣੀ ਪਈ  ਹੈ।  ਮਾਮਲੇ ਦਾ ਹੈਰਾਨਕੁੰਨ ਪਹਿਲੂ …

ਵਿਜੀਲੈਂਸ ਟੀਮ ਨੇ ਲੰਬੀ ਦੌੜ ਲਾ ਕੇ ਫੜਿਆ ਵੱਢੀਖੋਰ ਥਾਣੇਦਾਰ Read More »

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨਵੇਂ ਵਿਦਿਆਰਥੀਆਂ ਦੇ ਸੁਆਗਤ ਕਰਨ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2023-24 ਕਰਵਾਇਆ ਗਿਆ

ਅਸ਼ੋਕ ਵਰਮਾ, ਬਠਿੰਡਾ, 23 ਅਗਸਤ 2023       ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਵਿਖੇ ਵੱਖ-ਵੱਖ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ 22 ਤੋਂ 23 ਅਗਸਤ, 2023 ਤੱਕ ਯੂਨੀਵਰਸਿਟੀ ਕੈਂਪਸ ਵਿਖੇ ਦੋ ਰੋਜ਼ਾ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2023-24 ਕਰਵਾਇਆ  ਗਿਆ। ਇਸ ਪ੍ਰੋਗਰਾਮ ਵਿੱਚ 700 ਤੋਂ ਵੱਧ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੇ ਭਾਗ ਲਿਆ।      …

ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨਵੇਂ ਵਿਦਿਆਰਥੀਆਂ ਦੇ ਸੁਆਗਤ ਕਰਨ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2023-24 ਕਰਵਾਇਆ ਗਿਆ Read More »

ਡਿਪਟੀ ਕਮਿਸ਼ਨਰ ਵਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ

ਰਘਬੀਰ ਹੈਪੀ, ਬਰਨਾਲਾ, 21 ਅਗਸਤ 2023        ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।       ਇਸ ਮੌਕੇ ਉਨ੍ਹਾਂ ਬਰਨਾਲਾ ਸਮੇਤ ਹੋਰ …

ਡਿਪਟੀ ਕਮਿਸ਼ਨਰ ਵਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ Read More »

‘ਤੇ ਵੀਜਾ ਅਤੇ ਟਿਕਟ ਜਾਲ੍ਹੀ ਹੀ ਨਿੱਕਲ ਗਏ,,,,,

ਅਸ਼ੋਕ ਵਰਮਾ , ਬਠਿੰਡਾ 22 ਜੁਲਾਈ 2023     ਵਿਦੇਸ਼ ਜਾਣ ਲਈ ਕਾਹਲੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਵਾਉਣ ਦਾ ਝਾਂਸਾ ਦੇ ਕੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਦਾ ਸਿਲਸਿਲਾ ਬਾਦਸਤੂਰ ਜ਼ਾਰੀ ਹੈ। ਤਾਜ਼ਾ ਘਟਨਾ ਸ਼ਹਿਰ ਦੇ ਪਾਵਰ ਹਾਊਸ ਰੋਡ ਖੇਤਰ ਦੀ ਉਦੋਂ ਸਾਹਮਣੇ ਆਈ ਹੈ। ਜਦੋਂ ਦੋ ਜਣਿਆਂ ਨੇ ਮਿਲ ਕੇ ਇੱਕ ਨੌਜਵਾਨ …

‘ਤੇ ਵੀਜਾ ਅਤੇ ਟਿਕਟ ਜਾਲ੍ਹੀ ਹੀ ਨਿੱਕਲ ਗਏ,,,,, Read More »

ਆਰਟ ਆਫ ਲਿਵਿੰਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਰਾਹਤ ਸਮੱਗਰੀ ਅਤੇ ਹਰਾ ਚਾਰਾ 

BTN, ਬਠਿੰਡਾ, 17 ਜੁਲਾਈ 2023    ਵਿਸ਼ਵ ਪ੍ਰਸਿੱਧ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਾਨਕ ਸੰਸਥਾਵਾਂ ਨਾਲ ਮਿਲ ਕੇ ਸੇਵਾ ਕਾਰਜਾਂ ਵਿੱਚ ਲੱਗੀ ਹੋਈ ਹੈ। ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਚੈਪਟਰ ਰਾਹਤ ਸਮੱਗਰੀ ਭੇਜ ਰਹੇ ਹਨ। ਦੂਜੇ ਪਾਸੇ ਬਠਿੰਡਾ ਤੋਂ ਨੌਜਵਾਨ ਜਥੇਬੰਦੀ ਮਿਠੜੀ ਦੇ ਨਾਲ ਸ਼ਾਹਕੋਟ ਅਤੇ …

ਆਰਟ ਆਫ ਲਿਵਿੰਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਰਾਹਤ ਸਮੱਗਰੀ ਅਤੇ ਹਰਾ ਚਾਰਾ  Read More »

Oh 36 ਪੈਸੇ ਕੱਢੋ , ਇਹ ਤਾਂ ਮੁੱਛ ਦਾ ਸਵਾਲ ਐ,,

ਸਿਰਫ ‘ 36’ ਪੈਸਿਆਂ ਨੇ ਗਧੀ ਗੇੜ ‘ਚ ਪਾਇਆ ਬੈਂਕ     ਅਸ਼ੋਕ ਵਰਮਾ , ਬਠਿੰਡਾ,12 ਜੁਲਾਈ 2023    ਬਠਿੰਡਾ ਜਿਲ੍ਹੇ ਦੇ ਰਾਮਪੁਰਾ ਹਲਕੇ ਨਾਲ ਸਬੰਧਿਤ ਸ਼ਹਿਰ ਭਗਤਾ ਭਾਈ ਵਿੱਚ ਸਿਰਫ 36 ਪੈਸਿਆਂ ਦੀ ਮਾਮੂਲੀ ਜਿਹੀ ਰਾਸ਼ੀ ਵਾਪਸ ਕਰਨ ਦੀ ਮੰਗ  ਨੇ ਇੱਕ ਪ੍ਰਾਈਵੇਟ ਬੈਂਕ ਦੇ ਅਫਸਰਾਂ  ਨੂੰ ਲੰਮਾ ਸਮਾਂ ਗਧੀ ਗੇੜ ‘ਚ ਪਾਈ ਰੱਖਿਆ। ਅੰਤ …

Oh 36 ਪੈਸੇ ਕੱਢੋ , ਇਹ ਤਾਂ ਮੁੱਛ ਦਾ ਸਵਾਲ ਐ,, Read More »

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ,,,ਹਸਪਤਾਲ ਭੇਜਿਆ

ਅਸ਼ੋਕ ਵਰਮਾ ,ਬਠਿੰਡਾ, 11 ਜੁਲਾਈ 2023      ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਵਜੋਂ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡੇਂਗੂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਇਨ੍ਹਾਂ ਦਿਨਾਂ ਦੌਰਾਨ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਵੇਰਵਿਆਂ ਅਨੁਸਾਰ ਦੇਰ ਰਾਤ ਤਬੀਅਤ ਵਿਗੜਨ ਤੋਂ ਉਸ …

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ,,,ਹਸਪਤਾਲ ਭੇਜਿਆ Read More »

ਕਤਲ ਸਿਰ ਚੜ੍ਹ ਬੋਲਿਆ! ‘ਤੇ ਭੇਦ ਸਾਰਾ ਖੋਲ੍ਹਿਆ,,

ਮਸ਼ੂਕ ਦੇ ਪਤੀ ਨੂੰ ਫਸਾਉਣ ਲਈ ਕੀਤੇ ਕਤਲ ਦੀ ਢਾਈ ਸਾਲ ਬਾਅਦ ਗੁੱਥੀ ਸੁਲਝੀ  ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 5 ਜੂਨ 2023      ਕਤਲ ਤਾਂ ਸਿਰ ਚੜ੍ਹਕੇ  ਖੁਦ ਬੋਲਦੈ , ‘ਤੇ ਭੇਦ ਸਾਰੇ ਆਪੇ ਖੋਲੁਦੈ। ਇਹ ਲੋਕ ਰਾਇ ਅੱਜ ਫਿਰ ਇੱਕ ਵਾਰ ,ਸਮੇਂ ਦੀ ਕਸੌਟੀ ‘ਤੇ,ਉਦੋਂ ਖਰੀ ਉੱਤਰੀ, ਜਦੋਂ  ਸ੍ਰੀ ਮੁਕਤਸਰ ਸਾਹਿਬ ਪੁਲਿਸ …

ਕਤਲ ਸਿਰ ਚੜ੍ਹ ਬੋਲਿਆ! ‘ਤੇ ਭੇਦ ਸਾਰਾ ਖੋਲ੍ਹਿਆ,, Read More »

ਫਿਰ ਟਿੱਚ ਬਟਨਾਂ ਦੀ ਜੋੜੀ ਵਾਂਗ ਜੁੜਨ ਲੱਗੇ  ਭਾਜਪਾ ਤੇ ਅਕਾਲੀ !

 ਅਸ਼ੋਕ ਵਰਮਾ , ਬਠਿੰਡਾ 4 ਜੁਲਾਈ 2023    ਕੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿੱਚ ਇਕ ਵਾਰ ਫਿਰ ਗੱਠਜੋੜ ਕਰਨ ਦੀ ਤਿਆਰੀ ‘ਚ ਹਨ? ਅਹਿਮ ਸਿਆਸੀ ਹਲਕਿਆਂ ਦੀ ਮੰਨੀਏ ਤਾਂ ਦੋਹਾਂ ਧਿਰਾਂ ਵਿਚਕਾਰ ਇਸ ਸਬੰਧ ‘ਚ ਸਹਿਮਤੀ ਬਣ ਗਈ ਹੈ। ਸੂਤਰ ਦੱਸਦੇ ਹਨ ਕਿ ਜਲਦੀ ਹੀ ਅਕਾਲੀ ਦਲ ਤੇ ਭਾਜਪਾ ਵਿਚਕਾਰ …

ਫਿਰ ਟਿੱਚ ਬਟਨਾਂ ਦੀ ਜੋੜੀ ਵਾਂਗ ਜੁੜਨ ਲੱਗੇ  ਭਾਜਪਾ ਤੇ ਅਕਾਲੀ ! Read More »

ਰਾਮ ਰਹੀਮ ਦੇ ਜੇਲ੍ਹ ਚੋਂ ਪੱਕੇ ਤੌਰ ਤੇ ਬਾਹਰ ਆਉਣ ਲਈ ਡੇਰਾ ਪ੍ਰੇਮੀਆਂ ਵੱਲੋਂ ਅਰਦਾਸਾਂ ਸ਼ੁਰੂ 

ਅਸ਼ੋਕ ਵਰਮਾ , ਬਠਿੰਡਾ 3 ਜੁਲਾਈ 2023        ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਨੇ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਨਿਰਜਲਾ ਵਰਤ ਰੱਖਕੇ ਡੇਰਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਜਲਦੀ ਤੋਂ ਜਲਦੀ ਜੇਲ੍ਹ ਵਿੱਚੋਂ ਪੱਕੇ ਤੌਰ ਤੇ ਬਾਹਰ ਆਉਣ ਦੀ …

ਰਾਮ ਰਹੀਮ ਦੇ ਜੇਲ੍ਹ ਚੋਂ ਪੱਕੇ ਤੌਰ ਤੇ ਬਾਹਰ ਆਉਣ ਲਈ ਡੇਰਾ ਪ੍ਰੇਮੀਆਂ ਵੱਲੋਂ ਅਰਦਾਸਾਂ ਸ਼ੁਰੂ  Read More »

Scroll to Top